ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/252

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

250

________________

੫ ਆਸ ਨਹੀਂ ਸੀ , ਅਰ ਨਾ ਮੇਰਾ ਜੀ ਕਰਦਾ ਹੈ , ਭਾਈ ਇਹੋ ਜਿਹੇ ਪ੍ਰਸ਼ਨਾ ਦਾ ਉਤਰ ਦੇਵੇ ਤੂੰ ਕਿਹ ਦਾ ਉਸਤਾਦ ਬਣਿਆ ਫਿਰਦਾ ਹੈ, ਜੋ ਮੈਂ ਤੈਨੂੰ ਉਤਰ ਦੇਵਾਂ, ਭਾਵੇਂ ਤੂੰ ਮੇਰੇ ਅੱਗੇ ਕੋਈ ਪ੍ਰਸ਼ਨ ਕਰੇ , ਤਾਂ ਤੈਨੂੰ ਆਪਣਾਂ ਹਾਕਿਮ ਨਹੀਂ ਮੰਨਾਂਗਾ , ਪਰ ਇਹ ਦੱਸ ॥ ਤੂੰ ਮੇਂ ਥੋਂ ਅਜਿਹੇ ਪ੍ਰਸ਼ਨ ਕਿਉਂ ਕਰਦਾ ਹੈ, 'ਰਮਦਾਸ ਨੇ ਉਤੱਰ ਦਿੱਤਾ , ਇਸ ਲਈ ਜੋ ਮੇ’ ਡਿੱਠਾ ਕਈ ਗੱਲਾਂ ਕਰਨ ਵਿੱਚ ਤੁਸੀ ਕਾਹਲੀ ਕਰਦੇ ਅਰ ਚਤਰ ਹੈ , ਨਾਲੇ ਇਸ ਲਈ ਬੀ , ਜੋ ਮੈਂ ਜਾਣਿਆ ਕਿ ਕੁ4 ਰਮ ਅਰ ਵਿਚਾਰ ਦੇ ਖੁਣੋ ਤੇਰੇ ਪੱਲੇ ਹੋਰ ਕੁੱਛ ਨਹੀਂ, ਉਹ ਦੇ ਬਾਬੂ ਮੈਂ ਸੱਚ ਆਖਾਂ, ਜੋ ਮੈਂ ਸੁਣਿਆ ਹੈ ਕਿ ਤੁਹਾਡਾ ਧਰਮ ਨਿਰਾ ਮੂੰਹ ਦੀਆਂ ਗੱਲਾਂ ਦਾ ਹੈ , ਅਤੇ ਤੁਹਾਡੀ ਡੁੱਲ ਚਾਲ ਹੀ ਤੁਹਾਡੀਆਂ ਗਲਾ ਨੂੰ।