________________
(੧੩੮) . ਜੌਹਰ ਖਾਲਸਾ ਫੱਗਣ ੧੮੧੫ ਨੂੰ ਘਮਸਾਨ ਜੁਧ ਤੇ ਅੱਧੇ ਸਿੰਘ ਅਸਬਾਬ ਨੂੰ ਵਿਚ ਕਰਕੇ ਚੱਲੇ ਦੇਸ ਦਾ ਰੁਖ ਰਖਾ ਭਾਈ ॥ ਨੂੰ ਅੱਧੇ ਵੈਰੀਆਂ ਦੇ ਖੜੇ ਡੱਕਣੇ ਨੂੰ ਪਰਾ ਕੋਹਾਂ ਦੇ ਵਿਚ ਬਨਾ ਭਾਈ ਨੂੰ ਵੈਰੀ ਆਉਂਦੇ ਹੜ ਦਰਿਆ ਵਾਂਗੂ ਸਿੰਘ ਡੱਕਦੇ ਜ਼ੋਰ ਦਿਖਾ ਭਾਈ ਨੇ ਸਿੰਘ ਕਰਨ ਕੀਹ ਜਾਵੰਦੀ ਪੇਸ਼ ਕੋਈ ਨਾ ਦਿਤੇ ਵੈਰੀਆਂ ਪੇਰੋ ਹਿਲਾ ਭਾਈ ਨੂੰ ਇਕ ਧਿਰ ਮਾਲਅਸਬਾਬ ਦਾ ਫਿਕਰਲੱਗਾ ਦੂਜੀ ਤਰਫ ਵੈਰੀ ਜ਼ੋਰ ਪਾ ਭਾਈ ਨੂੰ ਪਏ ਆਣ ਲੜਾਈ ਦਾ ਜ਼ੋਰ ਪਿਆ ਸਰਫਾ ਮੌਤ ਦਾ ਰਿਹਾ ਨਾ ਕਾ ਭਾਈ ਦੇ ਨੂੰ ਵੈਰੀ ਪੈਣ ਅਸਬਾਬ ਦੇ ਲੁਟਣੇ ਨੂੰ ਸਿੰਘ ਰੋਕਦੇ ਜਾਨਾਂ ਗਵਾ ਭਾਈ ਦੇ ਚੱਕਰ ਬੱਧਾ ਏਸੇ ਤਰਾਂ ਚਲਾ ਜਾਂਦਾ ਮੌਤ ਰਹੀ ਜਵਾਨ ਖਪਾ ਭਾਈ ਨੂੰ ਵਿਚ ਰਸਤਿਆਂ ਦੇ ਮੁਰਦੇ ਪਏ ਰੁਲਦੇ ਰਹੇ ਜ਼ੋਰ ਦੋ ਤਰਫ ਬੀ ਲਾ ਭਾਈ ਵੈਰੀ ਕਰਨ ਹੱਲੇ ਉਤੇ ਆਣ ਹੱਲਾ ਸਿੰਘ ਪੈਣ ਕਚੀਚੀਆਂ ਖਾਂ ਭਾਈ ॥ % ਮੁਸਲਮਾਨ ਜਦੋਂ ਗਲ ਆਣ ਪੈਂਦੇ ਸਿੰਘ ਪੈਣ ਤੇਗਾਂ ਲਿਸ਼ਕਾ ਭਾਈ ਮੈਨੂੰ ਦੇ ਛਿਥੇ ਹੋ ਹੋ ਕੇ ਤੇਗਾਂ ਪੈਣ ਉਤਰ ਦੇਣ ਵੈਰੀਆਂ ਤਾਈਂ ਵਿਛਾ ਭਾਈ ਨੂੰ ਨੂੰ ਪੰਜ ਸੱਤ ਕੋਹ ਲੰਘ ਅਰਾਂ ਜਾਂਦੇ ਵੈਰੀ ਫੇਰ ਪੈਂਦੇ ਗਲ ਧਾ ਭਾਈ ਦੇ ਨੂੰ ਕਦੇ ਅਗਾਂ ਤੇ ਕਦੇ ਪਿਛਾਂਹ ਜਾਂਦੇ ਏਸੇ ਤਰਾਂ ਹੀ ਦਬ ਦਬਾ ਭਾਈ ਨੂੰ ਸਿੰਘ ਲੜਦੇ ਬਹੁਤ ਸ਼ਹੀਦ ਹੋ ਗਏ ਘਾਟਾ ਪੰਥ ਤਾਈਂ ਪਿਆ ਆ ਭਾਈ ॥ ਇਕ ਲੋਭ ਨੇ ਵੇਖ ਕਰਤਾਰ ਸਿੰਘ ਮਾਰੇ ਸਿੰਘ ਕੁਥਾਂ ਫਸਾ ਭਾਈ 2 ਸਿੰਘਾਂ ਦਾ ਗੁਰਮਤਾ ਡਿੱਠਾ ਸਿੰਘਾਂ ਨੇ ਪੇਸ਼ ਨਾ ਕੋਈ ਜਾਵੇ ਕਹਿੰਦੇ ਇਹ ਸਲਾਹ ਹੁਣ ਕਰੋ ਏਥੇ ਵੀ ਨੂੰ ਕੁਝ ਸਿੰਘ ਅਸਬਾਬ ਲੈ ਨਿਕਲ ਜਾਵਣ ਬਾਕੀ ਸੂਤ ਤੇਗਾਂ ਹੁਣ ਅੜੋ ਏਥੇ ਫਸ ਗਏ ਕੁਥਾਂ ਹਾਂ ਖਾਲਸਾ ਜੀ ਆਨ ਸ਼ਾਨ ਉਤੇ ਲੜ ਮਰੋ ਏਥੇ ਜੰਗ ਕਰੋ ਅਖੀਰ ਕਰਤਾਰ ਸਿੰਘ ਸੱਥਰ ਵੈਰੀਆਂ ਦੇ ਲਾਹ ਕੇ ਧਰੋ ਏਥੇ ਏਸ ਜੰਗ ਦਾ ਫੈਸਲਾ ਸਿੰਘ ਸੱਤ ਹਜ਼ਾਰ ਕੁ ਬਲੀ ਯੋਧਾ ਓਬੇ ਵਿਚ ਮੈਦਾਨ ਦੇ ਡੱਟ ਗਿਆ ਨੂੰ ਬਾਕੀ ਦਲ ਲੈ ਮਾਲ ਅਸਬਾਬ ਤਾਈਂ ਨਿਕਲ ਮਾਲਵੇ ਦੇ ਵੱਲ ਝੱਟ ਗਿਆ ਮੈਂ ਚੱਲੀ ਤੇਗ ਚੁਪਾਸਿਓਂ ਆਨ ਓਥੇ ਸਿੰਘ ਚਾਰ ਹਜ਼ਾਰ ਕੁ ਕੱਟ ਗਿਆ ਏ ਦੇ ਚਾਰ ਪੰਜ ਹਿਸੇ ਵੈਰੀ ਘਾਣਲੱਥੇ ਦੋਹਾਂ ਪਾਸਿਆਂ ਦਾ ਜ਼ੋਰ ਘੱਟ ਗਿਆ ਹੈ ਭੰਗਾ ਸਿੰਘ ਤੇ ਭਾਗ ਸਿੰਘ ਮਿੱਤਘ ਭੀ ਕਰਮਸਿੰਘ ਨਾਹਰਸਿੰਘ ਜੱਟ ਗਿਆ ਤੇ