ਪੰਨਾ:Sevadar.pdf/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਗਲੇ ਦਿਨ ਲੌਢੇ ਵੇਲੇ ਲਾਇਲਪੁਰ ਦੇ ਸਿੰਘ ਸਭਾ ਦੇ ਗੁਰਦਵਾਰੇ ਅੰਮ੍ਰਿਤ ਪ੍ਰਚਾਰ ਹੋ ਰਿਹਾ ਸੀ । ਮਦਨ ਲਾਲ ਦਾ ਨਾਂ ਵਰਿਆਮ ਸਿੰਘ ਰਖਿਆ ਗਿਆ ਤੇ ਸ਼ੀਲਾ ਦਾ ਇੰਦਰ ਕੌਰ ਅਤੇ ਪ੍ਰਕਾਸ਼ ਦਾ ਨਾਂ , ਅੰਮ੍ਰਿਤ ਕੌਰ ਨਿਕਲਿਆ । ਮੋਹਨ ਲਾਲ ਜੀ ਕਰਮ ਸਿੰਘ ਬਣ ਗਏ ।

ਅਗਲੇ ਦਿਨ ਸਵੇਰੇ ਉਸੇ ਗੁਰਦਵਾਰੇ ਵਿਚ ਸੇਵਾ ਸਿੰਘ ਤੇ ਅੰਮ੍ਰਿਤ ਕੌਰ ਦਾ ਵਿਆਹ ਹੋ ਰਿਹਾ ਸੀ ।

(ਅਧਾਰ ਤੇ)