ਪੰਨਾ:Nar nari.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੀਤਾ ਖੜਾ ਰਿਹਾ, ਪਰ ਹੁਣ ਉਸਦੇ ਦਿਲ ਅੰਦਰ ਸੁੰਗੜੀ ਗਰਮੀ ਉਸ ਦੇ ਸਾਰੇ ਸਰੀਰ ਵਿਚ ਪੱਸਰ ਗਈ। ਆਪਣੀਆਂ। ਲਾਲ ਅੱਖਾਂ ਨਾਲ ਉਸ ਨੇ ਫਰੀਆ ਵੱਲ ਦੇਖਿਆ ਅਤੇ ਵਧ ਕੇ ਆਪਣੇ ਭਖ਼ਦੇ ਹੋਏ ਬੁੱਲ੍ਹ ਉਸ ਦੇ ਬੁੱਲਾਂ ਉਤੇ ਟਿਕਾ ਦਿਤੇ ਅਤੇ ਇਕ ਵਾਰੀ ਫੇਰ ਉਹ ਦੋਵੇਂ ਉਸ ਲੋਹੇ ਦੇ ਪਲੰਘ ਉਤੇ ਗਰਕ ਹੋ ਗਏ।

ਸਮਾਪਤ


ਅਗਲੇ ਮਹੀਨੇ ਫੁਲਝੜੀ ਦਾ ਨਵਾਂ ਨਾਵਲ

ਜਵਾਨੀ ਦੀ ਅੱਗ

ਛਪ ਰਿਹਾ ਹੈ! ਜ਼ਰੂਰ ਪੜ੍ਹੋ।


ਰੀਪਬਲਿਕ ਪ੍ਰੈਸ, ਬਜ਼ਾਰ ਸਰਾਂ ਗੁਰੂਰਾਮ ਦਾਸ, ਅੰਮ੍ਰਿਤਸਰ ਵਿੱਚੋਂ ਸੰਤੋਖਸਿੰਘ ਪ੍ਰਿੰਟ੍ਰ, ਪਬਲਿਸ਼ਰ,ਐਡੀਟ੍ਰ ਤੇ ਮਾਲਕਨੇ ਛਪਵਾਂਕੇਵਫ਼ਤ੍ਰ 'ਫੁਲਝੜੀ' 546/1, ਹਾਲ ਬਜ਼ਾਰ ਅੰਮ੍ਰਿਤਸਰ ਤੋਂ ਪ੍ਰਕਾਸ਼ਤ ਕੀਤਾ

੯੬