ਬਾਬਾ
ਨ੍ਹੇਰੂ ਬਾਬਾ ਚ੍ਹਾਮਲ-ਚ੍ਹਾਮਲ। ਨੱਚੇ-ਕੁੱਦੇ ਸ਼ਿਆਮਲ-ਸ਼ਿਆਮਲ। ਨਿਆਣੇ ਚਿੜਾਂ ਭਨਾਉਂਦੇ ਨੇ। ਜੀਭਾਂ ਕੱਢ ਦਿਖਾਉਂਦੇ ਨੇ। ਰੋੜ ਮੰਜੇ ਤੇ ਜੜਦੇ ਨੇ। ਨਾਲੇ ਡੋ-ਡੋ ਕਰਦੇ ਨੇ। ਬਾਬੇ ਨਾ ਚਮਲ੍ਹਾਇਆ ਕਰ। ਬਾਂਦਰ ਲਵੇ ਨਾ ਲਾਇਆ ਕਰ।
ਰੇਲੂ ਰਾਮ ਦੀ ਬੱਸ - 44