ਵਿਕੀਸਰੋਤ:ਇੰਡਿਕ ਪੰਜਾਬੀ ਵਿਕੀਸਰੋਤ ਪਰੂਫਰੀਡ-ਏ-ਥਾਨ ਸਮਾਗਮ 2022
ਇੰਡਿਕ ਪੰਜਾਬੀ ਵਿਕੀਸਰੋਤ ਪਰੂਫਰੀਡ-ਏ-ਥਾਨ ਨਵੰਬਰ 2022 ਮਿਤੀ 14 ਨਵੰਬਰ 2022 ਤੋਂ ਸ਼ੁਰੂ ਹੋ ਚੁੱਕਿਆ ਹੈ ਜੋ ਕਿ 30 ਨਵੰਬਰ 2022 ਤੱਕ ਚੱਲੇਗਾ। ਇਸ ਵਿਕੀਸਰੋਤ ਪਰੂਫਰੀਡ-ਏ-ਥਾਨ ਵਿਚ ਇਸ ਵਾਰ On ground and virtual support ਸ਼ਾਮਿਲ ਕੀਤੀ ਗਈ ਹੈ।
ਸਮਾਂ ਅਤੇ ਦਿਨ
[ਸੋਧੋ]ਇਸ support ਸਦਕਾ ਅਸੀਂ virtual ਸਮਾਗਮ ਮਿਤੀ 20 ਨਵੰਬਰ 2022 ਦਿਨ ਐਤਵਾਰ ਨੂੰ ਦੁਪਹਿਰ 12:00 ਵਜੇ ਤੋਂ ਸ਼ਾਮ 4:00 ਵਜੇ ਤੱਕ ਆਯੋਜਿਤ ਕੀਤਾ ਹੈ।
ਫੋਕਸ
[ਸੋਧੋ]ਇਸ ਵਿਚ ਵਿਅਕਤੀਗਤ ਤੌਰ 'ਤੇ ਹਰ ਭਾਗੀਦਾਰ ਵੱਲੋਂ 4 ਘੰਟਿਆਂ ਵਿੱਚ ਲਗਭਗ 300 ਸੋਧਾਂ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਭਾਗੀਦਾਰ
[ਸੋਧੋ]- Tamanpreet Kaur (ਗੱਲ-ਬਾਤ) 11:52, 20 ਨਵੰਬਰ 2022 (IST)
- Rajdeep ghuman (ਗੱਲ-ਬਾਤ) 11:55, 20 ਨਵੰਬਰ 2022 (IST)
- --Jagseer S Sidhu (ਗੱਲ-ਬਾਤ) 11:57, 20 ਨਵੰਬਰ 2022 (IST)
- ਧਲਵਿੰਦਰ ਸਿੰਘ (ਗੱਲ-ਬਾਤ) 11:58, 20 ਨਵੰਬਰ 2022 (IST)
- Prabhjot Kaur Gill (ਗੱਲ-ਬਾਤ) 12:05, 20 ਨਵੰਬਰ 2022 (IST)
- Nitesh Gill (ਗੱਲ-ਬਾਤ) 12:09, 20 ਨਵੰਬਰ 2022 (IST)
- Gill jassu (ਗੱਲ-ਬਾਤ) 12:21, 20 ਨਵੰਬਰ 2022 (IST)
- Gaurav Jhammat (ਗੱਲ-ਬਾਤ) 12:27, 20 ਨਵੰਬਰ 2022 (IST)
- Dugal harpreet (ਗੱਲ-ਬਾਤ) 19:52, 22 ਨਵੰਬਰ 2022 (IST)
ਨਿਯਮ
[ਸੋਧੋ]ਹੇਠ ਲਿਖੇ ਨਿਯਮਾਂ ਨੂੰ ਧਿਆਨ ਵਿੱਚ ਰੱਖ ਕੇ ਸੋਧ ਕੀਤੀ ਜਾਵੇ:-
- ਨਿਸ਼ਚਿਤ ਕੀਤੇ ਸਮੇਂ ਦੌਰਾਨ (12:00 PM ਤੋਂ 4:00PM) ਸਾਰੇ ਭਾਗੀਦਾਰਾਂ ਦੀ ਮੌਜੂਦਗੀ ਜ਼ਰੂਰੀ ਹੈ।
- ਜਿਹੜੇ ਭਾਗੀਦਾਰ ਨੇ ਜੋ ਕਿਤਾਬ ਕਰਨੀ ਹੈ ਉਹ ਉਸ ਕਿਤਾਬ ਅੱਗੇ ਆਪਣਾ ਨਾਮ ਲਿਖੇਗਾ।
- ਕੋਈ ਦੂਜਾ ਭਾਗੀਦਾਰ ਪਹਿਲੇ ਭਾਗੀਦਾਰ ਦੀ ਕਿਤਾਬ ਤੇ ਕੰਮ ਨਹੀਂ ਕਰ ਸਕਦਾ, ਪਹਿਲੇ ਭਾਗੀਦਾਰ ਦੀ ਸਹਿਮਤੀ ਨਾਲ ਹੀ ਉਹ ਉਸ ਭਾਗੀਦਾਰ ਦੀ ਕਿਤਾਬ ਤੇ ਕੰਮ ਕਰ ਸਕਦਾ ਹੈ।
- ਕਿਤਾਬ ਦੀ ਸੋਧ ਵਿੱਚ ਕੋਈ ਗਲਤੀ ਹੋਣ ਤੇ ਉਹ ਸੋਧ ਰੱਦ ਕੀਤੀ ਜਾਵੇਗੀ।
ਕਿਤਾਬਾਂ
[ਸੋਧੋ]- s:pa:Index:ਬਿਜੈ ਸਿੰਘ.pdf
- s:pa:Index:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf - Jagseer S Sidhu (ਗੱਲ-ਬਾਤ)
- s:pa:Index:ਸੁੰਦਰੀ.pdf-ਧਲਵਿੰਦਰ ਸਿੰਘ (ਗੱਲ-ਬਾਤ)
- s:pa:Index:ਰਾਜਾ ਲਖਦਾਤਾ ਸਿੰਘ.pdf
- s:pa:Index:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf - Gill jassu
- s:pa:Index:ਸਾਂਝੇ ਸਾਹ ਲੈਂਦਿਆਂ.pdf- Rajdeep ghuman
- s:pa:Index:ਪੰਜਾਬੀ_ਦੀ_ਪੰਜਵੀਂ_ਪੋਥੀ.pdf- Prabhjot Kaur Gill
- s:pa:Index:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf-Rajdeep ghuman
- s:pa:Index:ਸੰਤ ਗਾਥਾ.pdf- Nitesh Gill
- s:pa:Index:ਅੱਖਰਾਂ ਦੀ ਸੱਥ.pdf-- Gill jassu
- s:pa:Index:ਗੀਤਾਂਜਲੀ.pdf -- Dugal harpreet (ਗੱਲ-ਬਾਤ) 15:03, 20 ਨਵੰਬਰ 2022 (IST)
- s:pa:Index:ਦੀਵਾ ਬਲਦਾ ਰਿਹਾ.pdf -- Gaurav Jhammat
- s:pa:Index:ਅਰਸ਼ੀ ਝਲਕਾਂ.pdf - Tamanpreet Kaur
ਰਿਪੋਰਟ
[ਸੋਧੋ]ਇੰਡਿਕ ਪੰਜਾਬੀ ਵਿਕੀਸਰੋਤ ਪਰੂਫਰੀਡ-ਏ-ਥਾਨ ਨਵੰਬਰ 2022 ਵਿੱਚ On ground and virtual support ਅਧੀਨ 20 ਨਵੰਬਰ 2022 ਨੂੰ virtual ਸਮਾਗਮ ਕਰਵਾਇਆ ਗਿਆ, ਜਿਸ ਵਿਚ 9 ਵਰਤੋਂਕਾਰਾਂ ਨੇ ਭਾਗ ਲਿਆ, ਅਤੇ ਤਕਰੀਬਨ 13 ਕਿਤਾਬਾਂ ਦੀ ਸੋਧ [ਪਰੂਫਰੀਡ + ਵੈਲੀਡੇਟ] ਦਾ ਕੰਮ ਕੀਤਾ ਗਿਆ, ਸਾਰੇ ਭਾਗੀਦਾਰਾਂ ਨੇ ਇਸ ਸਮਾਗਮ ਵਿਚ ਆਯੋਜਿਤ ਕੀਤੇ ਸਮੇਂ ਅਨੁਸਾਰ 12 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਸੋਧ ਵਿਚ ਆਪਣਾ ਬਣਦਾ ਯੋਗਦਾਨ ਪਾ ਕੇ ਇਸ ਸਮਾਗਮ ਨੂੰ ਸਫ਼ਲ ਬਣਾਇਆ।
ਭਾਗੀਦਾਰਾਂ ਦੁਆਰਾ ਹੋਈਆਂ ਸੋਧਾਂ ਦੀ ਗਿਣਤੀ:-
1.Tamanpreet kaur :- 183 edits
2.Rajdeep ghuman :- 92 edits
3.jagseer singh sidhu :- 145 edits
4.ਧਲਵਿੰਦਰ ਸਿੰਘ :- 78 edits
5.Gill jassu :- 86 edits
6.Nitesh Gill :- 22 edits
7.Gaurav jhammat :- 53 edits
8.prabhjot kaur :- 03 edits
9.harpreet Dugal :- 23 edits