ਸਮੱਗਰੀ 'ਤੇ ਜਾਓ

ਪੰਨਾ:Shah Behram te husan bano.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੧)


ਮੈਨੂੰ ਕਰੇ ਨਾ ਕਿਸੇ ਗਮ ਦੇ। ਗੰਧਕ ਦੇਵਾਂ ਨੂੰ ਸਦ ਪੁਛਦਾ ਵਾਕਫ ਕੋਈ ਤੁਸਾਂ ਥੀਂ ਥੀਂ। ਸ਼ਹਿਰ ਸਬਜ਼ ਦੀਆਂ ਖਬਰਾਂ ਦਵੇ ਲਏ ਇਨਾਮ ਅਸਾਂਥੀਂ ਕਸਮਾਂ ਖਾਧੀਆਂ ਦੇਵਾਂ ਰਲ ਮਿਲ ਸਾਰਿਆਂ ਅਗੋਂ ਪਿਛੋਂ ਸਹਿਰ ਸਬਜ ਦੀ ਖਬਰ ਨਾ ਜਾਣੇ ਕੋਈ ਅਸਾਡੇ ਵਿਚੋਂ। ਇਹ ਗਲ ਸੁਣ ਕੇ ਸਾਹਜਾਦੇ ਦੀਆਂ ਆਸੂ ਨਿਕਲ ਆਈਆ। ਕਹਿੰਦਾ ਸਹਿਰ ਸਬਜ ਨੂੰ ਹੁਣ ਮੈਂ ਕਿਥੋਂ ਲਭ ਸਾਈਆਂ। ਗੰਧਕ ਡਿਠਾ ਜਾਂ ਸਾਹ ਬਹਿਰਾਮ ਨੂੰ ਰੋਂਦਾ ਜਾਰੋ ਜਾਰੀ ਨਰਮ ਹੋਇਆ ਦਿਲ ਉਸ ਦਾ ਉਸ ਤੇ ਕਹਿੰਦਾ ਕਰ ਬਿਲਦਾਰੀ। ਨਾ ਰਾਜਾਨ ਮੇਰੀ ਓ ਬੇਲੀ ਦਿਲ ਵਿਚ ਰਖ ਤਸੱਲੀ। ਮੁਸ਼ਕਲ ਤੇਰੀ ਹਲ ਹੋਵੇਗੀ ਅਜਕਲ ਸਿਨਸ਼ਾ ਅੱਲਾ। ਗੰਧਾਲ ਦੇਵ ਅਸਥੀਂ ਵਡਾ ਹੈ ਭਰਾ ਅਸਾਡਾ। ਚਹੂੰ ਕਿਲਿਆ ਕੋਹ ਕਾਫਲਾ ਦਿਆ ਵਿਚ ਹੈ ਉਹ ਹਾਕਮ ਜਾਂਦਾ ਚਾਰ ਲਖ ਦੇਵ ਤਾਬਿਆ ਉਸਦੇ ਵਡੇ ਅਕਬਰ ਭਾਰੇ। ਸ਼ਹਿਜਾਦੇ ਮਾਲੂਮ ਉਸਨੂੰ ਦਿਓ ਪਰੀਆ ਦੇ ਸਾਰੇ ਗੰਧਾਲ ਕਰੋਗੇ ਖਿਦਮਤ ਤੇਰੀ ਤੋਂ ਸਭ ਖਾਤਰਦਾਰੀ। ਦੇਵਾਂ ਪਾਸੋਂ ਖਬਰ ਲਏਗਾ ਸ਼ਹਿਬ ਸਬਜਦੀ ਸਾਰੀ ਇਹ ਗਲ ਕਹਿਕੇ ਹਬ ਦੇਵਾਂ ਦੇ ਲਿਖ ਪ੍ਰਵਾਨਾ ਦੇਂਦਾ ਸ਼ਾਹ ਬਹਿਰਾਮ ਵਲੋਂ ਫਿਰ ਮੁੜਕੇ ਸੌ ਤਕੀਦ ਕਰੇਂਗਾ। ਗੰਧਕ ਥੀਂ ਸਾਹਜਾਦੇ ਨੇ ਫਿਰ ਕੀਤੀ ਅਗਾਂਹ ਤਯਾਰੀ। ਗੰਧਕ ਨੇ ਭੀ ਦੇ ਸੁਗਾਤਾਂ। ਦਿੱਤੀਆਂ ਟੁਰਦੀ ਵਾਰੀ ਇਕ ਆਸਾ ਇਕ ਵਾਲ ਸਰੀਰੋਂ ਇਹ ਚੀਜਾਂ ਦੇਵੇਂ ਵਾਲ ਧੁਖਾਈ ਔਜੇ ਵੇਲੇ ਮੈਂ ਪਹੁੰਚਾਂਗਾ ਓਨੇ। ਇਕ ਆਸ਼ੇ ਵਿਚ ਦੇ ਸਿਫਤਾਂ ਨੇ ਦਸਾਂ ਤਰੇ ਅਗੇ ਕਿਸ ਦਰਖਤ ਉਤੇ ਚਾ ਮਾਰੀਂ ਜੇ ਤੈਨੂੰ ਭੁਖ ਲਗੇ ਦੁਖੀ ਖੂਬੀ ਦਾ ਕੁਝ ਆਖਾਂ ਆਸਾ ਹੈ ਅਜਹਾ। ਬੰਦ ਹੋਵੇ ਦਰਵਾਜਾ ਭਾਵੇਂ ਡਾਢਾ ਕੇਹਾ ਉਸ ਦਰਵਾਜੇ ਨੂੰ ਤੂੰ ਆਸਾ ਏਹ ਇਕ ਵਾਰ ਛੁਹਾਵੀਂ। ਆਪੇ ਖੁਲ ਜਾਏ ਦਰਵਾਜਾ ਤੇ ਅੰਦਰ ਵੜ ਜਾਈਂ। ਗੰਧਕ ਕੋਲੋਂ ਸ਼ਾਹ ਬਹਿਰਾਮ ਨੂੰ ਇਹ ਆਸਾ ਹਥ ਆਇਆ। ਤਖਤ ਉਤੇ ਬੈਠਾ ਸ਼ਾਹਜਾਦਾ ਦੇਵਾ ਤਖਤ ਉਠਾਯਾ ਉਚੇ ਲੈ ਕੋਹ ਕਾਫੋਂ ਉਡੇਵਾ ਬਦਲ ਬੀਂ ਬਹੁਤੇ। ਗੰਧਾਲ ਵਿਚ ਖਿਦਮਤ ਹਾਜਰ ਆਣ ਅਲੋਯਾ। ਸ਼ਾਹ ਬਹਿਰਾਮ ਉਤੇ ਪਰ ਉਸਦਾ ਲੂੰ ਲੂੰ ਰਾਜੀ ਹੋਯਾ ਗੰਧਾਲ ਵਲੋਂ ਪਰ ਸਾਹ ਬਹਿਰਾਮ ਨੂੰ ਡਿਠਿਆਂ ਹੈਰਤ ਆਈ। ਅਗੇ