ਪੰਨਾ:Alochana Magazine April-May 1963.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਚ ਪੇਸ਼ ਕੀਤਾ ਹੈ । ਅਜਿਹੇ ਯਤਾਰ :: ਚਿਤਰਨ ਵਿਚ ਬਹੁਤ ਦੇਰ ਨੀਰਸਤਾ ਆ ਜਾਂਦੀ ਹੈ ਪਰ ਇਹ ਨਾਵਲ ਇਸ ਔਗੁਣ ਤੋਂ ਮੁਕਤ ਹੈ । ਮਦਨ ਦੇ ਜੀਵਨ ਦੇ ਵਿਕਾਸ ਅਤੇ ਘਰੋਗੀ ਜੀਵਨ ਦੇ ਸੰਘਰਸ਼ ਤੇ ਸਮਾਜਕ ਪਾਬੰਦੀਆਂ ਅਤੇ ਖੁਲਾਂ ਨੂੰ ਜਿਸ ਯੋਗਤਾ ਨਾਲ ਪੇਸ਼ ਕੀਤਾ ਗਿਆ ਹੈ ਉਸ ਦੀ ਪੰਜਾਬੀ ਨਾਵਲ ਵਿਚ ਉਦਾਹਰਣ ਨਹੀਂ ਮਿਲਦੀ । ਇਸ ਨਾਵਲ ਵਿਚ ਸਮਾਜਕ ਖੁਲਾਂ ਵੀ ਲਈਆਂ ਗਈਆਂ ਹਨ ਜਿਨ੍ਹਾਂ ਨੂੰ ਕਈ ਵੇਰ ਅਸ਼ਲੀਲਤਾ ਦਾ ਦੋਸ਼ ਵੀ ਕਿਹਾ ਜਾਂਦਾ ਹੈ ਪਰ ,ਇਸ ਵਿਚ ਸ਼ਾਇਦ ਇਹ ਦੋਸ਼ ਨਹੀਂ ਹੈ । ਨਾਵਲ ਦਾ ਵਿਕਾਸ ਲਾਰੰਸ ਦੇ “Sਹns and Lovers’ ਅਨੁਸਾਰ ਹੁੰਦਾ ਹੈ ਪਰ ਬਾਦ ਵਿਚ ਕਹਾਣੀ ਲਾਰੰਸ ਦੇ ਮੌੜ ਦਲ ਨਹੀਂ ਮੁੜਦੀ ਅਤੇ ਨਾਵਲ ਦੀ ਹੱਦ ਬਿਲਕੁਲ ਵਖਰੀ ਕਿਸਮ ਦੀ ਹੋ ਜਾਂਦੀ ਹੈ ! ਨਰਿੰਦਰ ਪਾਲ ਸਿੰਘ ਨੇ ‘ਆ ਜਾਲ ਵਿਚ ਇਸਤਰੀ ਦੇ ਜੀਵਨ ਦੀਆਂ ਔਕੜਾਂ ਅਤੇ ਕਠਨਾਈਆਂ ਨੂੰ ਇਸਤਰੀ ਦੀ ਆਪਣੀ ਜ਼ਬਾਨੀ ਪ੍ਰਗਟਾਇਆ ਹੈ । ਹਰਜੀਤ ਦੇ ਜੀਵਨ ਦੀਆਂ ਵੱਖ ਵੱਖ ਸਮਿਆਂ ਤੋਂ ਟੁੱਟਦੀਆਂ ਤੰਦਾਂ ਨੂੰ ਬਾਰ ਬਾਰ ਸੁਲਝਾ ਕੇ ਸਮੱਸਿਆਵਾਂ ਦੇ ਆਧੁਨਿਕਤਮ ਸੁਲਝਾਓ ਪੇਸ਼ ਕੀਤੇ ਗਏ ਹਨ । ਬਦਲਦੀਆਂ A. ਸਦਾਚਾਰਕ ਸਮਸਿਆਵਾਂ ਨੂੰ ਜ਼ਬਾਨ ਦਿੱਤੇ ਗਈ ਹੈ ਜੋ ਬਦਲਦੀਆਂ ਸਮਾਜਕ ਸਥਿਤੀਆਂ ਵਿਚ ਆਪਣੀ ਯੋਗ ਥਾਂ ਪ੍ਰਾਪਤ ਕਰ ਰਹੀਆਂ ਹਨ ਪਰ ਨਾਇਕਾ ਦੇ ਭਾਵੇਂ ਉਸਦੀ ਆਪਣੀ ਜਬਾਨੀ ਅਜਿਹੀ ਸਪਸ਼ਟਤਾ ਅ: ਨਿਡਰਤਾ ਨਾਲ ਪ੍ਰਗਟਾਏ ਗਏ ਹਨ ਕਿ ਕੁਝ ਵੀ ਅਧੂਰਾ ਰਹਿ ਗਿਆ ਨਹੀਂ ਜਾਪਦਾ। ਨਾਵਲ ਦੇ ਪੱਖ ਇਹ ਰਚਨਾ ਕਮਜੋਰ ਜਾਪਦ ਹੈ ਅਤਾ ਪ੍ਰਤਮ ਨੇ ਵੀ ਇਸ ਦੇ ਜੀਵਨ ਦੀਆਂ ਸife.... ਕੀਤੀਆ ਹਨ । ਉਸ ਦੇ ਨਾਵਲਾਂ, ਅਤੇ ਆਧੁਨਿਕਤਮ ਨਾਵਲੈਟਾਂ, ਦਾ ਸਮਾਜਕ ਘਰਾ ਸੀਮਤ ਹੈ । ਇਹ ਆਮ ਤੌਰ ਤੇ ਲੇਖਕਾਂ, ਚਿਤਰਕਾਰਾਂ, ਕਲਕਾਰਾਂ ਆਦਿ ਜਾ ਭਾਵਕ ਪੱਧਰ ਤੇ ਚਿਤਰੇ ਰਹੱਸਕ ਜਿਹ ਅਕਸਤ ਪਾਤਰਾਂ ਤਕ ਸੀਮਤ ਹਨ ਪਰ ਇਨਾਂ ਦੀਆਂ ਸਮੱਸਿਆਵਾਂ ਨੂੰ ਆਮ ਤੌਰ ਤੇ ਤਨ ਹੈ ਕਿ ਪੇਸ਼ ਕੀਤਾ ਹੁੰਦਾ ਹੈ । ਬੇਦੀ ਸੰਮਦੀ ਲਿਖਤ ਪਿਆਰ ਬਾਰੇ ਹੈ ਪਰ ਇਹ ਪਿਆਰ ਯਥਾਰਥਕ ਹ7 . ਨਹੀਂ ਸਗੋਂ ਰੁਮਾਂਟਿਕ ਕਿਸਮ ਦਾ ਕਾਵਕ ਕਾਵਾਂ ਵਾਲਾ ਹੁੰਦਾ ਹੈ ਜਿਸ , 4 ਦੇਖਾਂਤ ਅਤੇ ਅਸੰਤੁਸ਼ਟਤਾ ਵਿਚ ਸੁਖ ਅਤੇ ਸੰਤੁਸ਼ਟਤਾ ਪ੍ਰਾਪਤ ਕਰਨਾ ਹੁੰਦਾ ਕੇ , ਦਾ ਇਕ ਖ਼ਾਲੀ ਪਿਆਲਾ ਅਤ ਹੀ ਰਣ ਦੀ ਲਹਿਰ ਤਕਨੀਕ ਅਨੁਸਾਰ ਲਿਖਿਆ ਇਕ ਪਾਤਰੀ ਨਾਵਲ ਹੈ ਪਰ ਫਿਰ ਵੀ ਇਸ ਵਿਚ ਸਦਾਕਾਰਕ ਜੀਵਨ ਦੇ ਮਨ ਮਾਂ ਦੇ ਮਨੋਭਾਵਾਂ ਰਾਹੀਂ ਪੇਸ਼ ਕੀਤਾ ਹi: ?ਆ ਹੈ । ਵਿਆਹੁਤਾ ਜੀਵਨ .. 6 ਅਰ ਸਮੇਤ ਆਰਥਕ ਔਕੜਾਂ ਤੋਂ ਵੀ ਇਸ ਵਿਚ ਵਿਚਾਰ ਕੀਤੀ ਗਈ ਹੈ । | ਇਸ ਤੋਂ ਸਪਸ਼ਟ ਹੈ ਕਿ ਨਾਵਲ ਵਿਚ ਸਮਾਜਕ ਚੇਤਨਾ ਕਿਸੇ ਨਾ ਕਿਸੇ ਰੂਪ ਵਿਚ ਪ੍ਰਧਾਨ ਰਹਿੰਦੀ ਹੈ । ਭਾਵੇਂ ਨਾਵਲਕਾਰ ਦੀ ਸਮਾਜਕ ਜੀਵਨ ਵਿਚ ਕੋਈ ਦਿਲ ?