ਪੰਨਾ:Tarel Tupke.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੁਵੱਲੀ ਤਟ ਤੇ ਬੈਠ ਮੁਨੀ ਜੀ ਬਾਂਕੇ a ਦਹੀ ਵੱਲੀ ਹੀ ਝਾਕ ਰਹੇ, ਥਲ ਵੰਨੇ ਫਿਰ ਜਲ ਵੰਨੇ ਤੇ ਫਿਰ ਥਲ ਫਿਰ ਜਲ ਤਾਕ ਰਹੇ ਗੁਰਦ ਪੈਣ ਤੇ ਭੱਜਣ ਕੋਲੋਂ ਦਹ ਗੱਲੋਂ ਇਉਂ ਪਾਕ ਰਹੇ ਪਰ ਆਖਰ ਨੂੰ ਅੰਨ ਪਾਣੀਓਂ ਵਾਂਜੇ ਗਏ ਫਾਂਕ ਰਹੇ ॥ ੩ ॥ ਕਿਵੇਂ ਦੇ ਦਰਸ਼ਨ ਅੱਖਾਂ ਮਸਤਾਂਦਾ । ਪਾ ਤਣਾਵਾਂ ਕੱਸਦਾ, ਫਪੀਂਦਾ ਨਾਟਾਂ ਜੋ ਜਾਣ ਨ ਝੱਲੀਆਂ ਮਨ ਨੂੰ ਪਾਪਾ ਦੱਸਦਾ ਬੁੱਲਾਂ ਤੇ ਬਹ ਕਦੇ ਆਪ ਆ . ਹੱਸੇ, ਰਸੇ, ਰਸਾਵੇ, ਅੰਦਰ ਵੜੇ, ਵਲਵਲੇ ਛੇੜੇ ਤੁਣਕੇ ਦੇ ਦਿਲ ਖੱਸਦਾ ॥੩੮॥ ਮੋਹੀ ਮੱਤੀ ਤੇ ਰਸ ਲਹਰੀ ਫੜਨ ਉੱਠਾਂ, ਉਠ ਨੱਸਦਾ ਮਿਲਿਆਂ ਫਤਿਆਂ ਹੱਥ ਨ ਆਵੇ ਵੱਸ ਕਿਸੇ ਨਹੀਂ ਵੱਸਦਾ ਕੋਮਲ ਪਿਆਰ ਬੱਲਾਂ ਦੇ ਆਦਰ ਕਿਵੇਂ ਫਧੀਦਾ ਨਾਹੀਂ, ੫ ਭਲੇਵਾ ਤਿਲਕ ਜਾਂਵਦਾ, ਗਲਵਕੜੀ ਨਹੀਂ ਫਸਦਾ॥ ੩੯॥