ਪੰਨਾ:Johar khalsa.pdf/142

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੋਹਰ ਖਾਲਸਾ (੧੪੧) ਬਾਹਰੀ ਥਾਈ ਸਦਾਰਾਂ ਦੀ ਵੰਡ ਹੋਈ ਨਾਮ ਮਿਸਲਾਂ ਫੇਰ ਰਖਾਇ ਲਿਆ ਦੇ ਅਗੇ ਲਿਖਾਂਗਾ ਹਾਲ ਕਰਤਾਰ ਸਿੰਘ ਹਿੱਸੇ (ਚੌਬੇ ਦੇ ਵਿਚ ਸੁਣਾਇ ਲਿਆ ਪਰਗਣਿਆਂ ਦੀ ਵੰਡ ਨੂੰ ਹਰਿਗੋਬਿੰਦ ਵਾਲਾ ਤੇ ਨਾਲ ਸੋਹੀਆਂ ਨਾਲ ਡੇਹਰਾ ਤੇ ਕੋਟ ਪਠਾਨ ਭਾਈ ਨੂੰ ਕਲਾਨੌਰ ਤੇ ਪੁਰ ਗੁਰਦਾਸ ਸਮਝੋ ਤੇ ਸੁਜਾਨਪੁਰ ਨਾਲ ਪਛਾਨ ਭਾਈ ਇਹਘਨੱਈਆਂਨੇਮਲਿਆਦੇਸਸਾਰਾ ਭਾਰੀਮਿਸਲਬਣੀਇਹਭੀ ਆਨ ਭਾਈ ॥ ਦੇ ਅੰਮ੍ਰਿਤਸਰ ਪੱਟੀ ਸਿਆਲਕੋਟ ਵਲੇ ਵਜ਼ੀਰਾ ਬਾਦ ਭੀ ਨਾਲ ਸਹਾਨ ਭਾਈ ॥ ਘੋੜਾ ਫੇਰ ਲਿਆ ਚਨਯੋਟ ਤੋੜੀ ਮਿਸਲ ਭੰਗੀਆਂ ਨੇ ਜ਼ੋਰ ਠਾਨ ਭਾਈ ਦੇ ਨੂਰਮਹਿਲ ਤਲਵੰਡੀ ਤੇ ਫਗਵਾੜਾ ਹਰਿਆਣਾ ਭੀ ਸਮਝ ਸੁਜਾਨ ਭਾਈ ਨੂੰ ਹੈ ਆਹਲੂਵਾਲੀਆਂ ਨੇ ਦੇਸ ਮੱਲਯਾ ਇਹ ਜੱਸਾ ਸਿੰਘ ਦਾਰ ਬਲਵਾਨ ਭਾਈ ਨੂੰ ਬਹਿੜਵਾਲ ਤੇ ਚੁਹਣੀਆਂ ਖੁੱਡੀਆਂ ਜੀ ਖੇਮਕਰਨ ਵਲਟੋਹਾ ਮਹਾਨ ਭਾਈ ਝ ਏਧਰ ਫੇਰ ਨਕੱਈਆਂ ਨੇ ਲਿਆ ਘੋੜਾ ਸਾਰੇ ਦਬ ਬੈਠੇ ਮੁਸਲਮਾਨ ਭਾਈ ॥ ਰਾਹੋਂ ਤਲਵਣਬੁੰਡਾਲਾ ਫਲੌਅਦਿਕ ਡੱਲੇਵਾਲੀਆਂ ਗੱਡੇ ਨਿਸ਼ਾਨ ਭਾਈ . ਨੂੰ ਨਵਾਂ ਸ਼ਹਿਰ ਰੁੜਕਾ ਅਤੇ ਬੱਸੀਆਂ ਤੇ ਬੰਗੇ ਅਤੇ ਪੰਡੋਰੀਆਂ ਮਾਨ ਭਾਈ ਏ ਏਧਰ ਪਾ ਲਿਆ ਜੋਰ ਕੁੜੀਆਂ ਨੇ ਟਕੇ ਆਪ ਲੱਗੇ ਉਗਰਾਹਨ ਭਾਈ ਨੂੰ ਅਖਨੂਰ ਕੁੰਜਾਹ ਗੁਜਰਾਤ ਗਿਰਦੇ ਸ਼ੁਕਰਚੱਕੀਆਂ ਨੇ ਲਾਕੇ ਤਾਨ ਭਾਈ ਦੇਸ ਮੱਲ ਲਿਆ, ਕਰਤਾਰ ਸਿੰਘ ਵੇਖ ਹਾਕਮ ਹੋਇ ਹੈਰਾਨ ਭਾਈ ॥ ਸਿੰਘਾਂ ਨੇ ਦਵਾਬ ਦੇ ਚੌਧਰੀਆਂ ਦੀ ਸੋਧ ਕਰਨੀ ਜੋ ਅਦੀਨਾ ਬੇਗ ਜਾਲੰਧਰ ਨੂੰ ਮੱਲ ਬੈਠਾ ਸਿੰਘਾਂ ਨਾਲ ਪ੍ਰੇਮ ਨਿਬਾਹੀ ਕੀਤੀ ਹੈ ਦੇ ਸਿੰਘ ਉਠ ਜਲੰਧਰੋਂ ਤੁਰ ਪਏ ਵਿਚ ਦੇਸ਼ ਦੇ ਸੋਧ ਸੁਧਾਈ ਕੀਤੀ ਹੈ ਨੂੰ ਜਿਹੜੇ ਚੌਧਰੀ ਸਿੰਘਾਂ ਨੂੰ ਦੁਖ ਦੇਂਦੇ ਫੜ ਓਹਨਾਂ ਨੂੰ ਮਾਰ ਕੁਟਾਈ ਕੀਤੀ ਹੈ ਬਹੁਤੇ ਡਰ ਕੇ ਘਰਾਂ ਤੋਂ ਨੱਠ ਗਏ ਲਗੇ ਹੋ ਕੇ ਜਿੰਦ ਬਚਾਈ ਕੀਤੀ ਹੈ ਸਿੰਘਾਂ ਸੋਧਿਆ ਦੇਸ ਦਵਾਈ ਤਾਈਂ ਦਿਨੋ ਦਿਨ ਆ ਜ਼ੋਰ ਵਧਾਈ ਕੀਤੀ ਹੈ ਮਿਹਰ ਰੱਬ ਦੀ ਸਮਝ ਕਰਤਾਰ ਸਿੰਘ ਇਤਫਾਕ ਨੇ ਕਲਾ ਸੁਵਾਈ ਕੀਤੀ ਹੈ। ਦਿਲੀ ਦੀ ਖਰਾਬੀ ਨੂੰ ਦੀਨਾ ਬੇਗ ਤੇ ਸਿੰਘਾਂ ਦਾ ਮੇਲ ਸੁਣਕੇ ਸ਼ਾਹ ਤੈਮੂਰ ਨਾ ਕੰਨ ਹਿਲਯਾ ਜੀ । (ਪ੍ਰਕਾਸ਼ ਖਾਲਸਾ ਲੜੀ ਨੰਬਰ ੧੪-ਏਸ ਗ੍ਰੰਥ ਵਿਚ ਮਿਸਲਾਂ ਦੇ ਸਰਦਾਰਾਂ ਦੇ ਬੜੇ ਬੜੇ ਕਾਰਨਾਮੇ, ਓਹਨਾਂ ਦੇ ਖਾਨਦਾਨਾਂ ਦੇ ਸ਼ਜਰੇ ਤੇ ਹੋਰ ਪ੍ਰਸੰਗ ਬੜੀ ਸੋਹਣੀ ਤਰਾਂ ਲਿਖ ਕੇ f3ਆਰ ਕੀਤੇ ਗਏ ਹਨ | - -