ਇਹ ਸਫ਼ਾ ਪ੍ਰਮਾਣਿਤ ਹੈ
ਅੰਗਾਂ ਦੀ ਗਵਾਹੀ
ਗ਼ਦਰ ਪਾਰਟੀ ਦੇ ਪੁਸਤਕਾਂ ਦੀ ਲੜੀ
ਨੰਬ੍ਰ
੩
ਅੰਗ੍ਰੇਜ਼ੀ ਰਾਜ ਵਿੱਚ
ਪ੍ਰਜਾ ਦੇ ਦੁਖ ਦੀ
ਕਹਾਣੀ
ਏਹ ਅੰਗ ਵਖੋ ਵਖ ਕਿਤਾਬਾਂ
ਅਤੇ ਸ੍ਰਕਾਰੀ ਰਪੋਟਾਂ ਵਿਚੋਂ ਲਏ
ਗਏ ਹੈ,? ਸਨ ੧੯੧੫
ੲੈਡੀਟਰ ਹਿੰਦੋਸਤਾਨ ਗਦਰ ਦੇ ਪ੍ਰਬੰਧ ਨਾਲ
ਹਿੰਦੋਸਤਾਨ ਗਦਰ ਪ੍ਰੈਸ ਵਿਚ ਤਿਯਾਰ ਹੋ ਕੇ ਛੱਪੀ
ਏਹ ਪੁਸਤਕ ਯੁਗਾਂਤ੍ਰੂ ਆਸ਼ਰਮ ਦਫਤ੍ਰ ਹਿੰਦੋਸਤਾਨ
ਗਦਰ ਵਿਚੋਂ ਹਰ ਇਕ ਭਾਈ ਕੋ ਮੁਫਤ ਮਿਲ
ਸਕਦਾ ਹੈ,
ਪੈਹਿਲੀ ਵਾਰ...................................੧੦੦੦੦ ਪੋਥੀ