ਪੰਨਾ:Alochana Magazine October, November and December 1987.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

6. ਨਾਨਕੇ ਮੁਕਤਿ ਦੁਆਰਾ ਅਤਿ ਨੀਕਾ ਨਾ ਹੋਇ ਸੁ ਜਾਇ ॥ ਹਉਮੈ ਮਨੁ ਅਸਥੂਲ ਹੈ ਕਿਉ ਕਰਿ ਵਿਚ ਦੇ ਜਾਇ ॥ - ਗੂਜਰੀ ਵਾਰ ਮ: ੩ (੫੦੯/੧੯) 7. ਮਾਨ ਨਿਮਾਨੁ ਵਞਾਈਐ ਹਰਿ ਚਰਣੀ ਲਾਗੋ ਰਾਮ ॥ ਛੱਡ ਸਿਆਨਪ ਚਾਤੁਰੀ ਦੁਰਮਤਿ ਬੁਧਿ ਤਿਆਗੋ ਰਾਮ । - ਬਿਲਾਵਲ ਮ: ੫ (੮੪੮/੨) ੪. ਹਉਮੈ ਵਿਚਿ ਸਭਿ ਪੜਿ ਥਕੇ ਦੂਜੈ ਭਾਇ ਖੁਆਰੁ । -ਸਰਲ ਵਾਰ ਮ: ੪ (੬੫੦/੧੨) ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ । ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ ॥ -ਸੋਰਠ ਮ: ੫ (੬੪੧/੧੭) 9. ਜਗਿ ਹਉਮੈ ਮੈਲੁ ਦੁਖੁ ਪਾਇਆ ਮਲੁ ਲਾਗੀ ਦੂਜੈ ਭਾਇ ॥ ਮਲੁ ਹਉਮੈ ਧੋਤੀ ਕਿਵੈ ਨ ਉਤਰੈ ਜੇ ਸਉ ਤੀਰਥ ਨਾਇ । -ਸਿਰੀ ਰਾਗੁ ਮ: ੩ (੩੯/੬) 10. ਅਨਿਕ ਤਪਸਿਆ ਕਰੇ ਅਹੰਕਾਰ । | ਨਰਕ ਸੁਰਗ ਫਿਰਿ ਫਿਰਿ ਅਵਤਾਰ । --ਗਉੜੀ ਸੁਖਮਨੀ ਮ: ੫ (੨੭੮/੧੩) 11. ਅਹੰਬੁਧਿ ਸੁਚਿ ਕਰਮ ਕਰਿ ਇਹ ਬੰਧਨ ਬੰਧਾਨੀ । --ਗਉੜੀ ਮ: ੫ (੨੪੨੫) 12. ਹਉ ਹਉ ਕਰਤੇ ਕਰਮ ਰਤੇ ਤਾਂ ਕੋ ਭਾਰੁ ਅਫਾਰ ॥ ਪ੍ਰੀਤਿ ਨਹੀ ਜਉ ਨਾਮ ਸਿਉ ਤਉ ਏਊ ਕਰਮ ਬਿਕਾਰ ॥ -ਗਉੜੀ ਮ: ੫ (੨੫੨੨) ਹਉਮੈ ਅੰਦਰ ਕਾਰ ਵਿਕਾਰੇ ! ਭਾਈ ਗੁਰਦਾਸ, ਵਾਰ ੧੨੮ 13. ਹਉ ਹਉ ਕਰਮ ਕਮਾਣੇ । ਏਤੇ ਬੰਧ ਲਾਣੇ । -- ਮਾਰੂ ਮ: ੫ (੧੦੪/੧) 14. ਹਉਮੈ ਕਰਮ ਕਮਾਵਦੇ ਜਮ ਡੰਡੁ ਲਗੇ ਤਿਨ ਆਇ । -ਸਿਰੀ ਰਾਗੁ ਮ: ੩ (੬੫/੧੦) ਹਉਮੈ ਕਰਮ ਕਮਾਵਦੇ ਮਨਮੁਖਿ ਮਿਲੈ ਸਜਾਇ । - ਗਉੜੀ ਮ: ੩ (੧੬੨੧੨) 15. ਮਨ ਅੰਤਰਿ ਹਉਮੈ ਰੋਗ ਮਿ ਭੂਲੇ ਹਉਮੈ ਸਾਕਤ ਦੁਰਜਨਾ । ਨਾਨਕ ਰੋਗੁ ਗਵਾਇ ਮਿਲਿ ਸਤਿਗੁਰ ਸਾਧੂ ਸਜਨਾ । -ਸਲੋਕ ਮਃ ੪ (੧੪੨੪/੧੫) ਹਉਮੈ ਰੋਗੁ ਮਾਨੁਖ ਕਉ ਦੀਨਾ ...... ਰੋਗੁ ਬੰਧ ਰਹਨ ਰਤੀ ਨ ਪਾਵੈ ॥ ਬਿਨੁ ਸਤਿਗੁਰ ਰੋਗੁ ਕਤਹਿ ਨ ਜਾਵੈ - ਭੈਰਉ ਮ: ੫ (੧੧੪੦/੧੬)