ਪੰਨਾ:Alochana Magazine May 1958.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

• • •••• • • • • • • • •

' . . .

: : : : : : : : : : ... ਜੀਵਨ, ਦੀ ਇਕ ਅੜਿ ਕਠਿਨ ਸਖ਼ਸ਼ਿਆ ਨੂੰ ਆਪਣਾ , ਵਿਸ਼ੇ ਬਣਾਇਆ ਹੈ । ਜਗਨ ਨਾਥ, ਇਕ ਅਧਿਆਪਕ, ਦੀ ਵਿਆਹੀ ਹੋਈ ਧੀ, ਰਾਣੀ,, ਜਦੋਂ ਕਿ ਉਹ ਬੁਨਿਆਦੀ ਸਕੂਲ, ਹੁਸ਼ਿਆਰਪੁਰ, ਵਿਚ ਅਧਿਆਪਕਾਂ ਬਣਨ ਦੀ ਸਿਖਿਆ ਲੈ ਰਹੀ.. ਹੈ,,ਇਕ ਹੋਰ ਮੁੰਡੇ ਨਾਲ ਕੁਕਰਮੀ ਸੰਬੰਧ ਬਣਾ ਲੈਂਦੀ ਹੈ, ਜੋ ਉਸ ਨੂੰ ਉਸ ਦੇ ਪਤੀ . ਦੇ ਨਾਉਂ ਹੇਠ ਹੋਸਟਲ ਵਿਚ ਆ ਕੇ ਮਿਲ ਵੀ ਜਾਂਦਾ ਹੈ । ਅੰਤ, ਜਿਵੇਂ ਆਮ .. ਕਰ ਕੇ ਹੁੰਦਾ ਹੈ, ਇਹ ਗੱਲ ਖੁਲ ਜਾਂਦੀ ਹੈ ਤੇ ਸਕੂਲ ਦੀ ਮੁਖ-ਅਧਿਆਪਕਾ ਉਸ ਦੇ ਪਤੀ, ਤਿਰਲੋਕ, ਤੇ , ਸਹੁਰੇ, ਦੁਰਗਾ ਦਾਸ, ਨੂੰ ਬੁਲਾ ਕੇ ਉਹਨਾਂ ਨਾਲ ਰਾਣੀ ਨੂੰ . ਤੋੜ ਦੇਦੀ ਹੈ, ਰਾਣੀ ਸਟੇਸ਼ਨ ਉਤੇ ਪਤੀ ਤੇ ਸਹੁਰੇ ਦੀ ਅੱਖ ਚੁਰਾ ਕੇ ਪਿਉ ਦੇ ਘਰ; ਆ ਜਾਂਦੀ ਹੈ. :::: : : : : : : : : : : : : : :

ਪਿਉ ਨੂੰ ਜਦੋਂ ਉਸ ਦੇ ਕੁਕਰਮ ਦਾ ਪਤਾ ਲਗਦਾ ਹੈ ਤਾਂ ਉਹ ਗੁਸੇ ਤੇ ਗੁੱਖ ਦੇ ਸਾਗਰ ਵਿਚ ਡੁੱਬਾ ਹੋਇਆ ਸਿਵਾਇ fਸਰ • ਪਟਣ ਦੇ ਹੋਰ ਕੀ ਕਰ ਸਕਦਾ ਹੈ ? ਧੀ ਨੂੰ ਉਹ, ਨਰੇਮ-ਦਿਲ ਹੋਣ ਕਰ ਕੇ, ਸਿਵਾਇ ਕੁਝ - ਕੌੜੇ ਦੁਖੇ ਹੋਏ ਸ਼ਬਦਾਂ ਦੇ : ਕੀ ਆਖੇ ? ਉਸ ਦੇ : -ਮਿੱਤਰ, ਪਿਆਰੇ ਲਾਲ ਤੇ 'ਈਸ਼ਰ ਦਾਸ; ਉਸ ਨਾਲ ਹਮਦਰਦੀ ਕਰਦੇ ਹਨ, ਤੇ ਰਾਣੀ ਨੂੰ ਫਿਟਕਾਰਾਂ ਖਾਂਦੇ ਹਨ । ਰਾਣੀ ਦੇ ਭਣਵੱਈਆ ਰਾਖੰਸਰਨ ਦਾਸ :ਜੋ ਹੁਸ਼ਿਆਰਪੁਰ ' ਵਿਚ - ਕਿਸੇ · ਬੈਂਕ ਦਾ ਕਰਮਚਾਰੀ ਹੈ ਦਿੱਲੀ : : ਦੀ ਤਬਦੀਲੀ ਕਰਵਾ ਲੈਂਦਾ ਹੈ, ਪਰ · ਰਾਹ ਵਿਚ :: ਲੰਘਦੇ ਹੋਏ ਉਹ ਤੇ ਉਸ ਦੀ " ਪਤਨੀ ਬਿਮਲਾ ਜਗਨ ਨਾਖ ਦੇ ਘਰ · ਨਹੀਂ ਆਉਂਦੇ, .. ਜਿਥੇ ਉਹ ਰਾਣੀ ਦਾ ਮੂੰਹ , ਵੇਖਣਾ , ਨਹੀਂ , ਚਾਹੁੰਦੇ । ਰਾਣੀ ਦੇ ਉਪ-ਪਤੀ ਪ੍ਰਥਵੀ ਨਾਥ, ਦੀ ਪਤਨੀ ਸਰਲਾ ਜਨ ਨਾਥ ਦੇ ਘਰ ਆ ਕੇ, ਜਦੋਂ ਕਿ ਕੇਵਲ ਰਾਣੀ ਤੇ ਸਰਨੀ, ਜਗਨ ਨਾਥ ਦੇ . ਘਰ ਆਈ ਹੋਈ;ਉਸ ਦੇ ਸਾਲੇ ਦੀ ਦਸ. ਬਾਰਾਂ ਸਾਲ ਦੀ ਧੀ, ਘਰ ਹਨ, ਰਾਣੀ ਨਾਲ ਲੜਦੀ ਤੇ ਉਸ ਦੀ ਗੁੱਤ ਪੁੱਟਦੀ ਹੈ । ਜਗਨ ਨਾਥ ਦਾ, ਪੱਤਰ, ਪੂਰਨ, ਉਸ ਦਾ, ਬੁਲਾਇਆ ਹੋਇਆ ਘਰ ਆਉਂਦਾ ਹੈ ਤਾਂ ਪਤਾ ਲਗਣ ਉਤੇ ਰਾਣੀ ਉਤੇ . ਅਤਿਅੰਤ ਕ੍ਰੋਧਿਤ ਹੋ ਕੇ ਬੋਲ ਕੁਬੋਲ ਕਰਦਾ ਹੈ । ਪਰ ਜਗਨ ਨਾਥ ਉਸ ਦਾ ਵਿਰੋਧ ਕਰਦਾ ਹੈ, ਤੇ ਉਹ ਗੁੱਸੇ ਦਾ ਮਾਰਿਆ ਚਲਾ ਜਾਂਦਾ ਹੈ । ਦੁਰਗਾ ਦਾਸ ਚਾਹੁੰਦਾ ਹੈ ਕਿ ਰਾਣੀ ਉਸ ਦੇ ਪੁੱਤਰ ਤਰਲੋਕ , ਤੇ ਤਲਾਕੇ ਲੋ , ਲਵ । ਜਗਨ ਨਾਥ ਇਹ ਗੱਲ ਪਰਵਾਨ ਕਰ ਲੈਂਦਾ ਹੈ, ਪਰ ਜਦੋਂ ਦੁਰਗਾ ਦਾਸ ਵਕੀਲ ਨੂੰ ਲਿਆ ਕੇ ਤਲਾਕ, ਲਿਖਵਾਣ ਲਗਦਾ ਹੈ ਤਾਂ ਪਿਆਰੇ ਲਾਲ ਤੇ ਈਸ਼ਰ ਦਾਸ, ਉਸ ਪਾਸ ਰਾਣੀ ਨੂੰ ਵੱਖਿਆ ਕਰਨ ਲਈ ਬੇਨਤੀ ਕਰਦੇ ਹਨ | ਦੁਰਗਾ ਦਾਸ ਦੇ ਇਹ ਖਿਖਾ ਮੂਲੋਂ ਹੈ ਨਹੀਂ । ਪਰ ਤਿਰਲੋਕ ਦਾ ਇਸ : ਬਡ ਕੁਝ ਵਿਚ ਕੋਈ ਹੱਲਾ ਨਹੀਂ। ਉਹ ਰਾਣੀ ਦੇ ਇਸ ਵਿਸਾਹ-ਘਾਤ ਕਰ ਕੇ ਅਤਿ ਦੁਖੀ ਛਾਵੇਂ ਹੈ, ਪਰ ਉਹ ਰਾਣੀ ਨਾਲ ਪ੍ਰੇਮ ਕਰਦਾ ਹੈ ਤੇ ਉਸ ਦੇ ਰਿਦੇ , ਰਾਣ ਨਾ ਕਰਦਾ ਹੈ ਤਾਂ ਉਸ ਦੇ ਰਿਦੇ ਵਿਚ ਖਿਮਾ ਦਾ ਅੰਸ਼ ਬਹੁਤ ਵਧੀਕ

: ' '

' ' ... ੨