ਪੰਨਾ:Alochana Magazine October, November and December 1987.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹਉਮੈ ਰੋਗੁ ਗਇਆ ਸੁਖੁ ਪਾਇਆ ਧਨੁ ਧੰਨੁ ਗੁਰੂ ਹਰ ਰਾਇਆ । ਗਉੜੀ ਪੂਰਬੀ ਮ: ੪ (੧੭੨੬) ਹਉਮੈ ਰੋਗੁ ਵਡਾ ਸੰਸਾਰਿ ॥ ਗੁਰ ਕਿਰਪਾ ਤੇ ਇਹ ਰੋਗੁ ਜਾਇ ॥ ਨਾਨਕ ਸਾਚੇ ਸਾਚ ਸਮਾਇ ॥ --ਮਲਾਰ ਮ: ੩ (੧੨੭੮੧) 16. ਹਉਮੈ ਪਚੈ ਮਨਮੁਖ ਮੂਰਾਖਾ। ਗੁਰੂ ਨਾਨਕ ਬਾਹ ਪਕਰਿ ਹਮ ਰਾਖਾ | | -ਆਸਾ ਮ: ੫ (੩੯੪/੧੬) ਹਉਮੈ ਜਲਤੇ ਜਲਿ ਮੁਏ ਮਿ ਆਏ ਦੂਜੇ ਭਾਇ । ਪੂਰੇ ਸਤਿਗੁਰਿ ਰਾਖਿ ਲੀਏ ਆਪਣੇ ਪੰਨੇ ਪਾਇ । -ਸੋਰਠਿ ਵਾਰ ਮ: ੪ (੬੪੩੧) 17. ਗੁਰ ਪੂਰੇ ਪੂਰੀ ਮਤਿ ਹੈ ਅਹਿਨਿਸਿ ਨਾਮੁ ਧਿਆਇ ॥ ਹਉਮੈ ਮੇਰਾ ਵਡ ਰੋਗੁ ਹੈ ਵਿਚਹੁ ਠਾਕਿ ਰਹਾਇ । -ਸੂਹੀ ਮ: ੩ (੭੫੬੪) ਹਉਮੈ ਨਿਵਰੈ ਗੁਰ ਸਬਦੁ ਵੀਚਾਰੈ ! ਚੰਚਲ ਮਤਿ ਤਿਆਗੈ ਪੰਚ ਸੰਘਾਰੈ !...... -ਗਉੜੀ ਮ: ੧ (੨੨੬੬) 18. ਹਉ ਹਉ ਕਰਿ ਮਰਣਾ ਕਿਆ ਪਾਵੈ ॥ ਪੂਰਾ ਗੁਰੁ ਭੇਟੇ ਸੌਂ ਝਗਰੁ ਚੁਕਾਵੈ ॥ ਹਉਮੈ ਮੇਰਾ ਸਬਦੇ ਖਈ । - ਪ੍ਰਭਾਤੀ ਮ: ੧ (੧੩੪੨੯) ਹਉਮੈ ਮਾਰਿ ਤ੍ਰਿਸਨਾ ਅਗਨ ਨਿਵਾਰੀ ਸਬਦੁ ਚੀਨਿ ਸੁਖ ਹੋਈ ਹੈ । -ਮਾਰੂ ਮ: ੩ (੧੦੪੫/੭) ਹਉਮੈ ਮਾਰੇ ਸਬਦ ਨਿਵਾਰੇ ॥ --ਮਾਰੂ ਮ: ੩ (੧੦੪੫/੧੫) 19. ਗੁਰਮੁਖਿ ਇਹੁ ਮਨੁ ਲਇਆ ਸਵਾਰਿ ! ਹਉਮੈ ਵਿਚਹੁ ਤਜੇ ਵਿਕਾਰ । - ਗਉੜੀ ਗੁਆਰੇਰੀ ਮ: ੩ (੧੫੯੮) 20. ਹਉ ਹਉ ਕਰਤੀ ਸਭ ਮੁਈ ਸੰਪਊ ਕਿਸੈ ਨ ਨਾਲਿ ॥ ਦੂਜੈ ਭਾਇ ਦੁਖੁ ਪਾਇਆ ਸਭ ਜੌਹੀ ਜਮ ਕਾਲਿ । ਨਾਨਕ ਗੁਰਮੁਖਿ ਉਬਰੇ ਸਾਚਾ ਨਾਮੁ ਸਮਾਲਿ -- ਸਿਰੀ ਰਾਗੁ ਕੀ ਵਾਰ ੪, ਮਃ ੩ (੮੪]੬) 21. ਹਉਮੈ ਝਗੜਾ ਪਾਇਓਨੁ ਝਗੜੈ ਜਗੁ ਇਆ । ਗੁਰਮੁਖਿ ਝਗੜ ਚੁਕਾਇਓਨੁ ਇਕੋ ਰਵਿ ਰਹਿਆ ॥ 22. ਅਹੰਬੁਧਿ ਬਹੁ ਸਘਨ ਮਾਇਆ ਮਹਾ ਦੀਰਘ ਰੋਗੁ ! - ਹੀ ਵਾਰ ਮ: ੩ (੭੯੦੬) ਹਰਿ ਨਾਮੁ ਅਉਖਧੁ ਗੁਰਿ ਨਾਮੁ ਦੀਨੋ ਕਰਣ ਕਾਰਣ ਜਗੁ । -ਗੂਜਰੀ ਮ: ੫ (੫੦੨ ੬ 48