ਪੰਨਾ:Roop Basant.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

[13]

ਓਸ ਰਬ ਸੱਚੇ ਰਖ ਲਈ ਬਸੰਤ ਦੀ ਜਾਨ।

ਅੱਸੂ ਐਸਾ ਮਨ ਮੇਂ ਆਇਆ ਮਾਲੀ ਪੁਤ ਬਸੰਤ ਬਨਾਇਆ ਗੋਦੀ ਮਾਲਣ ਦੀ ਬੈਠ ਲਾਇਆ ਉਸਦਾ ਅੰਤ ਕਿਸੇ ਨਹੀਂ ਪਾਇਆ ਉਸ ਭਗਵੰਤ ਦਾ, ਸੌਦਾਗਰ ਤੋਰ ਜਹਾਜ਼ ਲਿਆਵੇ ਬੰਨੇ ਮਿਸਰ ਸ਼ਹਿਰ ਦੇ ਲਾਵੇ, ਦੇਖਨ ਮਾਲ ਵਪਾਰੀ ਆਵੇ ਸੌਦਾਗਰ ਕਢਕੇ ਮਾਲ ਵਿਖਾਵੇ। ਮੁਲ ਬਿਅੰਤ ਦਾ, ਇਕ ਬਸੰਤ ਨੇ ਅਰਜ ਗੁਜਾਰੀ ਮਾਤਾ ਆਗਿਆ ਓਹੀ ਬਪਾਰੀ ਜਿਸਕੇ ਪਾਸ ਹਮਾਰੀ ਨਾਰੀ। ਤਾਂ ਮੈਂ ਬਿਪਤਾ ਕਟੀ ਭਾਰੀ। ਕਹਿਣਾ ਕਿਸੇ ਦਾ ਕਹਿੰਦਾ ਸ਼ਿਵਦਿਆਲ ਉਸ ਪਾਈ ਮਾਤਾ ਪਾਸ ਸੌਦਾਗਰ ਜਾਈ। ਮੇਰੀ ਨਾਰ ਨੂੰ ਕਹਿ ਸਮਝਾਈ ਕਿੱਸਾ ਸੁਣਕੇ ਵਿਆਹ ਕਰਾਈ। ਰੂਪ ਬਸੰਤ ਦਾ। ਅਸੂ ਐਸਾ ਗੁਜਰਿਆ ਕੱਤਕ ਕਰਕੇ ਆਸਆਈ ਮਾਲਨ ਉਨ ਤੁਰ ਪਈ ਆਈ ਸੌਦਾਗਰ ਪਾਸ ਆਈ ਸੌਦਾਗਰ ਪਾਸ ਅਕੇਲੀ ਭੀਤਰ ਜਾਵੇ ਜੋ ਕੁਝ ਕਿਹਾ ਬਸੰਤ ਨ ਓਨੂੰ ਕਹਿ ਸਮਝਾਵੇ। ਸ਼ਿਵਦਿਆਲ ਸਚਪੂਰਬੀਤ ਕਾਮ ਮਾਲਨ ਰਾਨੀ ਨੂੰ ਸਮਝਦ ਰਾਣੀ ਦੇ ਇਨਾਮ

ਕੱਤਕ——ਚੜਦੇ ਕੱਤਕ ਮਾਈ ਰਾਣੀ ਪਾਸ ਸੌਦਾਗਰ ਆਈ ਮੇਰੀ ਬਾਤ ਸੁਣੋਂ ਮਨ ਲਈ ਮੈਂ ਤਾਂ ਕਦੋਂ ਖਬਰ ਨਾ ਪਾਈ, ਰੂਪ ਬਸੰਤ ਦੀ ਰੀਤ ਮਨਾਵਾਂ ਸੁਣਕੇ ਕਥਾ ਵਿਵਾਹ ਕਰਾਵਾਂ ਰੂਪ ਬਸੰਤ ਦੀ ਕੁਲਦੀ ਰੀਤ ਮਨਾਵਾਂ ਸੁਣਕੇ ਕਥਾ ਵਿਵਾਹ ਕਰਾਵਾਂ ਰੂਪ ਬਸੰਤ ਦੀ ਔਰਤ ਨਾਲ ਇਕਰਾਰ ਕਰਕੇ ਲਕ ਭੇਟ ਰੂਪ ਮਨ ਜਾਵੇ ਮੇਰੀ ਬਾਤ ਸੁਣਮਨ ਭਾਵੇਂ ਐਸੀ ਬਾਤ ਰੂਪ ਮਨ ਭਾਵੇ ਰੂਪ ਬਸੰਤ ਦੀ ਕਹਿੰਦਾ ਸ਼ਿਵਦਿਆਲ ਕਰ ਤਿਆਰੀ ਢੂੰਡ ਕੂਚੇਗਲੀ ਪੰਕਾਰੀ। ਰਾਜਾ ਦਰਬ ਦੇਵੇਗਾ ਭਾਰੀ। ਜੇ ਕੋਈ ਕਥਾ ਸੁਨਾਵੇ ਸਾਰੀ ਰੂਪ ਬਸੰਤ ਦੀ। ਕੁੰਡਲੀ——ਮਘਰ ਮੂੰਹੋਂ ਬੋਲਦਾ ਉਚ ਸ਼ਬਦ ਉਚਾਰ। ਡੌਡੀ ਫਿਰਦੀ ਵੇਖ ਕੇ ਮਾਲਣ ਕਰੇ ਪੁਕਾਰ। ਮਾਲਣ ਕਰੇ ਪੁਕਾਰ ਨਾਲੋਂਦੀ ਪਲਭਰ ਦੇਰੀ ਕਿੱਸਾ ਦੋਊਸਣਾ ਕਹੇ ਹੁਣ ਲੜਕੀ ਮੇਰੀ ਸ਼ਿਵਦਿਆਲ ਇਕ