ਪੰਨਾ:Alochana Magazine March 1961.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

Tਲ ਰਾਜ਼ ਕੁੜੀਆਂ ਉਦਮ ਖਾਣ ਦਾ ਕੀਤਾ, ਖਾਣਾ ਸਹੀ ਸਦਾਇਆ । ਗਈਆਂ ਲੈਣ ਚੂਰੀ ਨੂੰ ਸਹੀਆਂ, ਧੀਦੋ ਡੱਕ ਬਹਾਇਆ : ਕੁੜੀਆਂ ਹੱਥ ਬੰਬੀਹਾ ਦਿਤਾ, ਤਾਂ ਧੀਦੋ ਰਾਗ ਉਠਾਇਆ । ਆਖ ਦਮੋਦਰ' ਸਭ ਮੂਰਛਾ ਹੋਈਆਂ, ਤਾਂ ਜੁੱਤੀ ਵਾੜ ਸਿਧਾਇਆਂ੫੫੦ ਰਾਂਝਾ ਤਖਤ ਹਜ਼ਾਰੇ ਪਹੁੰਚ ਜਾਂਦਾ ਹੈ । ਇਹਨੂੰ ਵੇਖ ਕੇ ਭਰਾ ਲਾਲ ਪੀਲੇ ਹੁੰਦੇ ਹਨ ਕਿ ਉਸ ਨੇ ਖਾਨਦਾਨ ਨੂੰ ਮਿੱਟੀ ਵਿਚ ਮਿਲਾ ਦਿੱਤਾ ਹੈ । ਰਾਂਝਾ ਵੀ ਦਿਲੋਂ ਪਛਤਾਉਂਦਾ ਹੈ ਕਿ ਉਹ ਕਿਉਂ ਇਥੇ ਆਇਆ...! | ਰਾਂਝੇ ਦੀ ਮੰਗੇਤਰ ਨਾਲ ਉਹਦੇ ਭਤੀਜੇ ਦਾ ਵਿਆਹ ਰਚਾ ਦਿੱਤਾ ਜਾਂਦਾ ਹੈ ਰਾਂਝੇ ਨੂੰ ਵੀ ਬਰਾਤ ਨਾਲ ਲਿਜਾਇਆ ਜਾਂਦਾ ਹੈ । ਵੜਾਇਚਾਂ ਦੀਆਂ ਕੁੜੀਆਂ ਰੋ੩ fਖਿਚ ਕੇ ਕਮਰੇ ਵਿਚ ਲਿਜਾਂਦੀਆਂ ਹਨ ਤੇ ਉਪ ਰਾਂਝੇ ਦਾ ਭਰਾ · ਆ ਜਾਂਦਾ ਰਾਂਝਾ ਆਪਣੇ ਵਲੋਂ ਤਾਂ ਕਾਫ਼ੀ ਸਫ਼ਾਈ ਪੇਸ਼ ਕਰਦਾ ਹੈ ਪਰ ਉਹਦਾ ਭਰਾ ਹੈ ਬੁਰਾ ਭਲਾ ਕਹਿੰਦਾ ਹੈ । ਇਸ ਲਈ ਰਾਂਝਾ ਉਥੋਂ ਨੱਠ ਉਠਦਾ ਹੈ...! | ਦੂਜੇ ਪਾਸੇ ਹੀਰ ਰੰਗਪੁਰ ਵਿਚ ਬੜੀ ਦੁਖੀ ਰਹਿੰਦੀ ਹੈ । ਸਹਿਤੀ ਨਾਲ ਖੁਣ ਮਗਰੋਂ ਰਾਮੂ ਬਾਹਮਣ ਨੂੰ ਹਜ਼ਾਰੇ ਭੇਜਿਆ ਜਾਂਦਾ ਹੈ । ਰਾਂਝਾ ਹੀਰ ਦਾ ਸੁਨ ਪਾ ਕੇ ਤਖਤ ਹਜ਼ਾਰਾ ਛਡ ਦੇਂਦਾ ਹੈ । ਉਹ ਰਾਮ ਨੂੰ ਵਾਪਸ ਘਲ ਦੇਂਦਾ ਹੈ ਤੇ ਆ ਟਿੱਲੇ ਉਤੇ ਸਦ ਬਗਾਈ ਧਾਲੋਂ ਜੋਗ ਲੈਣ ਚਲਾ ਜਾਂਦਾ ਹੈ । ਜੋਗੀ ਬਣ ਕੇ ਸਿਆਲਾਂ ’ਚ ਅਪੜਦਾ ਹੈ ਤਾਂ ਮੁਟਿਆਰਾਂ ਨੂੰ ਹਵਾ ਰਾਹੀਂ ਅਨੁਭਵ ਹੋਣ ਲਗ ਕਿ ਇਥੇ ਰਾਂਝਾ ਆਇਆ ਹੈ :- ਤਾਂ ਪਹਿਲੀ ਵਿਫਲ ਉਠੀ ਸਹੇਲੀ, ਬੋਲ ਕੇ ਸੁਖਨ ਸੁਣਾਏ । ਬਲਨ ਮੋਰ ਚਕੋਰ ਸੀਚਾਨੇ, ਕੋਇਲ ਸ਼ਬਦ ਸੁਣਾਏ । ਠੰਢੀ ਵਾਉ, ਜੁ ਬਹੁ ਠੰਢਾ, ਮੰਝ ਨ ਵਾਤ ਹਿਲਾਏ । ਆਖ ਦਮੋਦਰ ਸੱਚ ਕਰੇ ਜੇ ਸਾਈਂ, ਅਜ ਕਦਮ ਰੰਝੇਟੇ ਪਾਏ ।੬। ਦੂਜੀ ਮੁਟਿਆਰ ਪ੍ਰੋੜਤਾ ਵਜੋਂ ਬੋਲ ਉਠਦੀ ਹੈ :- ਦੂਜੀ ਬੋਲ ਸੁਨੇਹੇ ਦਿਤੇ, ਭੈਣੇ ਗੱਲ ਅਖਾਈਂ । ਛਾਤੀ ਠਾਰ ਹੋਈ ਅਚੇਤੇ, ਬੋਲਨ ਮੋਰ ਸਬਾਹੀਂ । ਲੂੰ ਲੂੰ ਵਿਚ ਖੁਸ਼ਹਾਲੀ ਭੈਣੇ, ਚੜਿਆਂ ਸੁਆਓ ਅਸਾਹੀਂ । ਆਖ ਦਮੋਦਰ ਹੀ ਸਚ ਭੈਣੇ, ਇਹ ਗਲ ਖਾਲੀ ਨਾਹੀਂ 1 ੬੯੪ ਏਦਾਂ ਸਾਰੀਆਂ ਕੁੜੀਆਂ ਨੂੰ ਅਕਾਸ਼ਬਾਣੀ ਹੁੰਦੀ ਜਾਪਦੀ ਹੈ ਤੇ ਉਹ ਰਾਂਝ ਟੋਲਦੀਆਂ ਫਿਰਦੀਆਂ ਹਨ, ਪਰ ਉਹ ਕਿਧਰੇ ਨਜ਼ਰੀਂ ਨਹੀਂ ਪੈਂਦਾ । ਟੋਲ ਟੋਏ ਥੱਕ ਟੁੱਟ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਇਕ ਜੋਗੀ ਦਿਸਦਾ ਹੈ । ਜੋਗੀ ਪਾਸੋਂ ਰਾਂਝ ਦੇ ਪੁਛ ਕਰਦੀਆਂ ਹੋਈਆਂ ਉਹਨੂੰ ਪਹਿਚਾਣ ਲੈਂਦੀਆਂ ਹਨ । ਰਾਂਝੇ ਨੂੰ ਉਥੇ ਹੀ ਹੈ ਜੋਗੀ ਬਣ ਕੇ ਝੰਗ ਹੋਣ ਲਗਦਾ ਹੈ | ਉਹ ਰਾਂਝੇ ਨੂੰ a ਨੂੰ ਉਥੇ ਹੀ ਰਹਿਣ .88