ਸਮੱਗਰੀ 'ਤੇ ਜਾਓ

ਮਦਦ:ਟ੍ਰਾਂਸਕਲੂਜ਼ਨ

ਵਿਕੀਸਰੋਤ ਤੋਂ
(H:TRANS ਤੋਂ ਮੋੜਿਆ ਗਿਆ)
ਟ੍ਰਾਂਸਕਲੂਜ਼ਨ

ਇਹ ਪੰਨਾ ਵਰਤੋਂਕਾਰਾਂ ਨੂੰ ਵਰਕਸਪੇਸ (ਇੰਡੈਕਸ ਅਤੇ ਪੰਨਾ ਨਾਮਸਥਾਨ) ਤੋਂ ਮੁੱਖ ਨਾਮਸਥਾਨ ਤੱਕ ਪਰੂਫ਼ਰੀਡ ਲਿਖਤ ਨੂੰ "ਟਰਾਂਸਕਲੂਡ" ਕਰਨ ਵਿੱਚ ਮਦਦ ਕਰਦਾ ਹੈ, ਜਿੱਥੇ ਇਸਨੂੰ ਵਿਕੀਸਰੋਤ ਵਰਤੋਂਕਾਰ ਪੜ੍ਹ ਸਕਦੇ ਹਨ।

ਪੂਰੇ ਸਫ਼ੇ ਨੂੰ ਟ੍ਰਾਂਸਕਲੂਡ ਕਰਨਾ

[ਸੋਧੋ]

ਤੁਸੀਂ ਅਕਸਰ ਪੰਨੇ ਤੋਂ ਬਹੁਤ ਸਾਰੇ ਪੰਨਿਆਂ ਨੂੰ ਇੱਕਠੇ ਕਰ ਰਹੇ ਹੋਵੋਗੇ: ਵਿਕੀ ਦੀ ਮੁੱਖ ਪੇਸ਼ਕਾਰੀ ਸਪੇਸ ਵਿੱਚ ਨੇਮਸਪੇਸ — ਜਿਵੇਂ ਕਿ ਤੁਸੀਂ ਸੁੰਦਰੀ ਵਿੱਚ ਦੇਖਿਆ ਸੀ। ਇੱਥੇ ਤਿੰਨ ਤਰੀਕੇ ਹਨ ਜੋ ਪੂਰੇ-ਪੰਨੇ ਟ੍ਰਾਂਸਕਲੂਸ਼ਨ ਕਰ ਸਕਦੇ ਹਨ। <pages/> ਨੂੰ ਤਰਜੀਹ ਦੇਣੀ ਚਾਹੀਦੀ ਹੈ, ਜਦਕਿ {{Page}} ਫਰਮਾ ਅਤੇ ਸਫ਼ਾ ਨਾਮਸਥਾਨ ਤੋਂ ਸਫ਼ੇ ਦਾ ਸਿੱਧਾ transclusion ਵੀ ਕੰਮ ਕਰਦੇ ਹਨ ਪਰ ਜ਼ਿਆਦਾ ਵਰਤਣ ਦੀ ਤਰਜੀਹ ਨਹੀਂ ਦਿੱਤੀ ਜਾਂਦੀ।

Where the pages to be transcluded would be placed inside another tag such as a <ref></ref> pair, then the Magic word #tag:pages should be used instead, with the relevant parameters translated accordingly.

The syntax for <pages/> is as follows:

<pages index="file name.djvu" from=x to=y />
  • "file name.djvu" is replaced with the exact name of the Index you are working with (do not include the "Index:" prefix).
  • The number after the slash (/) following the file name of the first page you wish to transclude is "x".
  • The number after the slash (/) following the file name of the final page you wish to transclude is "y".

Example

ਸੁੰਦਰੀ ਵਿੱਚ ਜੋ ਟ੍ਰਾਂਸਕਲੂਡ ਕੀਤਾ ਹੈ ਉਸ ਲਈ ਤੁਹਾਨੂੰ ਲਿਖਣਾ ਹੋਵੇਗਾ:

<pages index="ਸੁੰਦਰੀ.pdf" from=1 to=139 />