ਸਮੱਗਰੀ 'ਤੇ ਜਾਓ

ਪੰਨਾ:Johar khalsa.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਹਰ ਖਾਲਸਾ (੧੩੧) ਦੇ ਬੀਕਾਨੇਰੀਏ ਨੇ ਤੰਗ ਪੈ ਕਰਕੇ ਆਲਾ ਸਿੰਘ ਦਾ ਮਸ਼ਵਰਾ ਠਾਨ ਦੇਖੋ ਓਸ ਸਿੰਘਾਂ ਦਾ ਦਲ ਬੁਲਾਇ ਲਿਆ ਭਾਰੀ ਰਕਮ ਦੇਣੀ ਕੀਤੀ ਆਨ ਦੇਖੋ ਨੂੰ ਵੀਹ ਬਾਈ ਹਜ਼ਾਰ ਹੋ ਗਿਆ ਕੱਠਾ ਚੜਿਆ ਮਾਰ ਪੌਂਸਾ ਬਲਵਾਨ ਦੇਖੋ ਕੁੱਝ ਨੂੰ ਪਾਰ ਹੋ ਸਤਲੁਜ ਕਰਤਾਰ ਸਿੰਘ ਲੁਟ ਜ਼ਾਲਮ ਘਰੀਂ ਮਚਾਨ ਦੇਖੋ ਜੈਸਲ ਮੇਰ ਉਤੇ ਸਿੰਘਾਂ ਦੀ ਚੜ੍ਹਾਈ ਮਾਰੋ ਮਾਰ ਕਰਦੇ ਸਿੰਘ ਚੜ ਪਏ ਕੱਠੇ ਹੋ ਕੇ ਵੀਹ ਹਜ਼ਾਰ ਭਾਈ ਦੇ ਨੂੰ ਆਪੋ ਆਪਣੇ ਜੱਥੇ ਸੰਭਾਲ ਚੱਲੇ ਜੰਗੀ ਸਾਜ਼ , ਸਣੇ ਜਥੇਦਾਰ ਭਾਈ ॥ ਨੂੰ ਮੋਹਰੀ ਬੀਰ ਨਵਾਬ ਕਪੂਰ ਸਿੰਘ ਸੀ ਜੱਸਾ ਸਿੰਘ ਆਹਲੂਵਾਲ ਸਾਰ ਭਾਈ ਭੈ। ਸ਼ਾਮ ਸਿੰਘ ਸਦਾਰ ਭੀ ਨਾਲ ਚੜਿਆ ਬਡਾ ਜੰਗੀ ਜੋਧਾ ਖਬਰਦਾਰ ਭਾਈ ਹੋਯਾ ਨਾਲ ਜੱਸਾ ਸਿੰਘ ਰਾਮਗੜੀਆ ਹਰੀ ਸਿੰਘ ਭੰਗੀ ਸਰਦਾਰ ਭਾਈ ਨੂੰ ਕਰਨਸਿੰਘਕਰੋੜਾਸਿੰਘ ਪੈਜਗੜ ਏ ਸ਼ੁੱਕਰਚੱਕੀਆ ਚੜ੍ਹਤਸਿੰਘ ਸਾਰ ਭਾਈ ਨੂੰ ਜੋ ਸਿੰਘ ਘਨੱਈਆ ਸਰਦਾਰ ਹੈਸੀ ਤਾਰਾ ਸਿੰਘ ਡੱਲੇ ਵਾਲਾ ਕਾਰ ਭਾਈ ਤੇ ਹੀਰਾ ਸਿੰਘ ਅਤੇ ਕਰਮ ਸਿੰਘ ਦੋਵੇਂ ਇਹ ਨਕਈ ਸਨ ਭਰੇ ਬਲਕਾਰ ਭਾਈ : ਹੈ ਦੀਪ ਸਿੰਘ ਅਤੇ ਨੱਥਾ ਸਿੰਘ ਦੋਵੇਂ ਇਹ ਸ਼ਹੀਦ ਸਰਦਾਰ ਵਿਚਾਰ ਭਾਈ

  • ਆਲਾਸਿੰਘ ਗੁਰਦਿਤਸਿੰਘਚੈਨਸਿੰਘ ਸੀ ਬੁੱਢਾਸਿੰਘਧਨੀਤਲਵਾਰ ਭਾਈ ਦਸਿੰਘ ਗੁਰਬਖਸ਼ਸਿੰਘ, ਸਿੰਘ ਸੁੱਧਾਇੱਘਰਸਿੰਘਸਣੇ ਇਹਭੀਚਾਰ ਭਾਈ ਜੋ ਭੋਮਾ ਸਿੰਘ ਸਦਾਰ ਬਘੇਲ ਸਿੰਘ ਜੀ ਭਾਗ ਸਿੰਘ ਸੀ ਬੀਰ ਅਪਾਰ ਭਾਈ ਦਰਗਾਹਾ ਸਿੰਘ ਜਹੇ ਸੂਰਮੇ ਚੜੇ ਆਕੇ ਵਡੇ ਜੋਸ਼ ਅੰਦਰ ਪੌਸਾ ਮਾਰ ਭਾਈ ਵਿਚ ਦੇਸ਼ ਸਾਰੇ ਧੁੰਮਾਂ ਆਣ ਪਈਆਂ ਕੰਬ ਖਾਨ ਸਾਰੇ ਡਰ ਧਾਰ ਭਾਈ ਨੇ ਕਰਬਲਾਟ ਅਮੀਰਾਂ ਦੀ ਘਰੀ ਪਿਆ ਡਰੇ ਜ਼ਾਲਮ ਆ ਇਕ ਵਾਰ ਭਾਈ ਹੋ ਜਾਂਦਾ ਸਿੰਘ ਦਾ ਦਿਲ ਕਰਤਾਰ ਸਿੰਘ ਵਡੇ ਤੇਜ਼ ਵਾਲਾ ਸ਼ਾਨਦਾਰ ਭਾਈ

ਤਥਾ : ਸਿੰਘ ਮਾਲਵੇ ਥਾਂ ਲੰਘ ਅਗਾਂ ਗਏ ਬਹਿਕਾ ਬੀਘੜਾ ਰਾਣੀਆਂ ਜਾਨ ਲੰਘੇ : ਮੁਹੰਮਦ ਖਾਂ ਤੇ ਹਸਨ ਖਾਂ ਰਾਣੀਆਂ ਦੇ ਥੋੜਾ ਲੜੇ ਸਿੰਘ ਮਿੱਟੀਆਂ ਛਾਨ ਲੰਘੇ ਸਿੰਘ ਜਾ ਵੜੇ ਬੀਕਾਨੇਰ ਅੰਦਰ ਲੰਮੇ ਪੰਧਾਂ ਨੂੰ ਮਾਰ ਜਵਾਨ ਲੰਘੇ ਜਿਹੜੇ ਅੜੇ ਅਗੋਂ ਉਹ ਝਾੜ ਸੁਟੇ ਲੁਟ ਪੁਟ ਅਮੀਰ ਤੇ ਖਾਨ ਲੰਘੇ ਨੂੰ ਆਕੜ ਖਾਂ ਭੰਨ ਆਕੜਾਂ ਕਰੇ ਸਿਧੇ ਲੈਂਦੇ ਨਜ਼ਰਾਂ ਜੰਗੀ ਸਾਮਾਨ ਲੰਘੇ ਕੋ

  • ਇਹ ਆਲਾ ਸਿੰਘ, ਰਾਜਾ ਆਲਾ ਸਿੰਘ ਨਹੀਂ ਸੀ ।