ਪੰਨਾ:ਕੋਇਲ ਕੂ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਵਿਤਾ ਲਿਖਦੇ ਨੇ ਤੇ ਜਲਸਿਆਂ ਵਿਚ ਪੜਦੇ ਨੇ । ਜਦ ਕਾਨੂੰਨ ਨਵੀ ਆਬਾਦੀ ਪਾਸ ਹੋਨ ਨੂੰ ਸੀ, ਅਰ ਪੁਲੀਟੀਕਲ ਕਵਿਤਾ ਲਾਇਲਪੁਰ ਆਦਿ ਥਾਵਾਂ ਦੇ ਜੱਟਾਂ ਨੇ ਸ਼ੋਰ ਪਾਇਆ। ਅਜੀਤ ਸਿੰਘ ਨੇ ਮੂੰਹ ਤੋੜ ਵਖਿਆਨ ਦਿਤੇ, ਉਸ ਵੇਲੇ ਪੰਜਾਬੀ ਦੀ ਕਵਿਤਾ ਦਾ ਹੋਰ ਰੰਗ ਹੋਇਆ ਪਲੀਟੀਕਲ ਕਵਿਤਾ ਲਿਖੀ ਜਾਨ ਲੱਗੀ । ਜਿਸ ਦਾ ਸਭ ਤੋਂ ਮਸ਼ਾਹ ਚ ਨਮਨਾ ਪਗੜੀਸਮਾਲ ਓ ਜੱਟਾ ਪਗੜੀ ਸਮਾਲ ਓ’ ਹੈ । ਪੰਜਾਬੀਆਂ ਹਿੰਦੂਆਂ ਤੇ ਮੁਸਲਮਾਨਾਂ ਨੇ ਅਪਨੇ “ਹੱਕਾਂ ' ਦੀ ਰਾਖੀ ਲਈ ਕਵਿਤਾ ਲਿਖੀ, ਪਰ ਕੁਝ ਚਿਰ ਮਗਰੋਂ ਏਹੇ ਜ਼ੋਰ ਠੰਡਾ ਪੈ ਗਿਆ । ਜਦ ਵਡੀ ਲੜਾਈ ਸ਼ੁਰੂ ਹੋਈ ਅਤੇ ਸਰਕਾਰ ਨੂੰ ਲੋਕਾਂ ਵਿਚ ਸਰਕਾਰੀ ਹਮਾਇਤ ਦਾ ਖਿਆਲ ਦਵਾਨ ਤੋਂ ਰੰਗਰੂਟਾਂ ਦੀ ਭਰਤੀ ਤੇ ਲੜਾਈ ਲਈ ਦੱਮਾਂ ਦੀ ਲੋੜ ਪੂਰੀ ਕਰਨੇ ਦੀ ਲੋੜ ਪਈ ਤਾਂ ਪੰਜਾਬੀ ਵਿਚ · ਹੀ ਜ਼ਬਰਦਸਤ ਗੇ ਡਾ (Propaganda) ਸ਼ੁਰੂ ਕੀਤਾ ਗਿਆ | ਹਰ ਕੰਨ ਵਿਚ “ਹਕ' ਦੀ ਅਵਾਜ਼ ਪਚਨ ਦੀ ਕੋਸ਼ਸ਼ ਕੀਤੀ ਗਈ । ਥਾਂ ਥਾਂ ਕਮੇਟੀਆਂ ਬਨ ਗਈਆਂ, ਲਿਖਾਰੀਆਂ ਤੇ ਕਵੀਆਂ ਨੂੰ ਸੱਦਾ ਪਿਆ, ਜੋ ਪੇਂਡੂਆਂ ਦੇ ਕੰਨੀ ਸਰਕਾਰੀ ਰਾਜ ਦੀ ਸੋਭਾ ਤੇ ਵਡਿਆਈ ਪਚਾਨ ਤੇ ਜਟ ਵਾਸਤੇ ਮਦਦ ਹਾਸਲ ਕਰਨ। ਏਹ ਗਲ ਪੰਜਾਬ ਜੇਹੜੀ ਪੈਂਤ ਆ ਵੀ ਬੋਲੀ ਸੀ-ਤੋਂ ਛਟ ਹੋਰ . ਬੋਲੀ ਵਿਚ ਨਹੀਂ ਸੀ ਹੋ ਸਕਦੀ। ਇਸ ਕਰਕੇ ਪੰਜਾਬੀ ਕੇ ਨੂੰ ਸਰਕਾਰ ਵਲੋਂ ਵੀ ਹਮੈਤ ਮਿਲੀ, ਥਾਂ ਥਾਂ ਜਲਸਿਆ. ਪੰਜਾਬੀ ਦੀਆਂ ਨਜ਼ਮਾਂ ਪੜੀਆਂ ਜਾਨ ਲਗੀਆਂ, ਮੁਸ਼ ਹੋ ਗਏ । ਹਕ” ਅਖਬਾਰ ਪੰਜਾਬੀ ਕਵਿਤਾ ਨਾਲ ਭਰਾ ਸੀ ਅਤੇ ਗਲੀ ਗਲੀ ਏਹੋ ਗੀ ਗਾਏ ਜਾਂਦੇ ਸਨ iਆਂ, ਮੁਸ਼ਾਇਰੇ ਕੈਮ ਲ ਭਰਿਆ ਹੁੰਦਾ -੮੪