ਪਰਾ-ਉਲਟੇ ਅਰਥਾਂ ਵਿਚ । ਜਿਵੇਂ-ਪਰਾਧੀਨ । ਸਮ) ਸਹਿਤ, ਚੰਗੇਪਣ ਦਸਣ ਲਈ । ਜਿਵੇਂ-ਸੰਬੰਧ, ਸੰਯੋਗ, ਸਨਮੁਖ, ਸਨ | ਸੰਸਕ੍ਰਿਤ, ਸੰਸਕਾਰ ਆਦਿ । ਅਪ-ਛੁਟੇਰਾਪਨ, ਹੀਨਤਾ ਆਦਿ ਦਾ ਸੂਚਕ । ਜਿਵੇਂ-ਅਪਮਾਨ, ਅਪਜਸ, ਅਪਕਾਰ, ਅਪਕਰਮ ਆਦਿ । ਅਣ , ਨਾਂਹ ਜਾ ਨਿਖੇਧ ਕਰਨ ਲਈ । ਜਿਵੇਂ- ਅਣ ਬਣ, ਅਣਜਾਣ, ਅਨ ] ਅਣਪੜ੍ਹ, ਅਨਹੋਣੀ, ਅਨਜੋੜ, ਅਨਾਦਰ, ਅਨੋਭੜ ਆਦਿ । ਅਵ-ਹਾਨੀ ਤੇ ਨਿਰਾਦਰ ਵਾਸਤੇ : ਜਿਵੇਂ-ਅਵਗੁਣ, ਅਵਤਾਰ, ਅਵੱਗਿਆ। ਨਿ ਹ j ਇਨਕਾਰ ਜਾਂ ਨਿਖੇਧ । ਜਿਵੇਂ-ਨਿਸ਼ਫਲ, ਨਿਸਤਾਰਾ, ਨਿਹਕਪਟ, ਨਿਸ ਤੇ ਨਿਰੰਕਾਰ, ਨਿਰਾਕਾਰ, ਨਿਰਗੁਣ, ਨਿਰਧਨ । ਨਿਰ ਤੇ ਦੂ ) ਹੀਨਤਾ, ਨਿੰਦਾ ਦੇ ਅਰਥਾਂ ਵਿਚ । ਜਿਵੇਂ-ਦੁਰਦਸ਼ਾ, ਦੁਰਜਨ, ਦੂਰ ਦੁਰਗਤ, ਦੁਰਬਲ ਜਾਂ ਦੁਬਲਾ | ਅਭਿ-ਇੱਛਾ, ਅਧਿਕਤਾ ਜਾਂ ਵਧੀਕੀ ਵਾਸਤੇ । ਜਿਵੇਂ-ਅਭਿਨੰਦਨ, ਅਭਿਯੋਗ, | ਅਭਿਮਾਨ ਆਦਿ । ਵਿ ਵਿਸ਼ੇਸ਼ਤਾ, ਹੀਨਤਾ, ਭਿੰਨਤਾ ਦੱਸਣ ਲਈ । ਜਿਵੇਂ-ਵਿਹਾਰ, ਵਿਸ਼ੇਸ਼, ਵਿਰ ਵਿਰਲਾਪ, ਵਿਜੋਗ, ਵਿਕਾਰ, ਵਿਪੱਖ, ਵਿਕਰਾਲ ਆਦਿ । ਅਧਿ-ਮੁੱਖਤਾ, ਨੇੜੇ ਦਾ ਸੰਬੰਧ । ਜਿਵੇਂ-ਅਧਿਕਾਰ, ਅਧਿਰਾਜ ਆਦਿ । ਸੁ-ਚੰਗਿਆਈ, ਨੇਕੀ, ਸ੍ਰੇਸ਼ਟਤਾ, ਸੁਗਮਤਾ ਆਦਿ । ਜਿਵੇਂ-ਸੁਜਾਨ, ਸੁਮਤ, ਸੁਪੁਤ੍ਰ , ਸੁਪਤਨੀ, ਸੁਗਮ, ਗੰਧ, ਸੁਪਾਤ , ਸੁਲਪ (ਅਲਪ ਅਹਾਰ ਸੁਲਪ ਸੀ ਨਿ...) ਆਦਿ । ਉਤ-ਚੜ੍ਹਾਉ, ਉੱਨਤੀ ਆਦਿ ਲਈ । ਜਿਵੇਂ- ਉਦੇਸ਼, ਉਤਕੰਠਾ, ਉਦੇ, ਉਦਾਹਰਣ ਆਦਿ । ਅਤਿ-ਬਹੁਤਾਇਤ, ਚੜਾਉ, ਆਦਿ ਵਾਸਤੇ । ਜਿਵੇਂ- ਅਤਿਕਥਨੀ, ਅਤਿ ਗੁਪਤ, ਅਤਿ ਕਾਲ । ਮ + ਨਿਖੇਧ ਦੇ ਅਰਥਾਂ ਵਿਚ । ਜਿਵੇਂ-ਮਖੱਟੂ, ਮਛੱਡ, ਮਣਖੱਟੂ, ਮਣਤਾਰੂ ਮਣ । (ਮੈਂ ਮਣਤਾਰੂ ਤਰਨ ਨ ਜਾਣਾ) ! ਨਿ ) ਨਿੰਦਾ, ਨਿਖੇਧ ਆਦਿ ਲਈ । ਜਿਵੇਂ-ਨਿਸਫਲ, ਨਿਖੇਧ, ਨਿਯੋਗ, ਨਿਰ , ਨਿਰਲੱਜ, ਨਿਰਲੋਭ, ਨਿਕਾਸ, ਨਿਕੰਮਾ, ਨਿਰਗੁਣ, ਆਦਿ । ੨੧
ਪੰਨਾ:Alochana Magazine June 1960.pdf/23
ਦਿੱਖ