ਸਮੱਗਰੀ 'ਤੇ ਜਾਓ

ਵਿਕੀਸਰੋਤ:ਪੰਜਾਬੀ ਵਿਕੀਸਰੋਤ ਪਰੂਫਰੀਡ-ਏ-ਥਾਨ ਸਮਾਗਮ 2023

ਵਿਕੀਸਰੋਤ ਤੋਂ

ਪੰਜਾਬੀ ਵਿਕੀਸਰੋਤ ਪਰੂਫ਼ਰੀਡ-ਏ-ਥਾਨ ਜੂਨ 2023 CIS-A2K ਦੇ ਸਹਿਯੋਗ ਨਾਲ ਪੰਜਾਬੀ ਵਿਕੀਸਰੋਤ ਭਾਈਚਾਰੇ ਵਲੋਂ ਮਿਤੀ 15 ਜੂਨ 2023 ਤੋਂ ਸ਼ੁਰੂ ਹੋ ਕੇ 30 ਜੂਨ 2023 ਤੱਕ ਕਰਵਾਇਆ ਜਾ ਰਿਹਾ ਹੈ। ਇਹ ਉਪਰਾਲਾ ਪੰਜਾਬੀ ਵਿਕੀਸਰੋਤ ਉੱਪਰ ਕਿਤਾਬਾਂ ਦੀ ਗੁਣਵੱਤਾ ਨੂੰ ਵਧਾਉਣ ਅਤੇ ਸੰਪੂਰਨ ਕਿਤਾਬਾਂ ਮੁਹੱਈਆ ਕਰਵਾਉਣ ਲਈ ਕਰ ਰਹੇ ਹਾਂ।

ਮਿਤੀ

[ਸੋਧੋ]
  • ਸ਼ੁਰੂ: 15 ਜੂਨ 2023, 00:00 am(IST)
  • ਅੰਤ: 30 ਜੂਨ 2023, 11:59 pm(IST)

ਉਦੇਸ਼

[ਸੋਧੋ]
  • ਭਾਈਚਾਰੇ ਵੱਲੋਂ ਇੱਕਜੁਟ ਹੋ ਕੇ ਕੰਮ ਕਰਨਾ।
  • ਜੇ ਕਰ ਸੰਭਵ ਹੋ ਸਕੇ ਤਾਂ ਪਹਿਲਾਂ ਤੋਂ ਪਰੂਫ਼ਰੀਡ ਕੀਤੀਆਂ ਕਿਤਾਬਾਂ ਦੀ ਦੁਬਾਰਾ ਤੋਂ ਜਾਂਚ ਕਰਨੀ।
  • ਚੋਣਵੀਆਂ ਕਿਤਾਬਾਂ ਨੂੰ ਪਰੂਫ਼ਰੀਡ ਕਰਨਾ।

ਨਿਯਮ

[ਸੋਧੋ]

ਹੇਠ ਲਿਖੇ ਨਿਯਮਾਂ ਨੂੰ ਧਿਆਨ ਵਿੱਚ ਰੱਖ ਕੇ ਸੋਧ ਕੀਤੀ ਜਾਵੇ:-

  • ਭਾਗੀਦਾਰ ਦੁਆਰਾ ਜਿਸ ਵੀ ਕਿਤਾਬ ਵਿੱਚ ਸੋਧ ਕਰਨੀ ਹੈ, ਉਸਦੇ ਅੱਗੇ ਆਪਣਾ ਨਾਮ ਜ਼ਰੂਰ ਲਿਖਿਆ ਜਾਵੇ।
  • ਤੁਸੀਂ ਆਪਣੀ ਪਸੰਦ ਦੀ ਕਿਤਾਬ ਵੀ ਇਸ ਸੂਚੀ ਵਿੱਚ ਸ਼ਾਮਲ ਕਰ ਸਕਦੇ ਹੋ।
  • ਕੋਈ ਵੀ ਦੂਜਾ ਭਾਗੀਦਾਰ, ਪਹਿਲੇ ਭਾਗੀਦਾਰ ਦੀ ਚੁਣੀ ਹੋਈ ਕਿਤਾਬ ਉੱਤੇ ਕੰਮ ਨਹੀਂ ਕਰ ਸਕਦਾ। ਜੇਕਰ ਪਹਿਲੇ ਭਾਗੀਦਾਰ ਦੀ ਸਹਿਮਤੀ ਹੈ ਤਾਂ ਹੀ ਤੁਸੀਂ ਉਸ ਕਿਤਾਬ ਵਿੱਚ ਸੋਧ ਕਰ ਸਕਦੇ ਹੋ।
  • ਕਿਤਾਬ ਵਿੱਚ ਕੀਤੀ ਗਈ ਗ਼ਲਤ ਸੋਧ ਨੂੰ ਰੱਦ ਕਰ ਦਿੱਤਾ ਜਾਵੇਗਾ।
  • 15 ਜੂਨ ਤੋਂ 30 ਜੂਨ ਤੱਕ ਕੀਤੀਆਂ ਗਈਆਂ ਸੋਧਾਂ ਨੂੰ ਹੀ ਇਸ ਪਰੂਫ਼ਰੀਡ-ਏ-ਥਾਨ ਵਿੱਚ ਗਿਣਿਆ ਜਾਵੇਗਾ।
  • ਪਰੂਫ਼ਰੀਡ ਕਰਨ ਦਾ 3 ਪੁਆਇੰਟ ਅਤੇ ਵੈਲੀਡੇਟ ਕਰਨ ਦਾ 1 ਪੁਆਇੰਟ ਗਿਣਿਆ ਜਾਵੇਗਾ।

ਨੋਟ:- ਇਹ ਸਿਰਫ਼ ਇੱਕ ਸਾਂਝਾ ਭਾਈਚਾਰਕ ਈਵੈਂਟ ਹੈ। ਇਸ ਵਿੱਚ ਕੋਈ ਇਨਾਮ ਨਹੀਂ ਰੱਖਿਆ ਗਿਆ ਹੈ।

ਭਾਗੀਦਾਰ

[ਸੋਧੋ]
  1. KuldeepBurjBhalaike (Talk) 23:38, 13 ਜੂਨ 2023 (IST)[ਜਵਾਬ]
  2. Satdeep Gill (ਗੱਲ-ਬਾਤ) 00:09, 14 ਜੂਨ 2023 (IST)[ਜਵਾਬ]
  3. Gurtej Chauhan (ਗੱਲ-ਬਾਤ) 06:57, 14 ਜੂਨ 2023 (IST)[ਜਵਾਬ]
  4. Dugal harpreet (ਗੱਲ-ਬਾਤ) 07:13, 14 ਜੂਨ 2023 (IST)[ਜਵਾਬ]
  5. Keshuseeker (ਗੱਲ-ਬਾਤ) 08:56, 14 ਜੂਨ 2023 (IST)[ਜਵਾਬ]
  6. Mulkh Singh (ਗੱਲ-ਬਾਤ) 09:58, 14 ਜੂਨ 2023 (IST)[ਜਵਾਬ]
  7. Rajdeep ghuman (ਗੱਲ-ਬਾਤ) 10:08, 14 ਜੂਨ 2023 (IST)[ਜਵਾਬ]
  8. Tamanpreet Kaur (ਗੱਲ-ਬਾਤ) 12:01, 14 ਜੂਨ 2023 (IST)[ਜਵਾਬ]
  9. Marde Sehajpreet kaur (ਗੱਲ-ਬਾਤ) 17:00, 14 ਜੂਨ 2023 (IST))[ਜਵਾਬ]
  10. Gill jassu (ਗੱਲ-ਬਾਤ) 20:05, 14 ਜੂਨ 2023 (IST)[ਜਵਾਬ]
  11. Jagseer S Sidhu (ਗੱਲ-ਬਾਤ) 09:50, 15 ਜੂਨ 2023 (IST)[ਜਵਾਬ]
  12. ਜਗਦੀਸ਼ ਕੌਰ (ਗੱਲ-ਬਾਤ) 10:46, 15 ਜੂਨ 2023 (IST)[ਜਵਾਬ]
  13. Naman Rao (ਗੱਲ-ਬਾਤ) 13:01, 15 ਜੂਨ 2023 (IST)[ਜਵਾਬ]
  14. Nitesh Gill (ਗੱਲ-ਬਾਤ) 14:02, 15 ਜੂਨ 2023 (IST)[ਜਵਾਬ]
  15. Shiksha Bisian (ਗੱਲ-ਬਾਤ) 07:13, 15 ਜੂਨ 2023 (IST)[ਜਵਾਬ]
  16. Harry sidhuz (talk) |Contribs) 10:16, 15 ਜੂਨ 2023 (IST)[ਜਵਾਬ]
  17. Satpal Dandiwal (ਗੱਲ-ਬਾਤ) 22:29, 15 ਜੂਨ 2023 (IST)[ਜਵਾਬ]
  18. Charan Gill (ਗੱਲ-ਬਾਤ) 21:59, 20 ਜੂਨ 2023 (IST)[ਜਵਾਬ]
  19. Kaur.gurmel (ਗੱਲ-ਬਾਤ) 22:05, 20 ਜੂਨ 2023 (IST)[ਜਵਾਬ]

ਪੇਜ ਟਰੈਕਿੰਗ ਲਿੰਕ

[ਸੋਧੋ]

ਟਰੈਕਿੰਗ ਸਫ਼ਾ


ਦੂਜੇ ਟਰੈਕਿੰਗ ਟੂਲ ਦਾ ਲਿੰਕ

https://wscontest.toolforge.org/c/115

ਕਿਤਾਬਾਂ ਦੀ ਸੂਚੀ

[ਸੋਧੋ]

ਪੁਨਰ ਜਾਂਚ ਵਾਲੀਆਂ ਕਿਤਾਬਾਂ ਦੀ ਸੂਚੀ

[ਸੋਧੋ]
ਕ੍ਰਮ ਕਿਤਾਬ ਭਾਗੀਦਾਰ
1 ਇੰਡੈਕਸ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf Gill jassu (ਗੱਲ-ਬਾਤ) 20:37, 14 ਜੂਨ 2023 (IST)[ਜਵਾਬ]
2 ਇੰਡੈਕਸ:ਕੇਸਰ ਕਿਆਰੀ.pdf Rajdeep ghuman (ਗੱਲ-ਬਾਤ) 06:25, 15 ਜੂਨ 2023 (IST)[ਜਵਾਬ]
3 ਇੰਡੈਕਸ:ਨਵਾਂ ਮਾਸਟਰ.pdf
4 ਇੰਡੈਕਸ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf Gurtej Chauhan (ਗੱਲ-ਬਾਤ) 17:38, 14 ਜੂਨ 2023 (IST)[ਜਵਾਬ]
5 ਇੰਡੈਕਸ:ਟੈਗੋਰ ਕਹਾਣੀਆਂ.pdf
6 ਇੰਡੈਕਸ:ਸਰਦਾਰ ਭਗਤ ਸਿੰਘ.pdf Tamanpreet Kaur (ਗੱਲ-ਬਾਤ) 12:35, 15 ਜੂਨ 2023 (IST)[ਜਵਾਬ]
7 ਇੰਡੈਕਸ:ਸੂਫ਼ੀ-ਖ਼ਾਨਾ.pdf Rajdeep ghuman (ਗੱਲ-ਬਾਤ) 15:14, 16 ਜੂਨ 2023 (IST)[ਜਵਾਬ]
8 ਇੰਡੈਕਸ:ਪ੍ਰੇਮਸਾਗਰ.pdf
9 ਇੰਡੈਕਸ:ਚੂੜੇ ਦੀ ਛਣਕਾਰ.pdf Gurtej Chauhan (ਗੱਲ-ਬਾਤ) 12:12, 15 ਜੂਨ 2023 (IST)[ਜਵਾਬ]
10 ਇੰਡੈਕਸ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf Gurtej Chauhan (ਗੱਲ-ਬਾਤ) 15:49, 21 ਜੂਨ 2023 (IST)[ਜਵਾਬ]

ਨਵੀਆਂ ਕਿਤਾਬਾਂ ਦੀ ਸੂਚੀ

[ਸੋਧੋ]
}
ਕ੍ਰਮ ਕਿਤਾਬ ਭਾਗੀਦਾਰ
1 ਇੰਡੈਕਸ:ਪੂਰਨ ਭਗਤ ਲਾਹੌਰੀ.pdf Charan Gill (ਗੱਲ-ਬਾਤ) 15:20, 20 ਜੂਨ 2023 (IST)[ਜਵਾਬ]
2 ਇੰਡੈਕਸ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf Gill jassu (ਗੱਲ-ਬਾਤ) 20:37, 14 ਜੂਨ 2023 (IST)[ਜਵਾਬ]
3 ਇੰਡੈਕਸ:ਸਰਦਾਰ ਹਰੀ ਸਿੰਘ - ਕਾਦਰ ਯਾਰ.pdf ਜਗਦੀਸ਼ ਕੌਰ (ਗੱਲ-ਬਾਤ) 11:41, 15 ਜੂਨ 2023 (IST)[ਜਵਾਬ]
4 ਇੰਡੈਕਸ:ਚੋਣਵੀਂ ਪੰਜਾਬੀ ਵਾਰਤਕ.pdf Kaur.gurmel (ਗੱਲ-ਬਾਤ) 16:18, 20 ਜੂਨ 2023 (IST)[ਜਵਾਬ]
5 ਇੰਡੈਕਸ:ਕਿੱਸਾ ਹੀਰ ਲਾਹੌਰੀ.djvu Nitesh Gill
6 ਇੰਡੈਕਸ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf marde Sehajpreet kaur
7 ਇੰਡੈਕਸ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf Keshuseeker (ਗੱਲ-ਬਾਤ) 23:03, 14 ਜੂਨ 2023 (IST)[ਜਵਾਬ]
8 ਇੰਡੈਕਸ:ਬੇਸਿਕ ਸਿਖਿਆ ਕੀ ਹੈ.pdf Naman Rao (ਗੱਲ-ਬਾਤ) 13:03, 15 ਜੂਨ 2023 (IST)[ਜਵਾਬ]
9 ਇੰਡੈਕਸ:ਗ਼ਦਰ ਪਾਰਟੀ ਲਹਿਰ.pdf Gaurav Jhammat (ਗੱਲ-ਬਾਤ) 10:41, 15 ਜੂਨ 2023 (IST)[ਜਵਾਬ]
10 ਇੰਡੈਕਸ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf KuldeepBurjBhalaike (Talk) 22:34, 14 ਜੂਨ 2023 (IST)[ਜਵਾਬ]
11 ਇੰਡੈਕਸ:Ghadar Di Goonj.pdf Mulkh Singh (ਗੱਲ-ਬਾਤ) 04:47, 15 ਜੂਨ 2023 (IST)[ਜਵਾਬ]
12 ਇੰਡੈਕਸ:ਏਸ਼ੀਆ ਦਾ ਚਾਨਣ.pdf Dugal harpreet (ਗੱਲ-ਬਾਤ) 22:02, 16 ਜੂਨ 2023 (IST)[ਜਵਾਬ]
13 ਇੰਡੈਕਸ:ਮਹਾਤਮਾ ਬੁੱਧ.pdf Jagseer S Sidhu (ਗੱਲ-ਬਾਤ) 09:53, 15 ਜੂਨ 2023 (IST)[ਜਵਾਬ]
14 ਇੰਡੈਕਸ:ਸਾਜ਼ ਰਾਜ਼ੀ ਹੈ! - ਬਲਰਾਮ.pdf Harry sidhuz (talk) |Contribs)
15 ਇੰਡੈਕਸ:ਪੰਜਾਬੀ_ਪੱਤਰ_ਕਲਾ.pdf Dugal harpreet (ਗੱਲ-ਬਾਤ) 21:12, 25 ਜੂਨ 2023 (IST)[ਜਵਾਬ]