________________
ਜੌਹਰ ਖਾਲਸਾ ( ੨੧੫ ) ਸਿੰਘ ਹੈਣ ਇਹ ਬੜੀ ਅਫਾਤ ਡਾਢੀ ਧਨੀ ਤੇਗ ਦੇ ਮਰਦ ਮੈਦਾਨ ਸ਼ਾਹਾ ਹੈ ਅੰਸ ਮਾਰਦੇ ਮਾਰਦੇ ਥੱਕ ਗਏ ਇਹ ਨ ਮਨ ਅੰਦਰ ਆਇ ਜਾਨ ਸ਼ਾਹਾਂ ਸੌ ਮਰਦੇ ਪੰਜ ਸੌ ਹੋਣ ਪੈਦਾ ਭੇਦ ਏਸ ਦਾ ਸੁਣ ਸੁਜਾਨ ਸ਼ਾਹਾ ਹੋਯਾ ਗੁਰੂ ਗੋਬਿੰਦ ਸਿੰਘ ਦਸਵਾਂ ਜੋ ਕਰਾਮਾਤ ਦਾ ਪੀਰ ਮਹਾਨ ਸ਼ਾਹਾ ਓਸ ਰਚਯਾ ਪੰਥ ਇਹ ਬੜਾ ਜੰਗੀ ਬੁਢੇ ਓਸਦਾ ਭੇਦ ਬਤਾਨ ਬਾਹਾ ਉਹ ਆਬਿਹਯਾਤ ਲਿਆਯਾ ਸੀ ਜਾ ਕੇ ਅਰਸ਼ਾਂ ਤੋਂ ਬਲਵਾਨ ਸ਼ਾਹਾ ਤੋਂ ਪਹਿਲਆਪ ਪੀਤਾ ਕਹਿੰਦੇ ਲੋਕ ਸਾਰੇ ਬੇਨਜ਼ੀਰਲੀ ਤਾਹੀਏ ਜਹਾਨ ਸ਼ਾਹਾ ਤੋਂ ਪਿਛੋਂ ਸਿੰਘਾਂ ਨੂੰ ਓਸ ਪਿਯਾ ਹੈ ਉਹ ਅਬਿਹਯਾਤ ਪਛਾਨ ਸ਼ਾਹਾ ਬਾਕੀ ਅੰਮ੍ਰਿਤਸਰ ਤਾਲਾਬ ਅੰਦਰ ਪਾ ਦਿੱਤਾ ਸੀ ਚਤੁਰ ਸੁਜਾਨ ਸ਼ਾਹਾ ਦੀ ਕਰਾਮਾਤ ਹੈ ਆਬਿਹਯਾਤ ਦੀ ਇਹ ਸਿੰਘ ਮੁਕਦੇ ਨਹੀਂ ਸੁਲਤਾਨ ਸ਼ਾਹਾ ਨੂੰ ਸੱਚੀ ਗੱਲ ਦੱਸੀ ਕਰਤਾਰ ਸਿੰਘ ਝਠੀ ਰਤੀ ਨ ਵਿੱਚ ਬਿਆਨ ਸ਼ਾਹ ਤਥਾ ਅੰਮ੍ਰਿਤਸਰ ਤਾਲਾਬ ਹੈ ਜਦੋਂ ਭੋੜੀ ਸਿੰਘ ਮੁਕਦੇ ਨਹੀਂ ਦਾਨਾ ਸ਼ਾਹਾ ਪੀ ਕੇ ਅਬਿਹਯਾਤ ਹੋ ਜਾਣ ਜ਼ਿੰਦਾ ਨਹੀਂ ਮਰਦੇ ਧਯਾਨ ਲਗਾ ਸ਼ਾਹਾ ਕਰਾਮਾਤ ਸਭ ਓਸ ਤਾਲਾਬ ਦੀ ਏ ਓਹਦਾ ਨਾਮ ਨਿਸ਼ਾਨ ਮਿਟਾ ਸ਼ਾਹਾ ਨੂੰ ਮੁੱਕ ਜਾਣਗੇ ਸਿੰਘ ਕਰਤਾਰ ਸਿੰਘ ਸੋਮਾ ਆਬਿਹਯਾਤ ਸੁਕਾ ਸ਼ਾਹ ਅਹਿਮਦ ਸ਼ਾਹ ਨੇ ਅੰਮ੍ਰਿਤਸਰ ਜੀ ਦੀ ਬੇਅਦਬੀ ਕਰਨੀ ਨੂੰ ਬਾਦਸ਼ਾਹਾਂ ਦੇ ਹੋਂਵਦੇ ਕੰਨ ਵੇਰੀ ਅਹਿਮਦ ਸ਼ਾਹ ਸੁਧਾ ਸਰ ਆਂਵਦਾ ਏ ਉਹ ਕਾਬਲੀ ਅਹਿਮਕ ਬੁੱਧ ਮੱਟੀ ਹਰੀਮੰਦਰ ਨੂੰ ਢਾਹਵਣਾ ਚਾਂਹਵਦਾ ਏ ਭਰ ਕੱਪੀਆਂ ਨਾਲ ਬਾਰੂਦ ਕਈ ਹੇਠ ਮੰਦਰ ਦੇ ਦਬਵਾਂਵਦਾ ਏ ਨੂੰ 'ਉੜੀ ਪੁਲ ਤੇ ਮੰਦਰ ਗਿਰਦ ਸਾਰੇ ਅੱਗ ਭਰ ਬਾਰੂਦ ਲਵਾਂਵਦਾ ਏ ਨੇ ਮਦਰ ਨਾਲ ਬਾਰਦ ਦੇ ਉੱਡ ਗਿਆ ਹੈਸੀ ਏਵੇਂ ਅਕਾਲ ਨੂੰ ਭਾਂਵਦਾ ਏ ਟੋਟੇ ਪੁਲ ਦੇ ਭੀ ਹੋ ਕੇ ਉਡ ਗਏ ਵੇਖ ਜ਼ਾਲਮ ਖੁਸ਼ੀ ਮਨਾਂਵਦਾ ਏ ਦੂਰ ਦੂਰ ਤੋੜੀ ਇੱਟਾਂ ਜਾਇ ਪਈਆਂ ਬਣੇ ਸ਼ਾਨ ਦੇ ਤਾਈਂ ਗੁਵਾਂਵਦਾ ਏ ਏਹੋ ਬੇ-ਅਦਬੀ ਕਰ ਕਰਤਾਰ ਸਿੰਘਾ ਫਲ ਤੁਰਤ ਹੀ ਬਾਦਸ਼ਾਹ ਪਾਂਵਦਾ ਏ ਖੰਡੇ ਦਾ ਅੰਮ੍ਰਿਤ । ਖੂਨ ਭੀ ਵਿਚ ਸੁਟਾਯਾ । ਲਤੀਫ ਲਿਖਦਾ ਹੈ ਕਿ ਬਹੁਤ ਸਾਰੀਆਂ ਗਉਆਂ ਮਰਵਾ ਕੇ ਉਹਨਾਂ ਦਾ ਮਾਸ ਤੇ 'ਚ ਸੁਟਾਯਾ ਗਿਆ। #ਸੱਯਦ ਮੁਹੰਮਦ ਲਤੀਫ ਅਤੇ ਕੈਨਿੰਘਮ ॥ % ਆ 0 । 7