ਸ਼੍ਰੇਣੀ:ਪੰਜਾਬੀ

ਵਿਕੀਸਰੋਤ ਤੋਂ
Jump to navigation Jump to search

ਮੇਹੀਂਵਾਲ ਸੋਹਣੀ ਨੂੰ ਮਿਲ ਕੇ, ਫੇਰ ਹੋਇਆ ਮੁੜ ਰਾਹੀ । ਅਗਲੀ ਰਾਤ ਸੋਹਣੀ ਨੂੰ ਸ਼ਹਿਰੋਂ, ਵਾਗ ਨਸੀਬ ਉਠਾਈ । ਨਿਸਬੋਂ ਰਾਤ ਗਈ ਜਿਸ ਵੇਲੇ, ਦੌੜ ਸੱਜਣ ਵਲ ਧਾਈ । ਹਾਸ਼ਮ ਕਰਿ ਅਸਬਾਬ ਨਦੀ ਦਾ, ਨਾਲਿ ਘੜਾ ਲੈ ਆਈ ।੧੧੦। ੧੧੧ ਧਰ ਕੇ ਜਾਨ ਤਲੀ ਪੁਰ ਦਿਲ ਥੋਂ, ਖ਼ਤਰਾ ਖ਼ੌਫ਼ ਉਠਾਇਆ । ਅੰਚਲ ਛੋਡ ਘੜਾ ਧਰਿ ਛਾਤੀ, ਸਾਹਿਬੁ ਨਾਮੁ ਧਿਆਇਆ । ਪੀਰ ਸ਼ਹੀਦ ਵਲੀ ਹੋਰ ਜਿਤਨੇ, ਖ਼ੁਆਜਾ ਪੀਰ ਮਨਾਇਆ । ਹਾਸ਼ਮ ਸਿਦਕ ਪਿਛੇ ਰੱਬ ਉਸ ਨੂੰ, ਨਦੀਓਂ ਪਾਰ ਲੰਘਾਇਆ ।

ਸ਼੍ਰੇਣੀ "ਪੰਜਾਬੀ" ਵਿੱਚ ਲੇਖ

ਇਸ ਸ਼੍ਰੇਣੀ ਵਿੱਚ, ਕੁੱਲ 744 ਵਿੱਚੋਂ, ਇਹ 200 ਸਫ਼ੇ ਹਨ।

(ਪਿਛਲਾ ਸਫ਼ਾ) (ਅਗਲਾ ਸਫ਼ਾ)

A

(ਪਿਛਲਾ ਸਫ਼ਾ) (ਅਗਲਾ ਸਫ਼ਾ)