ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/174

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

172

________________

੧੭੩ ਕਿ ਮੈਂ ਵੇਖਿਆ ਜੋ ਮਸੀਹੀ ਵਿਚਾਰਾ ਉਸ ਫੈਲੇ ਅੱਡਾਘਾਬਰ ਰਿਆ, ਜੋਓਹ ਆਪਣੀ ਅਵਾਜ ਨੂੰ ਆਪ ਹੀ ਨਹੀ ਪਛਾਣ ਸਕਦਾ ਸੀ, ਕਿਉਂਕਿ ਜੇ ਓਹਨਰ ਕ ਦੇ ਬੂਹੇ ਅੱਗੇ ਪਹੁੰਚਿਆ, ਤਾਂ ਇੱਕ ਦੁਸ਼ਟ ਭੂਤ ਉਹ ਦੇ ਮਗਰ ਪੈ ਰੈਆ, ਅਤੇ ਮਲਕੜੇ ਉਸ ਦੇ ਕੋਲ ਆਣ ਕੇ ਉਹਦੀ ਕੰਨੀਂ ਬਹੁਤ ਕੁਫਰ ਦੀਆਂ ਗੱਲਾਂਫੂਕਣ ਹਿਪਿਆ, ਤਾਂ ਮਸੀਹੀ ਫਿਚਾਰਾ ਧਿਆਨ ਕਰਨ ਲਗਾ, ਕਿ ਇਹ ਇ ਇਹ ਗੱਲਾਂ ਤਾਂ ਮੇਰੇ ਮਨ ਚੋਂ ਹੀ ਨਿਕਲਦੀਆਂ ਹਨ, ਇਸ ਕਰਕੇ ਓਹ ਬਹੁਤ ਹੀ ਔਖਾ ਹੋਆ, ਅਤੇ ਸੋਚਣ ਲੱਗਾ, ਭਈ ਇਹ ਕਿਵੇਂ ਹੋ ਸਕਦਾ ਹੈ , ਜੋ ਆ ਪਣੇ ਪਿਆਰੇ ਦੀ ਬਾਬਤ ਇਹੋ ਜੇਹੀਆਂ ਕੁਫਰ ਦੀਆਂ ਗੱਲਾਂ ਆਖਾਂ, ਤਾਂ ਵੀ ਉਸ ਸ ਨੇ ਇਨ੍ਹਾਂ ਗੱਲਾਂ ਨੂੰ ਬਹੁਤ ਤੁਛ ਜਾਣਿਆ , ਅਤੇ ਜੇ ਉਨਾਂ ਥੋਂ ਬਚ ਸਕਦਾ ਹਾਂ। ਵਾਬਚਦਾ, ਓਹ ਅਜਿਹਾ ਸੁਚੇਤ ਨਹੀਂ ਸੀ , ਕਿ ਜਾਂ ਤਾਂ ਆਪਣੇ ਕੰਨਾਂ ਨੂੰ ਬੰਦ ਕਰੇ ਜਾਂ