ਸਮੱਗਰੀ 'ਤੇ ਜਾਓ

ਵਿਕੀਸਰੋਤ:ਪੰਜਾਬੀ ਆਡੀਓਬੁੱਕਸ ਪ੍ਰਾਜੈਕਟ/ਪ੍ਰੂਫ਼ਰੀਡਿੰਗ ਅਤੇ ਵੈਲੀਡੇਸ਼ਨ

ਵਿਕੀਸਰੋਤ ਤੋਂ

ਪੰਜਾਬੀ ਆਡੀਓਬੁੱਕਸ ਪ੍ਰਾਜੈਕਟ/ਪ੍ਰੂਫ਼ਰੀਡਿੰਗ ਅਤੇ ਵੈਲੀਡੇਸ਼ਨ, ਪੰਜਾਬੀ ਆਡੀਓਬੁੱਕ ਪ੍ਰਾਜੈਕਟ ਦਾ ਇੱਕ ਹਿੱਸਾ ਹੈ। ਇਸ ਵਿੱਚ, ਪ੍ਰਾਜੈਕਟ ਦੌਰਾਨ ਚੁਣੀਆਂ ਗਈਆਂ ਕਿਤਾਬਾਂ ਨੂੰ ਪ੍ਰੂਫ਼ਰੀਡ ਅਤੇ ਵੈਲੀਡੇਟ ਕੀਤਾ ਜਾਵੇਗਾ। ਭਾਈਚਾਰੇ ਵਲੋਂ ਸੁਝਾਈਆਂ ਕਿਤਾਬਾਂ ਨੂੰ ਪ੍ਰਾਜੈਕਟ ਵਿੱਚ ਦਰਜ ਕੀਤਾ ਗਈ ਹੈ।

ਸਮਾਂ

[ਸੋਧੋ]

1 ਜੂਨ 2021 ਤੋਂ 31 ਜੁਲਾਈ 2021

ਨਿਯਮ

[ਸੋਧੋ]
  • ਬੇਸਿਕ ਫਾਰਮੈਟਿੰਗ ਦਾ ਧਿਆਨ ਰੱਖਿਆ ਜਾਵੇ ਅਤੇ ਇਹ ਸੁਨਿਸ਼ਚਿਤ ਕਰ ਲਿਆ ਜਾਵੇ ਕਿ ਫਾਰਮੈਟਿੰਗ ਠੀਕ ਹੈ।
  • ਪ੍ਰੂਫ਼ਰੀਡਿੰਗ ਕਰਦੇ ਹੋਏ ਟੈਕਸਟ ਵਿੱਚ ਕੋਈ ਗਲਤੀ ਨਾ ਹੋਵੇ ਅਤੇ ਟੈਕਸਟ ਦੇ ਚਿੱਤਰ ਮੁਤਾਬਿਕ ਸਭ ਕੁਝ ਹੋਣਾ ਜ਼ਰੂਰੀ ਹੈ।
  • ਸਿਰਫ਼ ਓ.ਸੀ.ਆਰ ਕੀਤਾ ਗਿਆ ਟੈਕਸਟ ਜਾਂ ਬਿਨਾਂ ਗਲਤੀਆਂ ਵਾਲਾ ਸਫ਼ਾ ਪ੍ਰੂਫ਼ਰੀਡ ਵਜੋਂ ਮਨਜ਼ੂਰ ਨਹੀਂ ਕੀਤਾ ਜਾਵੇਗਾ।
  • ਵੈਲੀਡੇਸ਼ਨ ਕਰਦੇ ਸਮੇਂ ਪੂਰਾ ਧਿਆਨ ਰੱਖਣਾ ਜ਼ਰੂਰੀ ਹੈ। ਪ੍ਰੂਫ਼ਰੀਡਿੰਗ ਕਰਦੇ ਹੋਏ ਰਹੀਆਂ ਗਲਤੀਆਂ ਵੈਲੀਡੇਸ਼ਨ ਵਿੱਚ ਠੀਕ ਕਰਨੀਆਂ ਲਾਜ਼ਮੀ ਹਨ।

ਭਾਗ ਲੈਣ ਵਾਲੇ

[ਸੋਧੋ]
  1. --Jagseer S Sidhu (ਗੱਲ-ਬਾਤ) 18:14, 31 ਮਈ 2021 (IST)[ਜਵਾਬ]
  2. -Rajdeep ghuman (ਗੱਲ-ਬਾਤ) 19:54, 31 ਮਈ 2021 (IST)[ਜਵਾਬ]
  3. Gill harmanjot (ਗੱਲ-ਬਾਤ) 07:16, 1 ਜੂਨ 2021 (IST)[ਜਵਾਬ]
  4. Mulkh Singh (ਗੱਲ-ਬਾਤ) 08:19, 1 ਜੂਨ 2021 (IST)[ਜਵਾਬ]
  5. Simranjeet Sidhu (ਗੱਲ-ਬਾਤ) 09:04, 1 ਜੂਨ 2021 (IST)[ਜਵਾਬ]
  6. Nitesh Gill (ਗੱਲ-ਬਾਤ) 15:58, 1 ਜੂਨ 2021 (IST)[ਜਵਾਬ]
  7. Gill jassu (ਗੱਲ-ਬਾਤ) 21:25, 1 ਜੂਨ 2021 (IST)[ਜਵਾਬ]
  8. ਰਾਜਿੰਦਰ ਸਿੰਘ (ਗੱਲ-ਬਾਤ) 12:19, 4 ਜੂਨ 2021 (IST)[ਜਵਾਬ]
  9. Satpal Dandiwal (ਗੱਲ-ਬਾਤ) 14:38, 30 ਜੂਨ 2021 (IST)[ਜਵਾਬ]
  10. Dugal harpreet (ਗੱਲ-ਬਾਤ) 21:40, 1 ਜੁਲਾਈ 2021 (IST)[ਜਵਾਬ]

ਕਿਤਾਬਾਂ ਦੀ ਸੂਚੀ

[ਸੋਧੋ]
ਲੜੀ ਨੰਬਰ ਕਿਤਾਬ ਵਰਤੋਂਕਾਰ
1 ਚੰਬੇ ਦੀਆਂ ਕਲੀਆਂ-ਲਿਉ ਤਾਲਸਤਾਏ ਦੀਆਂ ਕਹਾਣੀਆਂ (Completed) YesY
2 ਬੁਝਦਾ ਦੀਵਾ (Completed) YesY
3 ਰੇਤ ਦੇ ਘਰ – ਪਰਮਜੀਤ ਮਾਨ (Completed) YesY Jagseer S Sidhu (ਗੱਲ-ਬਾਤ)
4 ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ (Proofread+Validation) Gill harmanjot (ਗੱਲ-ਬਾਤ), Gill jassu (ਗੱਲ-ਬਾਤ) 14:25, 3 ਜੂਨ 2021 (IST) (Validation 1-100 ਪੇਜ)[ਜਵਾਬ]
5 ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ (Validation) YesY Simranjeet Sidhu (ਗੱਲ-ਬਾਤ)
6 ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ (Validation) YesY Rajdeep ghuman (ਗੱਲ-ਬਾਤ)
7 ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ Satdeep Gill
8 ਆਓ ਪੰਜਾਬੀ ਸਿੱਖੀਏ - ਚਰਨ ਪੁਆਧੀ
ਰੇਲੂ ਰਾਮ ਦੀ ਬੱਸ - ਚਰਨ ਪੁਆਧੀ (Completed)
YesY
9 ਨਵਾਂ ਜਹਾਨ (Proofread+Validation) [[Rajdeep ghuman (ਗੱਲ-ਬਾਤ) 19:20, 30 ਜੂਨ 2021 (IST)]][ਜਵਾਬ]
10 ਰਾਜਾ ਧਿਆਨ ਸਿੰਘ (Proofread+Validation) YesY Dugal harpreet