ਲੂੰਬੜੀਏ
ਲੂੰਬੜੀਏ! ਨੀ ਲੂੰਬੜੀਏ। ਦੋਵੇਂ ਬੈਠ ਕੇ ਆ ਪੜ੍ਹੀਏ। ਹੁਣ ਸਦੀ ਏ ਇੱਕੀਵੀਂ। ਤੇਰੀ ਚਲਾਕੀ ਚੱਲਣੀ ਨੀ। ਕਾਂ ਟਾਹਣੀ ਤੇ ਬਹਿੰਦੇ ਨੀ। ਕੁੱਕੜ ਬਾਂਗਾਂ ਦਿੰਦੇ ਨੀ। ਮੋਰ ਟਿਊਨ 'ਚ ਆਉਂਦੇ ਨੇ। ਚੂਹੇ ਨੈੱਟ ਚਲਵਾਉਂਦੇ ਨੇ।
ਰੇਲੂ ਰਾਮ ਦੀ ਬੱਸ-10