ਆਦਤ
ਬੱਚਿਓ! ਥੋਡੀ ਆਦਤ ਮਾੜੀ। ਫੇਰੋ ਨਾ ਤੁਸੀਂ ਸੂਹਣੀ ਬਹਾਰੀ। ਨਾ ਚੀਜਾਂ ਤੋਂ ਗਰਦਾ ਝਾੜੋ। ਨਾ ਹੱਥਾਂ ਦੀ ਮੈਲ ਉਤਾਰੋ। ਕੂੜਾ ਥੋਡੇ ਆਲ਼ੇ-ਦੁਆਲ਼ੇ। ਉੱਪਰ ਮੱਕੜੀਆਂ ਦੇ ਜਾਲ਼ੇ। ਥੋਡੇ ਨਾਲੋਂ ਕੁੱਤੇ ਚੰਗੇ। ਪੂਛ ਮਾਰਕੇ ਜਿਹੜੇ ਬਹਿੰਦੇ।
ਰੇਲੂ ਰਾਮ ਦੀ ਬੱਸ – 39