ਵਿਕੀਸਰੋਤ:ਕਿਤਾਬ ਸੋਧ ਮੁਹਿੰਮ

ਵਿਕੀਸਰੋਤ ਤੋਂ

ਕਿਤਾਬ ਸੋਧ ਮੁਹਿੰਮ ਇਹ ਮੁਹਿੰਮ 15 ਅਗਸਤ ਤੋਂ 15 ਸਤੰਬਰ ਤੱਕ ਆਯੋਜਿਤ ਕੀਤੀ ਜਾ ਰਹੀ ਹੈ। ਇਸ ਮੁਹਿੰਮ ਦੌਰਾਨ ਵਿਕੀਸਰੋਤ ਉੱਪਰ ਕਿਤਾਬਾਂ ਨੂੰ ਦੁਬਾਰਾ ਸੋਧ ਕੀਤਾ ਜਾਵੇਗਾ।

ਪਿਛੋਕੜ[ਸੋਧੋ]

ਮਈ ਮਹੀਨੇ ਵਿੱਚ ਹੋਈ ਵਿਕੀਸੋਰਤ ਅਡਵਾਂਸ ਟ੍ਰੇਨਿੰਗ ਜਿਸਨੂੰ 13 ਤੋਂ 15 ਮਈ ਤੱਕ ਆਯੋਜਿਤ ਕੀਤਾ ਗਿਆ ਸੀ, ਉਸ ਟ੍ਰੇਨਿੰਗ ਵਿੱਚ ਵਿਕੀਸਰੋਤ ਵਿਚਲੀਆਂ ਕਿਤਾਬਾਂ ਦੀ ਸੋਧ ਸਮੇਂ ਆਉਂਦੀਆਂ ਸਮੱਸਿਆਵਾਂ ਨੂੰ ਠੀਕ ਕਰਨ ਅਤੇ ਟ੍ਰਾਂਸਕਲੂਜ਼ਨ ਬਾਰੇ ਟ੍ਰੇਨਿੰਗ ਦਿੱਤੀ ਗਈ ਸੀ। ਉਸ ਤੋਂ ਬਾਅਦ #1Lib1Ref ਸੰਪਾਦਨ ਮੁਹਿੰਮ ਅਤੇ ਵਿਕੀ ਲਵਸ ਲਿਟਰੇਚਰ ਨਾਂ ਦੇ ਈਵੈਂਟ ਹੋਏ ਹਨ, ਜਿਹਨਾਂ ਵਿਚ ਵਿਕੀਸਰੋਤ ਵਿਚ ਮੌਜੂਦ ਕਿਤਾਬਾਂ ਦੀ ਪ੍ਰੂਫਰੀਡ ਅਤੇ ਵੈਲੀਡੇਸ਼ਨ ਵਿਚ ਗਲਤੀਆਂ ਨੂੰ ਠੀਕ ਕਰਨ ਲਈ ਅਸੀਂ ਵਿਕੀਸਰੋਤ:ਕਿਤਾਬ ਸੋਧ ਮੁਹਿੰਮ ਨਾਂ ਦੇ ਇਕ ਪ੍ਰੋਗਰਾਮ ਨੂੰ ਆਯੋਜਿਤ ਕੀਤਾ ਹੈ।

ਕਿਤਾਬਾਂ ਦੀ ਸੂਚੀ[ਸੋਧੋ]

ਕਿਤਾਬਾਂ ਦੀ ਸੂਚੀ
ਇੰਡੈਕਸ:ਚੋਣਵੀਂ_ਪੰਜਾਬੀ_ਵਾਰਤਕ.pdf
ਇੰਡੈਕਸ:ਪੰਚ_ਤੰਤ੍ਰ.pdf
ਇੰਡੈਕਸ:ਕੂਕਿਆਂ ਦੀ ਵਿਥਿਆ.pdf

ਭਾਗੀਦਾਰ[ਸੋਧੋ]

  1. Prabhjot Kaur Gill (ਗੱਲ-ਬਾਤ) 20:52, 14 ਅਗਸਤ 2022 (IST)[ਜਵਾਬ]
  2. Rajdeep ghuman (ਗੱਲ-ਬਾਤ) 13:55, 14 ਅਗਸਤ 2022 (IST)[ਜਵਾਬ]
  3. Dugal harpreet (ਗੱਲ-ਬਾਤ) 14:02, 14 ਅਗਸਤ 2022 (IST)[ਜਵਾਬ]
  4. Tamanpreet Kaur (ਗੱਲ-ਬਾਤ) 14:10, 14 ਅਗਸਤ 2022 (IST)[ਜਵਾਬ]
  5. Jagseer S Sidhu (ਗੱਲ-ਬਾਤ) 20:30, 14 ਅਗਸਤ 2022 (IST)[ਜਵਾਬ]
  6. Mulkh Singh (ਗੱਲ-ਬਾਤ) 20:58, 14 ਅਗਸਤ 2022 (IST)[ਜਵਾਬ]
  7. Gill jassu (ਗੱਲ-ਬਾਤ) 21:29, 14 ਅਗਸਤ 2022 (IST)[ਜਵਾਬ]
  8. Gurtej Chauhan (ਗੱਲ-ਬਾਤ) 08:47, 15 ਅਗਸਤ 2022 (IST)[ਜਵਾਬ]
  9. ਰਵੀ (ਗੱਲ-ਬਾਤ) 17:47, 15 ਅਗਸਤ 2022 (IST)[ਜਵਾਬ]
  10. Pannu raaz (ਗੱਲ-ਬਾਤ) 13:22, 18 ਅਗਸਤ 2022 (IST)[ਜਵਾਬ]
  11. ਜੱਸੀ13 (ਗੱਲ-ਬਾਤ) 15:30, 27 ਅਗਸਤ 2022 (IST)[ਜਵਾਬ]
  12. 2401:4900:5C77:C610:38CA:2712:4318:CB15 12:36, 31 ਅਗਸਤ 2022 (IST)[ਜਵਾਬ]
  13. Jaspreet singh7813 (ਗੱਲ-ਬਾਤ) 12:38, 31 ਅਗਸਤ 2022 (IST)[ਜਵਾਬ]
  14. ਧਲਵਿੰਦਰ ਸਿੰਘ (ਗੱਲ-ਬਾਤ) 17:04, 3 ਅਕਤੂਬਰ 2022 (IST)[ਜਵਾਬ]