ਪੰਨਾ:Alochana Magazine October 1957 (Punjabi Conference Issue).pdf/59

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


| ਪਰ ਨਾਟਕ ਵਿੱਚ ਗੱਲ ਇਥੇ ਹੀ ਨਹੀਂ ਮੁਕ ਜਾਂਦੀ । ਤੀਜੇ ਐਕਟ ਦੀ ਤੀਜੀ ਝਾਕੀ ਵਿਚ ਰਾਵੀ ਦੇ ਉੱਤਰ-ਪੱਛਮ ਵਿਚ ਸਿੰਘ ਅਬਦਾਲੀ ਵਿਰੁਧ ਲੜਾਈ ਵਿਚ ਮੁਗ਼ਲਾਂ ਦੇ ਦੂ-ਬਦੂ ਲੜਦੇ ਹਨ । ਜਿਸ ਵਿੱਚ ਦੋਹਾਂ ਧਿਰਾਂ ਵਿੱਚ ਪੂਰਣ ਇਕ ਦਿਲੀ ਨਾ ਹੋਣ ਦੇ ਕਾਰਣ (ਆਪੋ ਆਪਣੇ ਦਾਅ ਤੇ ਰਹਿਣ ਦੇ ਕਾਰਣੀ ਉਹਨਾਂ ਨੂੰ ਹਾਰ ਹੁੰਦੀ ਹੈ । | ਫਿਰ ਇਹ ਸਮਝੌਤਾ ਕਿਸ ਕਾਰਣ ਹੋਇਆ, ਇਸ ਉਤੇ ਮੁਗ਼ਲਾਂ ਦੇ ੫੧ ਤੋਂ ਚਾਨਣ ਵੀ ਤੀਜੇ ਐਕਟ ਦੀ ਚੌਥੀ ਝਾਕੀ ਵਿਚ ਪੈਂਦਾ ਹੈ । ਅਦੀਨਾ ਬੇਗ-ਸਿੰਘ ਸਾਹਿਬ ਸਾਨੂੰ ਸਭ ਨੂੰ ਬੜਾ ਅਫ਼ਸੋਸ ਹੈ ਜਥੇਦਾਰ " ਸਿੰਘ ਦੇ ਸ਼ਹੀਦ ਹੋ ਜਾਣ ਦਾ ( ਪਰ ਜੋ ਹੱਥ ਉਸ ਨੇ ਇਹ ਕਾਬਲੀਆਂ ਨੂੰ ਦਿਖਾਏ ਨੇ ਉਹ ਸਾਰੇ ਮੁਲਕ ਨੂੰ ਬਚਾ ਗਏ ਮਹਾਰਾਜਾ ਕੌੜਾ ਮੱਲ-ਹਾਂ, ਐਵੇਂ ਈ ਨਹੀਂ ਹੁਣ ਅਬਦਾਲੀ ਮੁੜ ਜਾਣ ' ਪੇਸ਼ਕਸ਼ ਕਰਦਾ |... ... .. ਇਕ ਅਮੀਰ-fਸਿਆਣੇ ਤਾਂ ਇਸ ਰੋਗ ਦੀ ਤਸ਼ਖ਼ੀਸ ਕੀਤੀ ਬੈਠੇ ਸਨ | ਨਾਦ ਦੇ ਹਮਲੇ ਵੇਲੇ ਉਸ ਫ਼ਕੀਰ ਨੇ, ਅਲੀ ਹੈਦਰ ਨੇ, ਨਹੀਂ ਸਨ ਸਾਨੂੰ ਨੂੰ ਜੁੱਤੀਆਂ ਲਾਈਆਂ ? ਮੁਈ ਅਨੁਦੀਨ-ਹਾਂ, ਮੈਨੂੰ ਉਸ ਦੀ ਕਾਫ਼ੀ ਨੇ ਹੀ ਮਜਬੂਰ ਕਰ ਦਿੱਤਾ ਸੀ, ਕੇ ਇਹਨਾਂ ਸਿੰਘਾਂ ਸੂਰਮਿਆਂ ਨਾਲ ਵੀ ਸੁਲਹ ਕਰ ਲਈ | ਜਾਵੇ । ' ਮੁੜ ਜਾਣ ਦੀਆਂ ( ਸ਼ਾਹ ਪ੍ਰੋ: ਕਿਸ਼ਨ ਸਿੰਘ ਦੀ ਬੋਲੀ ਦੇ ਕੌਸ਼ਲ ਨੂੰ ਜਿਤਨਾ ਕੁਝ ਮੈਂ ਸਮਝ ਉਸ ਤੋਂ ਮੈਨੂੰ ਇਹ ਨਿਸ਼ਚਾ ਨਹੀਂ ਕਿ ਉਹਨਾਂ ਨੂੰ ਇਕ ਤਰ੍ਹਾਂ ਨਾਲ ਦਾ ਯੋਗ ਅਰਥ ਸਹੀ ਹੋਇਆ ਹੋਵੇਗਾ । ਇਸ ਦਾ ਅਸਲ ਅਰਬ ਹੈ " ਸ਼ਾਹ ਦੇ ਹਮਲੇ ਦੇ ਤਜਰਬੇ ਤੋਂ ਮੁਗ਼ਲ ਹਾਕਮਾਂ ਨੂੰ ਇਤਨੀ ਕੁਝ ਸੂਝ ਹੈ ਸੀ ਕਿ ਬਾਹਰਲੇ ਹਮਲਾਵਰ ਦੇ ਵਿਰੁਧ ਸਿੰਘਾਂ ਨਾਲ ਸਲਾਹ ਕਰਨੀ, 3 ਦੇ ਦੇਸ-ਹਿਤ ਦੇ ਦਾਵੇ ਤੋਂ ਲਾਭ ਉਠਾਣਾ ਚੰਗੀ ਨੀਤੀ ਹੋਵੇਗੀ । ਫਿਰ ਇਸੇ ਐਕਟ ਦੀ ਪੰਜਵੀਂ ਝਾਕੀ ਵਿਚ ਜਿਸ ਵਿਚ ਇਹ ਵੀ ਇਕ ਸਿੰਘ ਦੇ ਮੂੰਹ ਤੋਂ ਨਿਕਲਦੇ ਹਨ ਕਿ fਪੱਤਰਤਾ ਦੀਵਾਨ ਕੌੜਾ ਮੱਲ ਕਰਕੇ ਹੀ ਸੀ । ਅੱਗੇ ਜਾਕੇ ਇਹ ਚਰਚ ਸੰਘਾਂ ਤੇ ਮੁਗ਼ਲ ਕ ਤਰਾਂ ਨਾਲ ਉਕਤੀ ਅਰਥ ਹੈ ਕਿ ਨਾਰ * ਕੁਝ ਸੂਝ ਹੋ ਗਈ ਹੈ ਕਰਨੀ, ਤੇ ਉਹਨਾਂ ਜਿਸ ਵਿਚ ਇਹ ਸ਼ਬਦ ਆਉਂਦੀ ਹੈ । ਤੇ ਮੁਗਲਾਂ ਦੀ ਇਹ ਚਰਚਾ ਵੀ ਦੂਜਾ ਸਿੰਘ-ਦੇਖੋ ਨਾ, ਭਾਈ, ਗੁਰੂ ਸਾਹਿਬ ਨੇ ਫ਼ਰਮਾਇਆ ਹੈ, ਭਗਤਾ ੪੮]