ਸਮੱਗਰੀ 'ਤੇ ਜਾਓ

ਰੇਲੂ ਰਾਮ ਦੀ ਬੱਸ/ਬਿੱਲੀ

ਵਿਕੀਸਰੋਤ ਤੋਂ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
50840ਰੇਲੂ ਰਾਮ ਦੀ ਬੱਸ — ਬਿੱਲੀਚਰਨ ਪੁਆਧੀ

ਬਿੱਲੀ

ਬਿੱਲੀ ਲਓ ਬਲੂੰਗੜਾ ਦੇ ਦੋ।
ਬੱਤੀ ਲੈ ਲੋ ਚੂੰਗੜਾ ਦੇ ਦੋ।

ਭਾਰੀ ਝੋਲਾ ਮੈਂ ਨੀ ਚੁੱਕਣਾ,
ਸੌਦਾ ਲੈ ਲੋ ਰੂੰਘੜਾ ਦੇ ਦੋ।

ਡੰਡਾ ਲੈ ਲੋ ਟੌਫੀ ਦੇ ਦੋ।
ਕੁਰਸੀ ਲੈ ਲੋ ਬਰਫੀ ਦੇ ਦੋ।

ਪੜ੍ਹਨਾ ਭਾਰੀ ਹੋਇਆ ਮੈਨੂੰ,
ਵੱਡੇ ਸਿਲੇਬਸ ਮਾਫੀ ਦੇ ਦੋ।