ਵਿਕੀਸਰੋਤ:ਵੈਲੀਡੇਟਰ ਬਣਨ ਲਈ ਬੇਨਤੀਆਂ/ਪੁਰਾਣੀਆਂ ਬੇਨਤੀਆਂ/Jagseer S Sidhu

ਵਿਕੀਸਰੋਤ ਤੋਂ
Warning Please do not post any new comments on this page.
This is a discussion archive collecting requests for restricted access by Jagseer S Sidhu.
See current discussion.

The following discussion is closed:

Jagseer S Sidhu (ਗੱਲ-ਬਾਤਯੋਗਦਾਨ) • ਗਤੀਵਿਧੀਗਲੋਬਲ

ਸਤਿ ਸ੍ਰੀ ਅਕਾਲ, ਮੈਂ ਵਿਕੀ ਉੱਤੇ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਿਹਾ ਹਾਂ ਅਤੇ ਕਿਸੇ ਸਫੇ ਨੂੰ ਪ੍ਰਮਾਣਿਤ ਕਰਨ ਲਈ ਧਿਆਨ ਵਿੱਚ ਰੱਖੀਆਂ ਜਾਂਦੀਆਂ ਗੱਲਾਂ ਨੂੰ ਸਮਝਦਾ ਹਾਂ। ਮੈਨੂੰ ਆਪਣੇ ਪ੍ਰਾਜੈਕਟਾਂ ਵਿੱਚ ਕੁਝ ਸਫਿਆਂ ਨੂੰ ਪ੍ਰਮਾਣਿਤ ਕਰਨ ਦੀ ਲੋੜ ਪੈਂਦੀ ਹੈ ਇਸਲਈ ਮੈਂ ਵਿਕੀਸਰੋਤ ਉੱਤੇ ਵੈਲੀਡੇਟਰ ਬਣਨ ਦੇ ਹੱਕਾਂ ਦੀ ਮੰਗ ਕਰਦਾ ਹਾਂ। ਧੰਨਵਾਦ Jagseer S Sidhu (ਗੱਲ-ਬਾਤ) 15:48, 1 ਸਤੰਬਰ 2023 (IST)

 ਸਮਰਥਨ KuldeepBurjBhalaike (Talk) 16:12, 1 ਸਤੰਬਰ 2023 (IST)
Support SupportDugal harpreet (ਗੱਲ-ਬਾਤ) 20:05, 2 ਸਤੰਬਰ 2023 (IST)
 ਸਮਰਥਨ Mulkh Singh (ਗੱਲ-ਬਾਤ)