ਸਮੱਗਰੀ 'ਤੇ ਜਾਓ

ਪੰਨਾ:Julius Ceasuer Punjabi Translation by HS Gill.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਾਤਰ ਸੂਚੀ

ਜੂਲੀਅਸ ਸੀਜ਼ਰ

ਜੂਲੀਅਸ ਸੀਜ਼ਰ ਪਿੱਛੋਂ ਬਣਿਆ ਤ੍ਰਿਤੰਤਰਫ-

  • ਔਕਟੇਵੀਅਸ ਸੀਜ਼ਰ
  • ਮਾਰਕਸ ਐਨਟਨੀ
  • ਐਮ.ਐਮਿਲ ਲੈਪੀਡਸ

ਸਾਂਸਦ

  • ਸਿਸੈਰੋ
  • ਪਬਲੀਅਸ
  • ਪੌਪੀਲੀਅਸ ਲੀਨਾ

ਸੀਜ਼ਰ ਵਿਰੁੱਧ ਸਾਜ਼ਸ਼ੀਆਂ ਦੀ ਟੋਲੀ

  • ਮਾਰਕਸ ਬਰੂਟਸ
  • ਕੈਸੀਅਸ,
  • ਕਾਸਕਾ,
  • ਟਰੈਬੋਨੀਅਸ,
  • ਲਿਗੇਰੀਅਸ,
  • ਡੇਸੀਅਸ ਬਰੂਟਸ,
  • ਮੈਟੀਲੀਅਸ ਸਿੰਬਰ,
  • ਸਿੰਨਾ


ਫਲਾਵੀਅਸ ਤੇ ਮਾਰੂਲਸ---ਜਨਭਾਖ
ਆਰਟੈਮੀਡੋਰਸ---ਨੀਡਜ਼ ਦਾ ਇੱਕ ਵਿਤੰਡੀ
ਭਵਿੱਖ ਵਾਚਕ
ਸਿੰਨਾ-----ਇੱਕ ਕਵੀ
ਇੱਕ ਹੋਰ ਕਵੀ
ਲੂਸੀਲੀਅਸ, ਟਿਟੀਨੀਅਸ, ਮੈਸਾਲਾ, ਕਮਉਮਰ ਕੇਟੋ
ਤੇ ਵੌਲਯੂਮੀਨੀਅਸ ਬਰੂਟਸ, ਕੈਸੀਅਸ ਦੇ ਮਿੱਤਰ
ਵੱਰੋ, ਕਲੀਟਸ, ਕਲਾਡੀਅਸ, ਸਟਰੈਟੋ, ਲੂਸੀਅਸ,
ਦਾਰਦੇਨੀਅਸ ਬਰੂਟਸ ਦੇ ਗ਼ੁਲਾਮ
ਪਿੰਡਾਰਸ-ਕੈਸੀਅਸ ਦਾ ਗ਼ੁਲਾਮ
ਕਲਫੂਰਨੀਆ ਸੀਜ਼ਰ ਦੀ ਪਤਨੀ
ਪੋਰਸ਼ੀਆ ਬਰੂਟਸ ਦੀ ਪਤਨੀ
ਸਾਂਸਦ, ਸ਼ਹਿਰੀ, ਪਹਿਰੇਦਾਰ, ਸਹਾਇਕ ਆਦਿ।

15