ਸਮੱਗਰੀ 'ਤੇ ਜਾਓ

ਪੰਨਾ:Johar khalsa.pdf/255

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੫੨ ) ਜੌਹਰ ਖਾਲਸਾ ਮਾਵਾਂ ਬੱਚਿਆਂ ਨੂੰ ਮਾਰ ਖਾਇਗਈਆਂ ਟਕੇ ਟਕੇ ਅੰਵਾਣੇ ਵਿਕਾਨ ਲੱਗੇ । ਤੋਂ ਮਾਪੇ ਬੱਚਿਆਂ ਨੂੰ ਛੱਡ ਨੱਠ ਗਏ ਪਤੀ ਨਾਰਾਂ ਤੋਂ ਮੂੰਹ ਛੁਪਾਨ ਲੱਗੇ ਨੂੰ ਮਾਰ ਭੁੱਖ ਨੇ ਦੇਸ਼ ਬਰਬਾਦ ਕੀਤਾ ਲੋਕ ਤੜਫ ਕੇ ਜਿੰਦਾਂ ਗੁਵਾਨ ਲੱਗੇ ਹੋ ਕੇ ਏਸ ਭੁਖ ਦੇ ਦੁਖ ਤੋਂ ਤੰਗ ਪੈ ਕੇ ਲੋਕ ਧਰਮ ਈਮਾਨ ਵੰਵਾਨ ਲੱਗੇ ਡਾਕੇ ਚੋਰੀਆਂ ਤੇ ਧਾੜੇ ਪੈਣ ਲੱਗੇ ਜੀਵ ਜੀਵਾਂ ਨੂੰ ਮਾਰ ਮੁਕਾਨ ਲੱਗ ਧਨਾਂ ਵਾਲਿਆਂ ਨੂੰ ਬਣੀ ਬਹੁਤ ਔਖੀ ਡਰਦੇ ਮੌਤ ਤੋਂ ਬਰ ਥਰਾਨ ਲੱਗ ਲਿਖਾਂ ਹਾਲ ਕੀ ਫੋਲ ਕਰਤਾਰ ਸਿੰਘ ਮੰਦੇ ਕਰਮ ਕੀਤੇ ਫਲ ਆਨ ਲੱਗੇ ਤਥਾ ਨੂੰ ਪੂਰਾ ਬੀਤ ਗਿਆ ਸਾਲ ਏਸੇ ਤਰਾਂ ਦੁਖ ਬੁਰਾ ਹੀ ਦੇਸ ਨੇ ਪਾਯਾ ਸੀ ਨੂੰ ਉਤੇ ਹੋਲੀਆਂ ਦੇ ਪਿਆ ਮੀਹ ਆਕੇ ਸੱਚੇ ਰੱਬ ਨੇ ਕਰਮ ਕਮਾਯਾ *ਮਿਰਕਨ ਦੇਸਦੇ ਵਿੱਚ ਆ ਬਹੁਤ ਹੋਈ ਮਰਦੇ ਲੋਕਾਂ ਦੇ ਤਾਈਂ ਬਚਾਯਾ ਫਲ ਜੰਡਾਂ ਵੀਰਾਂ ਨੂੰ ਬਹੁਤ ਪਿਆ ਆਣ ਪੀਲਆਂ ਨੇ ਰੰਗ ਲਾਯਾ ਸੀ ਮੋਠ ਬਾਜਰੇ ਲੋਕਾਂ ਨੇ ਬੀਜ ਦਿਤੇ ਸਮੇਂ ਭਲਾ ਆ ਰੰਗ ਵਟਾਯਾ ਸੀ ਦੇ ਦੁਖ ਤੇ ਦੁਖ ਕਰਤਾਰ ਸਿੰਘ ਏਸ ਗਲ ਦਾ ਭੇਦ ਨ ਆਯਾ ਸੀ ਵਾਕ ਕਵੀ ਰੱਬਾ ਰਹਿਮ ਕਰੀ ਸਦਾਬੰਦਯਾਂਤੇ ਇਹਨਾਂਜੀਵਾਂਦੇ ਅਜ਼ਮਾਨਾ ਕੀਹ = ਦੁਨੀਆਂਦਾਰ ਸਦਾਗਨਾਗਾਰ ਸਾਰੇ ਇਮਤਿਹਾਨ ਅੰਦਰਰੱਬਾ ਪਾਵਨਾ ਤੇਰੀ ਰਚਨਾ ਤੂੰ ਕਾਦਰ ਕੁਦਰਤਾਂ ਦਾ ਬੰਦੇ ਗੰਦੇ ਨੇ ਮਾਣ ਰਖਾਵਨਾ ਕੀਹ ਤੇਰੀ ਰਹਿਮਤ ਦੀ ਸਦਾ ਲੋੜ ਸਾਈਆਂ ਅਸਾਂ ਆਜਜ਼ਾਂ ਹੋਰ ਸੁਨਾਵਨਾ ਅਸੀਂ ਭਲੇ ਹਾਂ ਸਦਾ ਹੀ ਰਹਿਮ ਕਰੀਂ ਸਾਡਾ ਫੋਲ ਹਿਸਾਬ ਦਿਖਾਵਨਾ ਕੀਹ ਤੇਰਾ ਛੱਡਕੇ ਦਰ ਕਰਤਾਰ ਸਿੰਘ ਦੁਖ ਸੁਖ ਅੰਦਰ ਕਿਤੇ ਜਾਵਨਾ ਕੀਹ ਆ 3ਥਾਂ ਸਮਾਂ ਬੀਤਦਾ ਬੀਤਦਾ ਬੀਤ ਗਿਆ ਲੋਕ ਦੁਖ ਦਾ ਵੇਲਾ ਭੁਲਾ ਬੈਠ ਤੋਂ ਜ਼ੇਰ ਗਿਲਜਯਾਂ ਦਾ ਗਿਆ ਦੋਸ ਵਿਚੋਂ ਸਿੰਘ ਸਾਰਾ ਪੰਜਾਬ ਦਬਾ ਬਣਾ ੨ ਮਿਸਲ ਦਾਰਾਂ ਨੇ ਤਲਕੇ ਮੱਲ ਲਏ ਆਪੋ ਆਪਣੇ ਰਾਜ ਬਨਾ ਬੋਲ ਨੂੰ ਮੁਸਲਮਾਨਾਂ ਦਾ ਜ਼ੋਰ ਹੋ ਦੁਰ ਗਿਆ ਹਿੰਦੂ ਫੇਰ ਕੁਝ ਦਿਲ ਦਬਾ ਬ ਵੀ ਹੋਣ ਲੱਗੀਆਂ ਰੌਣਕਾਂ ਦੇਸ਼ ਅੰਦਰ ਨੱਠ ਭੱਜੋ ਸਾਰੇ ਘਰੀਂ ਆ ਬਠ ਜ ਬਨਾ ਬਠ , ਆ ਹਿੰਦੂ ਫੇਰ ਆ - 8ਆਂ ਰੌਣਕਾਂ ਮਰਕਨ ਇਕ ਬੁਟੀ ਦਾ ਨਾਮ ਹੈ, ਜੋ ਚੇਤਰ ਫਗਣ ਵਿਚ ਹੁੰਦੀ ਹੈ । ਇs-੭33 - 1