ਪੰਨਾ:Alochana Magazine August 1962.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲਈ ਅਜੋਕੇ ਆਲੋਚਕ ਕਿਸੇ ਕਵੀ ਦੀ ਆਲੋਚਨਾ ਕਰਦਿਆਂ ਸਾਰੀਆਂ ਪਰਿਸਥਿਤੀਆਂ ਤੇ ਵਿਚਾਰ ਕਰਦੇ ਹਨ ਜਿਨ੍ਹਾਂ ਵਿਚ ਰਹ ਕੇ ਕਵੀ ਨੇ ਰਚਨਾ ਕੀਤੀ ਹੁੰਦੀ ਹੈ । ਇਸ ਬਾਰੇ ਸਕਾਟ ਜੇਮਜ ਹੋਰ ਬਹੁਤਾ ਜ਼ੋਰ ਦਿਤਾ ਹੈ । ਤੇ ਲਿਖਿਆ ਹੈ :- The critic must have some knowledge of that tract of life from which the creative writer starts. This life which we progress to know. We always see characterised......the facts of which the artist is sensible must be facts to which the critic can also penerate and these are to be found not only in life in more obvious sense but the whole order of facts which furnish the mind - the keowledge 'The memory of the past-the culture the common possession of which makes intelligent conversation possible an exchange of ideas fruitful. Behind us all lies that history- the history of poetry music, art and all human ideas-that history ............ The kind of knowledge of life is possession in various degrees by the artist and the critic must have the entry to the same world. (The making of Literature-Page-378) ਇਸ ਪੱਖ ਬਾਰ ਪੈਟਰ ਨੇ ਆਪਣੇ Renaissance ਵਿੱਚ ਇਸ ਤਰ੍ਹਾਂ ਲਿਖਿਆ ਹੈ :- Every intellectual product must be judged from the point of view of the age and the people in which it was produced.” ਹਡਸਨ ਹੋਵਾਂ ਭੀ Seherer ਹੋਰਾਂ ਦੇ ਵਿਚਾਰਾਂ ਨੂੰ ' ਲਿਖਦੇ ਹੋਇਆਂ ਲਿਖਿਆ ਹੈ ਕਿ ਆਲੋਚਨਾ ਵਿੱਚ ਅਜਕਲ ਇਸ ਸ਼ੈਲੀ ਦੀ ਬੜੀ ਮਹੱਤਾ ਮੰਨੀ ਜਾਂਦੀ ਹੈ । ਉਨਾਂ ਦੇ ਵਿਚਾਰ ਅਨੁਸਾਰ ਆਲੋਚਕ ਦਾ ਕਾਰਜ ਇਵੇਂ ਹੁੰਦਾ ਹੈ :- (Its aim is to give account of work from the genius of its authors and from the turn this genious has taken from the circumstances amids which it was developed." 4. ਆਲੋਚਨਾ ਦਾ ਮਨੋਵਿਗਿਆਨਕ ਪੱਖ :- ਇਸ ਪੱਖ ਬਾਰੇ ਰਿਚਰਡਜ਼ ਨੇ ਆਪਣੀ ਪੁਸਤਕ Principles of Literary Criticism' ਵਿੱਚ ਕਾਫੀ ਬੜ ਕੀਤੀ ਹੈ ਤੇ ਇੱਕ ਥਾਂ ਤੇ ਲਿਖਿਆ ਹੈ :- None the less enough is known for an analysis of the mental events which make up reading of a poem to be attempted and such an analysis is a prine necessity in criticism. ਆਲੋਂ ਚਕ ਲਈ ਇਸ ਤਰਾਂ ਦਾ ੧੩