ਸਮੱਗਰੀ 'ਤੇ ਜਾਓ

ਪੰਨਾ:Johar khalsa.pdf/156

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੌਹਰ ਖਾਲਸਾ (੧੫੫) ਦੇ ਕਿਲੇ ਵਿਚ ਦੁਰਾਨੀ ਦੀ ਫੌਜ ਸੀ ਜੋ ਸ਼ਿਵ ਰਾਉ ਉਹ ਕਤਲ ਕਰਾਂਵਦਾ ਏ ! ਨੂੰ ਕਤਲ ਕੀਤੇ ਦੁਰਾਨੀ ਸਿਪਾਹੀ ਸਾਰੇ ਤਹਿਤ ਆਪਣਾ ਸਾਰੇ ਬੈਠਾਂਵਦਾ ਏ । 2 ਕਿਲੇਦਾਰ ਯਾਕੂਬ ਖਾਂ ਬੁਰੀ ਹਾਲੀ ਨਿਕਲ ਆਪਣੀ ਜਿੰਦ ਬਚਾਂਵਦਾ ਏ ਨੂੰ ਫੇਰ #ਕੰਜ ਪਰੇ ਹੱਥ ਰਿਆ ਜਾ ਘੇਰਾ ਫੌਜ਼ ਤਾਈਂ ਜਾ ਕੇ ਪਾਂਵਦਾ ਏ ਨੂੰ ਸਾਰੇ ਘਾਟ ਤਲਵਾਰ ਦੇ ਹੋਰ ਤੇ ਕਤਲ ਆਮ ਡਾਢੀ ਮਚਵਾਂਵਦਾ ਏ ਕੇ ਸਿਰ ਕੱਢ ਨਿਜਾਬਤ ਖਾਨ ਹੈਸੀ ਓਹਨੂੰ ਮੌਤ ਦੀ ਗੋਦ ਸੁਲਾਂਵਦਾ ਏ , ਨੂੰ ਕਬਜ਼ਾ (ਆਪਣਾ ਕਰ ਕਰਤਾਰfਸਿੰਘਾ ਵ ਰਾਉ ਆਨੰਦ ਮਵਦਾ ਏ ਤਖ਼ਤ . . ਅਹਿਮਦ ਸ਼ਾਹ ਨੂੰ ਖਬਰਾਂ ਪਹੁੰਚਣੀਆਂ ਤੇ ਓਸ ਦਾ ਦਿੱਲੀ ਵਲ ਕੂਚ ਹੋ ਕੁੰਜਪੁਰੇ ਦਿੱਲੀ ਨਾਲਹੋਈਜੇਹੜੀ ਅਹਿਮਦਸ਼ਾਹ ਖਬ ਤਾਂ ਸੁਣਾਈਆਂ ਏ ਨੇ ਦਿਲ ਵਿਚ ਕਚੀਚੀਆਂ ਲੈਣ ਲੱਗਾ ਓਸੇ ਵਕਤ ਉਸ਼ ਕੀਤੀਆਂ ਧਾਈਆਂ ਏ ਨੇ ਨੂੰ ਮਾਰੋ ਮਾਰ ਕਰਦਾ ਦਿੱਲੀ ਵਲ ਆਯਾ ਵਿਚ ਰਾਹਾਂ ਦੇ ਧੂ ਤਾਂ ਧੁਖਾਈਆਂ ਏ ਮੁਸਲਮਾਨ ਅਮੀਰ ਆਲੇ ਬਹੁਤੇ ਦੀਨੀ ਰੰਗਤਾਂ ਬਹੁਤ ਚੜ੍ਹਾਈਆਂ ਨੇ ਨੂੰ ਸੁਜਾਉਦੌਲਾ ਨਵਾਬ ਲਖਨਉ ਵਾਲਾ ਦੰਦਸ਼ਾਹ ਹੋਰਾਂ ਵਾਗਾਂ ਚਾਈਆਂ ਨੇ ਮੈਂ ਰਹਿਮਤ ਖਾਂ ਸਆਦਤ ਖਾਂ ਜੈਸੇ ਹੋਰ ਤਾਕਤਾਂ ਬਹੁਤ ਮਿਲਾਈਆਂ ਨੇ ਨੂੰ ਤਿੰਨ ਲੱਖ ਦੇ ਇਹ ਭੀ ਕਰੀਬ ਹੋ ਗਏ ਲੋੜਾਂ ਸਾਰੀਆਂ ਜਮਾਂ ਕਰਾਈਆਂ ਨੇ ਦੇ ਕੰਢੇਜਮਨਾ ਦੇ ਜਾਕੇ ਕਰਤਾਰ ਸਿੰਘ ਅਹਿਮਦਸ਼ਾਹ ਨੇ ਫੌਣੀਆਂਪਾਈਆਂ ਨੇ R ਅਹਿਮਦ ਸ਼ਾਹ ਨੇ ਸਣ ਫੌਜਾਂ ਦੇ ਜਮਨਾ ਤੋਂ ਪਾਰ ਹੋਣਾ ਨੂੰ ਅਹਿਮਦਸ਼ਾਹ ਦਲੇਰ ਨਿਧੜਕ ਯੋਧੇ ਦਿਤਾ ਫੌਜਾਂ ਨੂੰ ਹੁਕਮ ਅੱਜ ਮਰ ਜਾਵੋ ਨੂੰ ਤੁਹਾਡੀ ਦਿੱਲੀ ਮਰਹਟਿਆਂ ਸਾਂਭ ਲਈ ਨੱਕ ਡੋਬ ਕੇ ਚੱਪਣੀ ਮਰ ਜਾਵੋ ਮੈਂ ਅੱਜ ਆਪਣੇ ਜੌਹਰ ਮੈਦਾਨ ਦਸੋ ਟੋਟੇ ਟੋਟੇ ਮੈਦਾਨ ਹੋ ਮਰ ਜਾਵੋ ਹੈ ਇਹ ਦਿੱਲੀ ਤੁਹਾਨੂੰ ਰਹੇ ਯਾਦ ਕਰਦੀ ਅਹੋ ਹੱਥ ਤਲਵਾਰ ਦੇ ਕਰ ਜਾਵੋ ਜਿਹੜੀ ਕੀਤੀ ਮਰਹੱਥਾਂ ਨਾਲ ਤੁਹਾਡੇ ਓਦੇ ਅਗੇ ਤੁਸੀਂ ਕਦਮ ਧਰ ਜਾਵੋ ਦੇ ਡੁੱਬ ਮਰੋ ਅੱਜ ਸਾਰੇ ਕਰਤਾਰ ਸਿੰਘਾ ਨਹੀਂ ਤੇ ਹੁਣੇ ਹੀ ਨਦੀ ਨੂੰ ਤਰ ਜਾਵੇ

  • ਦਿਲੀ ਤੋਂ ੬੦ ਮੀਲ ਪਹਾੜ ਦੀ ਤਰਫ | ()ਦਿੱਲੀ ਤੇ ੨੨ ਜੁਲਾਈ ਨੂੰ ਮਰਹਟਿਆਂ ਨੇ ਕਬਜ਼ਾ ਕੀਤਾ |

ਕੁੰਜ ਪੁਰੇ ਦੀ ਫਤਹ ਦੇ ਪਿਛੇ ਭਾਉ ਰਾਉ ਦਾ ਖਿਆਲ ਸਿੰਘਾਂ ਨੂੰ ਆਪਣੇ ਨਾਲ ਹੋਈ ੩ ਕਰਨ ਦਾ ਸੀ ਪਰ ਸ਼ਾਹ ਦੇ ਜਮਨਾ ਉਰਾਰ ਆ ਜਾਣ ਨਾਲ ਭਾਉ ਰਾਉ ਦੇ ਸਭ ਮਨਸੂਬੇ ਨਾ ਖਾਕ ਵਿਚ ਮਿਲ ਗਏ, ਅਬਦਾਲੀ ਨੇ ਜਮਨਾ ਨੂੰ ਭਗਪੱਤ ਤੋਂ ਪਾਰ ਕੀਤਾ ਸੀ । Sਧ 33ਝ