ਸਮੱਗਰੀ 'ਤੇ ਜਾਓ

ਪੰਨਾ:Alochana Magazine November 1961.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੰਜਾਬੀ ਸਾਹਿੱਤ ਤੇ ਬੋਲੀ ਵਿੱਚ ਖੋਜ ਲਈ ਪਿਆਰ ਰਖਦਿਆਂ ਪ੍ਰਤੀ ਪਿਆਰੇ ਵੀਰ/ਭੈਣ ਜੀ, ਆਪ ਜੀ ਨੂੰ ਪਤਾ ਹੀ ਹੈ ਕਿ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੇ ਪੰਜਾਬੀ ਬੋਲੀ ਤੇ ਸਾਹਿੱਤ ਦੀ ਉੱਨਤੀ ਲਈ ਚੰਗਾ ਨਿੱਗਰ ਕੰਮ ਹੋ ਰਹਿਆ ਹੋਰ ਭੀ ਕਈ ਚੰਗੀਆਂ ਚੰਗੀਆਂ ਸੰਸਥਾਵਾਂ, ਅਪਣੇ ਅਪਣੇ ਵਿਤ ਅਨੁਸਾਰ ਹੈ ਮਾਰ ਰਹੀਆਂ ਹਨ । ਪਰ ਅਜੇ ਤਕ ਪੰਜਾਬੀ ਬੋਲੀ ਤੇ ਸਾਹਿੱਤ ਸੰਬੰਧੀ ਖੋਜ ਖਾਸੀ ਪਛੜੀ ਹੋਈ ਹੈ । ਹਰ ਸੰਸਥਾ ਦੇ ਅਪਣੇ ਅਪਣੇ ਰਵਾਂ ਬਹੁਤ ਹਨ । ਏਸ ਲਣ ਲੋੜ ਪਰਤੀਤ ਹੋ ਰਹੀ ਹੈ ਕਿ ਇੱਕ ਪੰਜਾਬੀ ਰੀਸਰਚ ਇਨਸਟੀਚਿਊਟ ਕੀਤੀ ਜਾਵੇ । ਇਸ ਦਾ ਕੰਮ ਕੇਵਲ ਰੀਸਰਚ ਕਰਨੀ ਤੇ ਕਰਾਉਣੀ ਪਧਰ ਦੀ ਰੀਸਰਚ ਨੂੰ ਪਰਕਾਸਤ ਕਰਨਾ ਹੀ ਹੋਵੇ । ਭਾਵੇਂ ਭਾਸ਼ਾ ਵਿਭਾਗ, ਯੂਨੀਵਰਸਟੀ ਤੇ ਬਣ ਰਹੀ ਪੰਜਾਬੀ ਯੂਨੀਵਰਸਟੀ ਏਸ ਪਾਸੇ ਧਿਆਨ ਦੇ ਹਨ ਤੇ ਦੇਣਗੀਆਂ ਵੀ ਪਰ ਇਨ੍ਹਾਂ ਦੇ ਜਨ ਸੀਮਤ ਹਨ । ਏਸ ਲਈ 2 ਕੋਈ ਵਾਲੰਟਰੀ ਜੱਥੇਬੰਦੀ ਵੀ ਕਾਇਮ ਕੀਤੀ ਜਾਵੇ । ਅਜੇਹੀਆਂ ਵਾ" ਤੇ ਪਰਿਭਾਵਾਂ ਹਨ ਜਿਹੜੀਆਂ ਸਰਕਾਰ ਤੇ ਨੀਮ ਸਰਕਾਰੀ " ਰਾਹੀਂ ਰੀਸਰਚ ਨਹੀਂ ਕਰ ਸਕਦੀਆਂ ਤੇ ਅਜੇਹੇ ਹਾਲਾਤ ਹਨ ਜਿਹੜੇ " ਸੰਸਥਾਵਾਂ ਨਹੀਂ ਪੈਦਾ ਕਰ ਸਕਦੀਆਂ । ਸ ਧਿਆਨ ਦੇ ਰਹੀਆਂ ਹਨ । ਏਸ ਲਈ ਲੋੜ ਹੈ ਕਿ ਮਜਹੀਆਂ ਵਿਅਕਤੀਆਂ ਸਰਕਾਰੀ ਸੰਸਥਾਵਾਂ ਤੇ ਹਨ ਜਿਹੜੇ ਸਰਕਾਰੀ ਤੀਸਰਚੇ | ਅਜੇਹਾ ਕਰਨ ਲਈ ਤੇ ਕਰ ਸਕਣ ਲਈ ਇੱਕ ਪੰਜਾਬੀ " ਇਨਚਿਊਟ ਦੀ ਲੋੜ ਹੈ । ਇਹ ਕੇਵਲ ਆਪ ਜੀ ਦੇ ਦਿਲੀ ਸੀਹਰਾ ਹੀ ਕਾਇਮ ਹੋ ਸਕਦੀ ਹੈ । ਦਿਲੀ ਸਹਿਯੋਗ ਨਾਲ ਇਸ ਸੰਬੰਧੀ ਵਿਚਾਰਾਂ ਤੇ ਫੈਸਲੇ ਕਰਨ ਲਈ ਪੰਜਾਬੀ ਪ੍ਰੋਫੇਸਰਾ, ਸਕਾਲਰਾਂ ਤੇ ਵਿਦਵਾਨਾਂ ਦੀ ਇਕਤਰਤਾ ਪੰਜ ਨਵੰਬਰ ਐਤਵਾਰ ਨੂੰ " ਸਕਾਲਰਾਂ ਤੋਂ ਹੀ ਨਾਂ ਦੇ ਨਿੰਗ ਕਾਲਜ, ਲੁਧਿਆਣਾ ਵਿੱਚ ਸਵੇਰੇ ੧੧ ਵਜੇ ਨੀਅਤ ਕੀਤੀ ? ਆਪ ਜੀ ਦੇ ਛਡ ਕੇ ਜ਼ਰੂਰ ਦਰਸ਼ਨ ਦੇਣੇ ਤਾਂ ਜੋ ਇਨਸਟੀਚਿਊਟ ਸਥਾਪਨਾ ਵੀ ਉਸੇ ਦਿਨ ਹੀ ਕਰ ਦਿੱਤੀ ਜਾਵੇ । ਜਾਬੀ ਪ੍ਰੋਫੈਸਰਾਂ, ਰੀਸਰਚ ਤੇ ਐਤਵਾਰ ਨੂੰ ਮਾਲਵਾ ਤੇ ਕੀਤੀ ਗਈ ਹੈ । ਪ੍ਰਾਰਥਕ ਸ਼ੇਰ ਸਿੰਘ (ਡਾਕਟਰ) ਵਿੱਚ ਸਿੰਘ 88.