ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
੨੧੨ ਜਾੜਾ [੧੨ ਪਰਬ
ਆਟਾ ਖਮੀਰ ਹੋਣ ਤੇ ਅਗੇ ਹੀ ਅਪਨੀਆ ਕੁਨਾਲੀਆਂ ਸਨੇ ਕਪੜਿਆਂ ਵਿਚ ਬਨਕੇ ਆਪਣੀਆਂ ਮੋਢਿਆ ਪੁਰ ਚੈਕ ਲੀਤਾ । ਅਤੇ ਇਸਰਾਏਲ ਦੀ ਉਲਾਦ ਨੇ ਮੂਸਾ ਦੇ ੩੫ ਕਹੇ ਅਨੁਸਾਰ ਕੀਤਾ; ਅਤੇ ਉਨੀ ਮਿਸਰੀਆਂ ਤੇ ਰੁਪੇ ਅਤੇ ਸੋਨਾ ਦੇ ਭਾਂਡੇ ਅਤੇ ਬਸਤਰ ਉਧਾਰੇ ਲਿਤੇ । ਅਤੇ ੩੬ ਪ੍ਰਬੁ ਨੇ ਉਨਾਂ ਲੋਕਾ ਮਿਸ੍ਰੀਸਾ ਦੀ ਨਿਗਾ ਵਿਚ ਪਤ ਦਿਤੀ, ਸੋ ਉਨੀਂ ਤਿਨਾਂ ਨੂ ਉਧਾਰ ਦਿਤਾ । ਅਤੇ ਉਨੀ ਮਿਸਰੀਆਂ ਨੂੰ ਲੁਟ ਲੀਤਾ ।
ਅਤੇ ਇਸ੍ਰੈਲ੍ ਦੇ ਦ੍ਮ੍ ਨੇ