ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼/ਅੰਤਕਾ
ਦਿੱਖ
ਅੰਤਕਾ
ਹਿੰਦਸੇ (ਅੰਕ)-ਵਿਲੱਖਣ ਉਚਾਰਣ
1. ਹਿੱਕ | ਉਭਾ-ਉਤਰ |
2. ਡੂ | ਲੰਮਾ ਦਖਣ |
3. ਤ੍ਰਾਇ | ਡਿਭਾਰ-ਪੂਰਬ |
5. ਪੰਵ | ਡਿਲਾਹ-ਪੱਛਮ |
6. ਛੀਂ | 'ਦ' ਦੀ ਥਾਂ 'ਡ' ਦਾ ਉਚਾਰਣ |
10. ਡਾਹ | ਦੇ: ਡੇ |
14. ਚੌਡਾਂ | ਦੇ ਦੇ: ਡੇ ਡੇ |
21. ਹਿੱਕਵੀ | ਦੇ ਦਿਉ: ਡੇ ਡਿਉ |
22. ਬਾਵੀ | ਦੇ ਦਿੱਤੈ: ਡੇ ਡਿਤੈ |
23. ਤ੍ਰੇਵੀ | ਗਲ ਦਸ ਗਲ ਡਸ |
27. ਸਤਾਵੀ | ਦਿਸਦਾ: ਡਿਸਦਾ |
28. ਅਠਾਵੀ | ਦੋਸ਼: ਡੋਹ |
29. ਉਨੱਤ੍ਰੀ | ਦਹੀਂ: ਡਹੀ |
30. ਤ੍ਰੀਹ | ਦੂਹਰਾ: ਡੋੜਾ |
31. ਹਿੱਕਤ੍ਰੀ | ਦੋਹਾਂ: ਡੁਹਾ |
32. ਬਤ੍ਰੀ | ਦਿਕਤ: ਡਿਕਤ |
33. ਤ੍ਰੇੇਤੀ | ਦੱਖਣੀ: ਡਖਣੀ |
34. ਚੌਂਤ੍ਰੀ | ਦੁੱਖ-ਡੁੱਖ |
35. ਪੈਂਤਰੀ | ਦੇਖ: ਡੇਖ |
36. ਛੱਤ੍ਰੀ | ਦਾਜ: ਡਾਜ |
37. ਸੱਤਤ੍ਰੀ | ਦਾਤ: ਡਾਤ |
38. ਅੱਠਤ੍ਰੀ | ਦਾਤਰੀ: ਡਾਤਰੀ |
41. ਹਿੱਕਤਾਲੀ | ਦੰਦ: ਡੰਦ |
42. ਬਿਤਾਲੀ | ਦੁਪਹਿਰ: ਡੁਪਾਹਰ |
59. ਉਨੈਠ | ਦਾਲ: ਡਾਲ |
66. ਛਿਐਠ | ਦਿਰਾਣੀ: ਡਿਰਾਣੀ |
67. ਸਤੈਠ | ਦੇਰ: ਡੇਰ |
68. ਅਠੈਠ | ਦਾਵਣੀ (ਦੌਣ): ਡਾਵਣੀ |
73.ਤ੍ਰਿਹੱਤ੍ਰ | ਦਿਵਾਲੀ: ਡਿਵਾਲੀ |
101.ਹਿੱਕ ਸੌ ਹਿੱਕ | ਦੀਵਾ:ਡੀਵਾ |
ਕਿਦਣ(ਕਦੋ):ਕਡਣ ਕਿਧਰ:ਕਿਡੇ |