ਸਮੱਗਰੀ 'ਤੇ ਜਾਓ

ਪੰਨਾ:Johar khalsa.pdf/217

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੨੧੪ ) . ਜੋਹਰ ਖਲਸਾ , .. I ਭਾਰਤ , ਝੱਟ ਪੱਟ ਸਰਹੰਦ ਜਾ ਪਹੁੰਚੀਆਂ ਜੀ ਫਤੋ ਅਕਲ ਦਾ ਫੰਧ ਚਲਾਂਵਦੀ ਏ । ਵਲੀ ਸ਼ਾਹ ਵਜ਼ੀਰ ਸੀ ਬਾਦਸ਼ਾਹ ਦਾ ਓਹਦੇ ਪਾਸ ਵਕੀਲ ਭਿਜਵਾਂਵਦੀ ਏ ? ਨੂੰ ਕੁਝ ਦੇਇ ਵੱਢੀ ਪਹਿਲਾਂ ਓਸ ਤਾਈਂ ਧੜੇ ਆਪਣੇ ਉੱਤੇ ਕਰਵਾਂਵਦੀ ਏ । ਦੇ ਓਹਦੇ ਰਾਹੀਂ ਫਿਰ ਸ਼ਾਹ ਦੋਪਾਸ ਅਰਜ਼ੀਓਸੇ ਵੇਲੇ ਇਹ ਲਿਖ ਪਹੁੰਚਾਂਵਦੀ ਏ , ਤਿੰਨ ਲੱਖ ਨਕਦੀ ਦੇਣਾਸਾਦਾ ਜੀ ਸ਼ਾਹਭਾਈ ਖਿਰਾਜ ਠਹਿਰਾਂਵਦੀ ਏ ਨੂੰ ਬਾਦਸ਼ਾਹ ਅਰਜ਼ੀ ਪੜ੍ਹ ਕੇ ਖੁਸ਼ ਹੋਯਾ ਨਾਲ ਢੱਬ ਦੇ ਵੇਲਾ ਟਪਾਂਵਦੀ ਏ ਨੂੰ ਵਲੀਸ਼ਾਹ ਦੀ ਰਾਹੀਂ ਸਰਦਾਰਤਾਈਂ ‘ਰਾਜਾਸਾਹਿਬ’ ਖਿਤਾਬਦਵਾਂਵਦੀ ਏ ਪਏ ਪੌਂ ਬਾਰਾਂ ਕਰਤਾਰ ਸਿੰਘ ਮੁੰਹ ਦੋਖੀਆਂ ਕਾਲਾ ਕਰਾਂਵਦੀ ਏ | ਅਹਿਮਦ ਸ਼ਾਹ ਨੇ ਲਾਹੌਰ ਆਉਣਾ (੩ ਮਾਰਚ) 2 ਆਲਾ ਸਿੰਘ ਨੂੰ ਰਾਜਾ ਖਿਤਾਬ ਦੋਇਕੇ ਤਿੰਨ ਲੱਖ ਸਾਲਾਨਾ ਠਹਿਰਾ ਕਰਕੇ ਜ਼ੋਨ ਖਾਂ ਨੂੰ ਸੂਬਾ ਸਰਹੰਦ ਕੀਤਾ ਫੌਜ ਮਦਦੀ ਕੁਝ ਦਿਵਾ ਕਰਕੇ = ਸਾਰੇ ਦੋਸ ਨੂੰ ਮਾਰ ਬਰਬਾਦ ਕਰਕੇ ਵਿਚ ਰਾਹਾਂ ਦੇ ਭਾਜੜਾਂ ਪਾ ਕਰਕੇ ਦੋਵੇਂ ਬੇਠਾ ਵਿਚ ਲਾਹੌਰ ਕਰਤਾਰ ਸਿੰਘ ਮਾਲਾਮਾਲ ਹੋ ਭੁੱਖ ਗੁਵਾ ਕਰਕੇ ਅਹਿਮਦ ਸ਼ਾਹ ਦੀਆਂ ਵਿਚਾਰਾਂ ਤੋਂ। ਕਈ ਵਾਰ ਰਟਾਂ ਵਿੱਚ ਬਣਿਆਂ ਸਿੰਘ ਮਾਰ ਕੇ ਸਾਰੇ ਖਪਾ । ਫੌਜਾਂ ਚਾੜੀਆਂ ਜਦੋਂ ਭੀ ਇਹੋ ਸੁਣਿਆਂ ਸਿੰਘ ਚੁਣ ਕੇ ਮਾਰ ਮੁਕਾ । ਦੇਸ ਵਿਚ ਨਹੀਂ ਕਿਤੇ ਸਿੰਘ ਰਹੇ ਜਿਹੜੇ ਬਚੇ ਸੋ ਦੂਰ ਪਕਾ ਫੌਜਦਾਰ ਹਮੇਸ਼ ਇਉਂ ਰਹੇ ਕਹਿੰਦੇ ਖੋਜ ਖਰੋ ਸਭ ਅਸਾਂ , ਮਿਟਾ ਨੂੰ ਪਤਾ ਲੱਗਦਾ ਨਹੀਂ ਕਿੱਥੋਂ ਫੇਰ ਆਉਂਦੇ ਪਰੇ ਭੇਦ ਨਾ ਕਿਸੇ ਨੇ ਆ । ਨੂੰ ਕਿੱਥੋਂ ਪੈਦਾ ਇਹ ਹੋਇ ਕਰਤਾਰ ਸਿੰਘਾ ਕੇ ਦੀਨ ਅੰਦਰ ਜਿਨਾਂਪਾ ਦੇ ਅਹਮਦ ਸ਼ਾਹ ਨੇ ਅਮੀਰਾਂ ਵਜ਼ੀਰਾਂ ਤੋਂ ਪੁਛਣਾ ਮੈਂ ਜਦੋਂ ਕਦੋਂ ਆਉਂਦਾ ਏਸ ਪਾਸੈ ਕਿੱਥੇ ਛਪ ਜਾਂਦੇ ਸਿੰਘ ਜੀ ਜੇਕਰ ਹਾਕਮ ਚੁਣਕੇ ਮਾਰ ਦੇਂਦੇ ਫੋਰ ਵੱਧ ਜਾਂਦੇ ਕਿਵੇਂ 11 ਨੂੰ ਹਰ ਸਾਲ ਕਿਥੋਂ ਨਵੇਂ ਹੋਣ ਪੈਦਾ ਕਿਉਂ ਨਹੀਂ ਮੁੱਕਦੇ ਭੇਦ ਦਾ ਦੇ ਮਰਦੇ ਮਾਰਿਆਂ ਨਹੀਂ ਕਰਤਾਰ ਸਿੰਘ ਕਿੱਥੋਂ ਜੰਮਦੇ ਸੱਚ ਸੁਣ ਜਵਾਬ ਵਿਚ ਦੇਸੀ ਹਾਕਮਾਂ ਨੇ ਲੂਤੀਆਂ ਲਾਣੀਆਂ ਸਾਰੇ ਬੋਲਦੇ ਇਕ ਜ਼ਬਾਨ ਹੋ ਕੇ ਗੱਲ ਸਣ ਤੇ ਧਰ ਧਿਆਨ ਲਤੀਫ ਲਿਖਦਾ ਹੈ ਕਿ ਆਲਾ ਸਿੰਘ ਨੂੰ ਛੁਡਾਣ ਵਾਸਤੇ ਰਾਣੀ ਫਤੇ ਨੇ ? ਰੁਪਯਾ ਸ਼ਾਹ ਨੂੰ ਨਜ਼ਰਾਨਾ ਦਿੱਤਾ ਸੀ । S

  • ਦੂਰ ਧਕਾ ਦਿੱਤੇ । ਮਸਾਂ ਮਿਟਾ ਦਿੱਤੇ ਨੂੰ

S S S, S ਚ ਸੁਣ ਦਸੋ ਧਿਆਨ ਸ਼ਾਹਾਂ ਨੂੰ 1ਣੀ ਤੋ ਨੇ ੪ ਲੱਖ ਜੂਨ