ਬੋਲੀਆਂ ਦਾ ਪਾਵਾਂ ਬੰਗਲਾ
ਪੰਜਾਬੀ ਲੋਕ ਗੀਤ
ਬੋਲੀਆਂ ਦਾ ਪਾਵਾਂ ਬੰਗਲਾ
ਗਾਉਂਦਾ ਪੰਜਾਬ (1959), ਫੁੱਲਾਂ ਭਰੀ ਚੰਗੇਰ (1979), ਖੰਡ ਮਿਸ਼ਰੀ ਦੀਆਂ ਡਲ਼ੀਆਂ (2003), ਲੋਕ ਗੀਤਾਂ ਦੀ ਸਮਾਜਿਕ ਵਿਆਖਿਆ (2003), ਨੈਣੀਂ ਨੀਂਦ ਨਾ ਆਵੇ (2004), ਕਿੱਕਲੀ ਕਲੀਰ ਦੀ (2008), ਸ਼ਾਵਾ ਨੀ ਬੰਬੀਹਾ ਬੋਲੇ (2008)
ਜ਼ਰੀ ਦਾ ਟੋਟਾ (1957), ਨੈਣਾਂ ਦੇ ਵਣਜਾਰੇ (1962), ਭਾਰਤੀ ਲੋਕ ਕਹਾਣੀਆਂ (1991), ਬਾਤਾਂ ਦੇਸ ਪੰਜਾਬ ਦੀਆਂ (2003), ਦੇਸ ਦੇਸ ਦੀਆਂ ਲੋਕ ਕਹਾਣੀਆਂ (2006)
ਲੋਕ ਬੁਝਾਰਤਾਂ (1956), ਪੰਜਾਬੀ ਬੁਝਾਰਤਾਂ (1979), ਪੰਜਾਬੀ ਬੁਝਾਰਤ ਕੋਸ਼ (2008)
ਪੰਜਾਬ ਦੀਆਂ ਲੋਕ ਖੇਡਾਂ (1976), ਪੰਜਾਬ ਦੇ ਮੇਲੇ ਅਤੇ ਤਿਓਹਾਰ (1995), ਆਓ ਨੱਚੀਏ (1995), ਮਹਿਕ ਪੰਜਾਬ ਦੀ (2004), ਪੰਜਾਬ ਦੇ ਲੋਕ ਨਾਇਕ (2005), ਪੰਜਾਬ ਦੀਆਂ ਵਿਰਾਸਤੀ ਖੇਡਾਂ (2005), ਪੰਜਾਬੀ ਸਭਿਆਚਾਰ ਦੀ ਆਰਸੀ (2006), ਲੋਕ ਸਿਆਣਪਾਂ (2007)
ਪਰਾਇਆ ਧੰਨ (1962)
ਮਹਾਨ ਸੁਤੰਤਰਤਾ ਸੰਗਰਾਮੀ ਸਤਿਗੁਰੂ ਰਾਮ ਸਿੰਘ (1995)
ਜਾਦੂ ਦਾ ਸ਼ੀਸ਼ਾ (1962), ਕੇਸੂ ਦੇ ਫੁੱਲ (1962), ਸੋਨੇ ਦਾ ਬੱਕਰਾ (1962), ਬਾਲ ਕਹਾਣੀਆਂ (1992), ਆਓ ਗਾਈਏ (1992), ਮਹਾਂਬਲੀ ਰਣਜੀਤ ਸਿੰਘ (1995), ਨੇਕੀ ਦਾ ਫ਼ਲ (1995)
ਵਰਖਾ ਦੀ ਉਡੀਕ (1993), ਟੋਡਾ ਤੇ ਟਾਹਰ (1994), ਤਿਤਲੀ ਤੇ ਸੂਰਜਮੁਖੀਆਂ (1994)
ਪੰਜਾਬੀ ਲੋਕ ਗੀਤ
ਬੋਲੀਆਂ ਦਾ ਪਾਵਾਂ ਬੰਗਲਾ
ਸੁਖਦੇਵ ਮਾਦਪੁਰੀ
An Anthology of Punjabi Folk Songs
Gidhe Dian Bolian
Bolian Da Paawaan Bangla
Compiled & edited by
Sukhdev Madpuri
- 2 st. 9, Smadhi Road
Khanna Distt. Ludhiana - 141401
Phone 01628-224704, 9463034472
2009
Published by Lokgeet Parkashan
S.C.O. 26-27, Sector 34 A, Chandigarh-160022
India
Ph.0172-5077427, 5077428
Punjabi Bhawan Ludhiana, 98154-71219
Type Setting & Design PCIS
Printed & bound at Unistar Books (Printing Unit)
11-A, Industrial Area, Phase-2, Chandigarh (India)
98154-71219
© 2009, Author
Produced and Bound in India
All rights reserved
ਪੰਜਾਬੀ ਲੋਕਧਾਰਾ ਦੀ ਤ੍ਰਿਵੈਣੀ
ਦੇਵਿੰਦਰ ਸਤਿਆਰਥੀ, ਕਰਤਾਰ ਸਿੰਘ ਸ਼ਮਸ਼ੇਰ
ਅਤੇ ਮਹਿੰਦਰ ਸਿੰਘ ਰੰਧਾਵਾ
ਦੀ ਘਾਲਣਾ ਨੂੰ
ਸਮਰਪਿਤ
ਦੇਸ ਪੰਜਾਬ ਦੇ ਮੁੰਡੇ ਸੁਣੀਂਦੇ
ਜਿਊਂ ਲੜੀਆਂ ਦੀਆਂ ਲੜੀਆਂ
ਕੱਠੇ ਹੋ ਕੇ ਪਾਉਣ ਬੋਲੀਆਂ
ਮੁੱਛਾਂ ਰਖਦੇ ਖੜੀਆਂ
ਰਲ਼ ਮਿਲ਼ ਕੇ ਫੇਰ ਪਾਉਣ ਭੰਗੜਾ
ਸਹਿੰਦੇ ਨਹੀਂ ਕਿਸੇ ਦੀਆਂ ਤੜੀਆਂ
ਐਰ ਗੈਰ ਨਾਲ਼ ਗਲ ਨਹੀਂ ਕਰਦੇ
ਵਿਆਹ ਕੇ ਲਿਆਉਂਦੇ ਪਰੀਆਂ
ਬੇਲਾਂ ਧਰਮ ਦੀਆਂ-
ਵਿਚ ਦਰਗਾਹ ਦੇ ਹਰੀਆਂ
ਤਰਤੀਬ
ਮੁਢੱਲੇ ਸ਼ਬਦ
ਭਾਗ ਪਹਿਲਾ
ਮੈਂ ਧਰਤੀ ਪੰਜਾਬ ਦੀ
ਗੁਰੁ ਧਿਆ ਕੇ ਪਾਵਾਂ ਬੋਲੀ 15
ਮੇਲਣੇ ਨੱਚ ਲੈ ਨੀਂ 29
ਧਰਤੀ ਦੀਆਂ ਧੀਆਂ 42
ਰੁੱਖ ਫੁੱਲ-ਬੂਟੇ
ਪਸ਼ੂ-ਪੰਛੀ
ਹਾਰ-ਸ਼ਿੰਗਾਰ
ਪਿੰਡਾਂ ਵਿਚੋਂ ਪਿੰਡ ਛਾਂਟਿਆ
ਸੁਣ ਵੇ ਮੁੰਡਿਆ ਕੰਠੇ ਵਾਲਿਆ
ਸੁਣ ਨੀ ਕੁੜੀਏ ਮੱਛਲੀ ਵਾਲੀਏ
ਮੇਲੇ-ਮੁਸਾਹਵੇ
ਲੋਕ ਨਾਇਕ
ਰੱਬ ਦੇ ਪਰਾਹੁਣੇ
ਭਾਗ ਦੂਜਾ
ਸਾਕਾਦਾਰੀ-ਰਿਸ਼ਤੇ ਨਾਤੇ
ਮਾਪੇ-ਪਿਉਕੇ-ਸਹੁਰੇ
ਮਾਵਾਂ ਧੀਆਂ
ਬਾਬਲ ਧੀ
ਚਾਚਾ ਤਾਇਆ
ਇਕ ਵੀਰ ਦਈਂ ਵੇ ਰੱਬਾ
ਭੂਆ ਭਤੀਜਾ
ਮਾਮਾ-ਮਾਮੀ
ਜੀਜਾ ਸਾਲੀ
ਕੰਤ
ਹਾਣ ਦਾ ਨਾ ਵਰ ਟੋਲਿਆ
ਮੇਰਾ ਢੋਲ ਦੇਸੀ ਨੂੰਹ-ਸਹੁਰਾ
ਸੱਸ-ਨੂੰਹ
ਜ਼ੋਠਜਠਾਣੀ
ਨਣਦ-ਭਰਜਾਈ
ਦਿਓਰ-ਭਰਜਾਈ
ਭਾਗ ਤੀਜਾ
ਖੰਡ ਮਖਿਆਲ ਮਿਸ਼ਰੀ
ਖੰਡ ਮਖਿਆਲ ਮਿਸ਼ਰੀ
ਇਸ਼ਕ ਤੰਦਰ ਤੱਪਦਾ
ਦਿਲ ਦਾ ਮਹਿਰਮ
ਮੇਰਾ ਯਾਰ ਚੰਬੇ ਦੀ ਮਾਲਾ
ਨਹੀਓਂ ਭੁੱਲਣਾ ਵਿਛੋੜਾ ਤੇਰਾ
ਭਾਗ ਚੌਥਾ
ਰੰਗ ਬਰੰਗੀਆਂ
ਰੰਗ ਬਰੰਗੀਆਂ
ਸਰਕਾਰੂ ਬੰਦੇ
ਆਰਥਕ ਮੰਦਵਾੜਾ
ਧਰਤੀ ਜਾਗ ਪਈ
ਸਤਨਾਜਾ