ਸਮੱਗਰੀ 'ਤੇ ਜਾਓ

ਪੰਨਾ:Johar khalsa.pdf/193

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੧੯੦) ( ਜੌਹਰ ਖਾਲਸਾ ਸੂਰਜ ਡੁਬ ਗਿਆ ਕਰਤਾਰ ਸਿੰਘ ਦਲ ਗਿਲਜਿਆਂ ਦਾ ਘਬਰਾਯਾ ਸੀ ! ਲੜਾਈ ਦਾ ਖਾਤਮਾ ਨੂੰ ਸਾਰਾ ਦਿਨ ਹੋਲੀ ਖੇਡੀ ਮੌਤ ਨੇ ਜੀ ਲਹਿ ਵਿਚ ਮੈਦਾਨ ਸਥਾਰ ਗਏ ਹੋਇਆ ਵੈਰੀਆਂ ਦਾ ਨੁਕਸਾਨ ਬਹੁਤਾ ਗਾਜੀ ਲੜਦੇ ਭਿੜਦੇ ਹਾਰ ਗਏ ! ਅੱਧੇ ਸਿੰਘ ਭੀ ਵਿਚ ਮੈਦਾਨ ਰਹੇ ਜੁਝ ਚੋਣਵੇਂ ਕਈ ਸਰਦਾਰ ਗਏ ! ਆਖਰ ਸੂਰਜ ਮੁੰਹ ਛੁਪਾਇ ਬੈਠਾ ਗਿਲਜੇ ਮਾਰ ਤੋਂ ਹੋ ਲਾਚਾਰ ਗਏ ਭੈ ਏਧਰ ਸਿੰਘ ਭੀ ਥੱਕ ਕੇ ਚੂਰ ਹੋਏ ਨਾਲ ਜ਼ਖਮੀ ਹੋ ਦੁਖਿਆਰ ਗਏ ਨੂੰ ਹੈ ਪਰ ਹੌਂਸਲਾ ਫੇਰ ਵੀ ਛੱਡਦੇ ਨਾ ਪਈ ਰਾਤ ਤੇ ਹੋ ਹੁਸ਼ਿਆਰ ਗਏ ਨੂੰ ਤੇ ਡਿੱਠਾ ਗਿਲਜਿਆਂ ਸਿੰਘਾਂ ਦਾ ਪੈਰ ਵਧਦਾ ਹੋ ਛੱਡ ਮੈਦਾਨ ਉਡਾਰ ਗਏ । ਰਾਤੋ ਰਾਤ ਲਾਹੌਰ ਦੇ ਵੱਲ ਨੱਠੇ ਪਏ ਜ਼ਖਮੀ ਸਾਰੇ ਵਿਸਾਰ ਗਏ । ਸਿੰਘਾਂ ਵਿਚ ਮੈਦਾਨ ਦੇ ਫਤਹ ਪਾਈ ਗਿਲਜੇ ਹਾਰ ਖਾ ਹੋ ਮੁਰਦਾਰ ਗਏ ! ਜੋ ਯਾਦ ਰਹਿਣਗੀਆਂ ਕਰਤਾਰ ਸਿੰਘ ਸਿੰਘ ਧਰਮ ਬਦਲੇ ਤੇਗਾਂ ਮਾਰ ਗਏ । ਸ਼ਹੀਦ ਨੂੰ ਨਿਹਾਲਸਿੰਘ ਚੁਰਸਤੀ ਅਟਾਰੀ ਉਤੇ ਹੋ ਸ਼ਹੀਦ ਡਿੱਗਾ ਬਲਵਾਨ ਸਮਝੋ । ਬੜੂ ਸਾਹਿਬ ਦੇ ਪਾਸ ਬਸੰਤ ਸਿੰਘ ਦਾ ਹੈ ਬਣਿਆਂ ਖਾਸ ਅਸਥਾਨ ਸਮਝੋ : ਨੂੰ ਪਿਛੇਤਖਤਅਕਾਲ ਗੁਰਬਖਸ਼ਸਿੰਘ ਜੀ ਹੋਯਾ ਧਰਮ ਉਤੇ ਕੁਰਬਾਨ, ਸਮਝੋ ਹੈ ਏਸੇ ਤਰ੍ਹਾਂ ਸਰਦਾਰ ਸ਼ਹੀਦ ਹੋਏ ਖੜੇ ਓਹਨਾਂ ਦੇ ਹੈਨ ਨਿਸ਼ਾਨ ਸਮਝੋ ਦੇਹਾਂ ਰਹੀਆਂ ਨ ਜਸ ਜਹਾਨ ਰਿਹਾ ਸਫਲ ਉਨ੍ਹਾਂ ਦੇ ਜਨਮ ਮਹਾਨ ਸਮਝੋ : ਕੀਤਾਜੰਗ ਇਹ ਮਿਸਲਸ਼ਹੀਦਾਂ ਦੀ ਨੇ ਧਰਮਵਾਸਤੇ ਭਾਰੀਘਮਸਾਨ ਸਮਝੋ ਨੂੰ ਦੇ ਜ਼ੋਰ ਤੋੜਿਆ ਗਿਲਜਿਆਂ ਰਾਖਸ਼ਾਂ ਦਾ ਤੇਗਾਂ ਮਾਰ ਕੇ ਵਿਚ ਮੈਦਾਨ ਸਮਝੋ ਸਾਕਾ ਭਾਰਾ ਇਹਹੋਯਾ ਕਰਤਾਰਸਿੰਘ ਜਿੱਤੇ ਸਿੰਘ ਹਾਰੇ ਮੁਸਲਮਾਨ ਸਮਝੋ ॥ ਵਾਕ ਕਵੀ .. ਲੈ ਠਾਰਾਂ ਸੌ ਸਤਾਰਾਂ ਹੀ ਮਾਹ ਮੱਘਰ ਸਿੰਘਾਂ ਸਾਕਾ ਇਹ ਕਰ ਦਿਖਾਇ ਲਿਆ ਮਾਰ ਕਢਿਆ ਗਿਲਜਿਆਂ ਜ਼ਾਲਮਾਂ ਨੂੰ ਗੁਰੂ ਧਾਮ ਆਜ਼ਾਦ ਕਰਾਇ ਲਿਆ , ਜੋ ਰਾਖੀ ਵਾਸਤੇ ਸ੍ਰੀ ਹਰਿਮੰਦਰਸਾਹਿਬ ਡੇਰਾ ਮਿਸਲ ਸ਼ਹੀਦਾਂ ਨੇ ਲਾਇ ਲਿਆ , ਦੇ ਬਾਹੀ ਦੱਖਣ ਦੀ ਛਾਉਣੀ ਪਾ ਬੈਠੇ ਆਣ ਰੌਣਕ ਤਾਈਂ ਵਧਾਇ ਲਿਆ ਕੇ

  • ਇਨਾਂ ਯਾਦਗਾਰਾਂ ਦੇ ਹੁੰਦਿਆਂ ਵੀ ਕਈ ਇਤਿਹਾਸਕਾਰ ਜਾਣ ਬੁਝ ਕੇ ਵੀ ਇਸ ਸਾਕੇ ਤੇ ਨੂੰ ਛਡ ਗਏ ਹਨ,ਜੋ fਕ ਪੂਰਨ ਚਿੱਤ ਇਤਿਹਾਸਕਾਰ ਦੇ ਕੰਮ ਨੂੰ ਸੋਭਾ ਨਹੀਂ ਦੇਂਦਾ। 8 . 3 %%% % %

ਕ ਹੈ