ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/553

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

551

________________

ਪ੫% ਅਤੇ ਉਨਾਂ ਦੀ ਅਸ ਅਤੇ ਆਸਰਾ ਬਝੇ ਰਹਿੰਦੇ ਸਨ , ਪਰ ਆਪਣੇ ਪਾਪ ਦੇ ਚਿੱਤ ਚੇਤੇ ਕਰਨ ਦੇ ਬੱਬਥੇ ਓਹ ਮੌਤ ਦੇ ਦਰਿਆ - ਚ ਲਣ ਥੋਂ ਡਰਦੇ ਹਨ, ਪਰ ਸੁਰਗ ਦਾ ਹੋਰ ਕੋਈ ਰਸਤਾ ਹੈ ਨਹੀਂ , ਓੜਕ ਨੂੰ ਮੌਤ ਆ ਜਾਂਦੀ ਹੈ , ਉਥੇ ਵੇਲੇ ਸ਼ੈਤਾਨ ਹਲਾ ਕਰਦਾ ਹੈ , ਜੋ ਕਿਵੇਂ ਮਸੀਹ ਦਾ ਆਸਰਾ ਮਨ ਵਿੱਚੋਂ ਜਾਂਦਾ ਰਹੇ, ਅਤੇ ਓਹ ਨਾਸ ਹੋ ਜਾਣ, ਪਰ ਪ੍ਰਭੁ ਆਪਣੀ ਕਿਰਪਾ ਨਾਲ ਆ ਪਈ ਦੁਆ ਦਾ ਬਚਨ ਉਨਾਂ ਨੂੰ ਚੇਤੇ ਕਰਾਉਂਦਾ ਹੈ , ਅਤੇ ਉਨਾਂ ਦਾ ਆਸਰਾ ਮੁੱਲੋਂ ਨਹੀਂ ਜਾਣਾ ਪਾਉਦਾ ਸਮੇਂ ਤਕੜੇ ਹੋ ਕੇ ਓੜਕ ਨੂੰ ਉਹ ਅਨੰਦ ਨਾਲ ਪਾਰ ਲੰਘ ਜਾਂਦੇ ਹਨ । ਉਪਰੰਦ ਮਸੀਹ ਦੇ ਦੁਤ ਉਨਾਂ ਦੇ ਆਰਾਮਿਆਂ ਨੂੰ ਲੈ ਕੇ ਸਿੱਧੇ ਬੈਕੁੰਠ ਨੂੰ ਚੱਲੇ ਜਾਂਦੇ ਹਨ ,