ਪੰਨਾ:Alochana Magazine May 1958.pdf/40

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


੧੬. ਦੀਆਂ/ਦੇ ਵਿਚ ਹੁਣ ਤੀਕੁਰ ਕਹੀਦੀ ਹੈਗੀ । ਅਤੇ ਗਿਆਰਾਂ ਮੁਰੀਦ ਗਾਲਿਲ ਵਿਚ ਏਕ ਪਹਾੜ ਉਤੇ ਗਏ ਜੋ । ੧੭. ਯਾਉ ਸੁਨੇ ਤਿਨਾਨੂੰ ਦਸਿਆ ਹੈ ਸੀ । ਅਤੇ ਤਿਨਾਨੇ ਤਿਸ ਨੂੰ ਵੇਖ ਕੇ ਪੂਜਿਆ ਹੋਰ ਕੀ ਕਿਤਨਿਆਂ ਜਣਿਆਂ ਨੇ ਸੰਦੇਹ ਕੀਤੀ। ੧੮. ਅਤੇ ਯਸ ਪਾਸ ਆਇਆ ਅਤੇ ਏਹੁ ਗਲ ਆਖਕੇ ਤਿਨਾ ਨੂੰ ! ਬੋਲਿਆ ਜੋ ਸੁਚਗਵਿਚ ਅਤੇ ਧਰਤੀ ਉਪਰਿ ਸਭ ਹਕੂਮਤ । ੧੯, ਮੈਨੂੰ ਸੌਂਪ ਦਿਤੀ । ਏਸ/ਤੇ ਸਭ ਨੂੰ ਜਾਇ/ਕੇ ਸਭਨਾਂ ਜਾਂਤਾਂ ਵਿਚ ਉਪਦੇਸ਼ ਹਰਹੁ ਅਤੇ ਤਿਨਾਨੂੰ ਪਿਉ ਅਤੇ ਪੂਤ ਅਤੇ . ੨੦. ਧਰਮਾਤਮ/ਦੇ ਨਾਮ ਕਰਕੇ ਗੋਤਾ ਦੇਵਹੁ ! ਅਤੇ ਜੋ ਮੈਂਨੇ ਤੁਸਾਡੇ , Vਸ ਜਿਸ ਸਭ ਹੁਕਮਨੂੰ ਦਸਿਆਂ ਹੈ, ਤਿਸ ਸਭ ਨੂੰ ਪਾਲਣ ਲਈ ਤਿਨਾ ਨੂੰ ਉੱਪਦੇਸ ਕਰਹੁ । ਅਤੇ ਵੇਖਹੁ ਮੈਂ ਸੰਸਾਰ/ਦੇ ਅੰਤ ਤੀਕੁਰ ਤੁਸਾਡੇ ਨਾਲ ਹਾਂ ਆਖਨ । ਪੰਜਾਬੀ ਦੀ ਇਹ ਪਹਿਲੀ ਪ੍ਰਕਾਸ਼ਨ ੬੪੭ਵੇਂ ਪੰਨੇ ਦੀ ਹੇਠ ਲਿਖੀ ਇਬਾਰਤ ਨਾਲ ਇਉਂ ਸਮਾਪਤ ਹੋ ਜਾਂਦੀ ਹੈ : ੨੨ ਵਾਈਸਵਾਂ ਪਰਬ ਯੋਹਨ ਪਾਸ ਜੋ ਪ੍ਰਗਟ ਹੋਇਆ ਜੋ ਤਹਿਆ/ਹੈ ਸੋ ਆਵੈ ਜਿਸਦੀ ਮਰਜੀ ਹੁੰਦੀ ਹੈ 'ਸੋ ਨੀਂਦ ਅਮ੍ਰਿਤ ਜਲ ਲੋਏ । ਕਿਉਕੇ ਜੋ ਜਣਾ ਏਸ ਪੋਥੀ/ਦੇ ਪਿਕੰਬਰ/ਦੀ ਗਲ ਸੁਣਦਾ ਹੈ ਤਿਸ/ਸਭ ਕਿ ਸੀ ਮਾਨੁਖ/ਦੇ ਪਾਸ ਮੈਂ ਏਹ/ਸਾਹਦੀ ਦਿੰਦਾ ਹਾਂ ਜੋ ਜੋ ਜਿਕੋ ਕੋਈ ਏਸ/ਗਲ ਲਾਲ ਲਾਵੇ ਤਾਂ ਜੋ ਹੜੀ ਚੋਟ ਏਸ/ਪੋਥੀ ਵਿਚ/ਲਿਖੀ ਹੈ ਪਰਮੇਸੁਰ ਤਿਸ/ਚੋਟਨ ਅਧਿਕ ਕਰਕੇ ਤਿਸਨੂ ਦੇਵੇਗਾ ਅਤੇ ਏਸ/ਪੋਬੀ/ਦੇ ਪਿਕੰਬਰ/ਦੀ ਗਲ fਕਵ ਕੋਈ ਭੀ ਜੇ ਮਿਟਾਵੇ ਤਾਂ ਜੀਵਣ/ਰੂਪ ਰੁਖ ਅਤੇ ਪੁੰਨ ਨਗਰ ਅਤੇ ਏਸ ਪੋਥੀ ਵਿਚ ਜੋ ਲਿਖਿਆ ਹੈ ਏਸ ਕੀ ਭਤੇ ਤਿਸ/ਦਾ ਅਧਿਕਾਰ ਪਰਮੇਸੁਰ ਉਠਇਗਾ। ਅਤੇ ਜੇ ਏਨਾ ਗਲਦੀ ਸਾਹਦੀ ਦਿੰਦਾ ਹੈ ਸੋਈ ਆਖਦਾ ਹੈ ਅਵਸ ਮੈਂ ਸਿਬੀ ਕਰਕੇ ਆਵੰਦਾ ਹਾਂ । ਆਮਿਨ । ਹੇ ਪ੍ਰਭੂ ਯਿਸੂ ਆਉ । ਪ੍ਰਭੂ ਯਿਸੁ ਖੀਸਦੀ ਦਯਾ ਸਭਨਾਂ ਪੁੰਨ ਨੇ ਉਪਰਿ ਹੋਵੇ । ( ੪) ਇਹ ਅੰਤਲਾ ਪੰਨਾ ਉਸ ਆਦਿ-ਪ੍ਰਕਾਸ਼ਨਾ ਦਾ ਹੈ ਜਿਸ ਨੂੰ ਪੰਜਾਬੀ ਬੋਲੀ, ਲਿਪੀ ਤੋਂ ਸਾਹਿੱਤ ਦੇ ਇਤਿਹਾਸ ਵਿਚ, ਨਿਸਚੇ ਹੀ, ਇਕ ਇਤਿਹਾਸਕ ਘਟਨਾ ਤੋਂ ੮