ਪੰਨਾ:Alochana Magazine January, February, March 1966.pdf/157

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੁਖਾਂਤਕ ਹੈ । ਜਿਸ ਤਰ੍ਹਾਂ ਦੁਖਾਂਤ ਦਾ ਖਾਸਾ ਹੈ । ਇਨਕਲਾਬ ਆਪ ਖਤਮ ਹੋ ਜਾਂਦਾ ਹੈ । ਦੁਖਾਂਤਕ ਪਾਤਰ ਆਪ ਮਰ ਜਾਂਦਾ ਹੈ ਪਰ ਇਨਸਾਨੀਅਤ ਦੀਆਂ ਸੰਭਾਵਨਾ ਵਖਾ ਜਾਂਦਾ ਹੈ, ਵਸ਼ਾਲ ਕਰ ਜਾਂਦਾ ਹੈ । ਦੁਖਾਂਤਕ ਪਾਤਰ ਇਨਸਾਨੀਅਤ ਦੀ ਸਿਖਰ ਨੂੰ ਹੱਥ ਲਾ ਜਾਂਦਾ ਹੈ; ਹੁਲਾਰਾ ਦੇ ਜਾਂਦਾ ਹੈ । ਮਗਰ ਹਮੇਸ਼ਾਂ ਵਾਸਤੇ ਪਰੇਰਨਾਂ ਛਡ ਜਾਂਦਾ ਹੈ । ਸੋ ਬਾਵਜੂਦ ਦੁਸ਼ਮਣ, ਗੈਰ ਇਨਸਾਨੀਅਤ ਦੀ ਜਿੱਤ ਦੇ ਜ਼ਿੰਦਗੀ ਪਹਿਲੀ ਤੋਰੇ ਫੇਰ ਮੁੜ ਕਦੇ ਨਹੀਂ ਤੁਰ ਸਕਦੀ । ਅੰਤ ਦੁਖਾਂਤਕ ਹੋਣ ਵਾਸਤੇ ਹੀਰ ਦੇ ਆਪਣੇ ਅੰਦਰ ਪੈਰ ਧਰਾਣਾ ਹੈ । ਜੇ ਕਿਸੇ ਲਹਿਰ ਵਿਚ ਪਦਾਰਥਕ ਤੌਰ ਤੇ ਅਗਲਾ ਕਦਮ ਉਠਾਉਣ ਦੀ ਸੰਭਾਵਨਾ ਨਹੀਂ ਤਾਂ ਉਸ ਦੀ ਚੇਤਨਤਾ ਵਿਚ ਇਤਿਹਾਸਕ ਭੁਲੇਖਾ ਹੋਣਾ ਲਾਜ਼ਮੀ ਹੈ । Pਚ ਇਨਕਲਾਬ ਵਿਚ ਸੀ । ਉਸ ਦਾ ਅਕਸ ਹੀਰ ਪਾਤਰ ਵਿਚ ਹੈ । ਹੀਰ ਜਾਨ ਦੀ ਬਾਜੀ ਲਾਉਣ ਤਾਂ ਨਹੀਂ ਡਰਦੀ ਪਰ ਉਸ ਦੇ ਅੰਦਰ ਇਹ ਇਤਿਹਾਸਕ ਭੁਲੇਖਾ ਹੈ ਕਿ Bਸ ਦਾ ਸਮਾਜ ਆਜ਼ਦੀ ਇਨਸਾਨੀਅਤ ਤੇ ਇਸ਼ਕ ਦੀ ਪ੍ਰਵਾਨਗੀ ਦੇ ਸਕਦਾ ਹੈ । Tਰ ਉਸ ਦੇ ਅਫ਼ਸਰ, ਉਸ ਦਾ ਕਾਨੂੰਨ ਉਸ ਦੇ ਇਸ਼ਕ ਦਾ ਕਤਲ ਕਰ ਸਕਦੇ | ਰੰਗਜ਼ੇਬ ਬਦਲ ਸਕਦਾ ਹੈ ਇਨਕਲਾਬ ਦੇ ਨੁਕਤੋਂ ਤੋਂ ਪਵਿੱਤਰ ਹੋ ਸਕਦਾ ਹੈ । mਣ ਤੇ ਹੋਰ ਕੰਮ ਕਰਨ ਵਾਲੀਆਂ ਜਮਾਤਾਂ ਦੀ ਆਜ਼ਾਦੀ ਪਰਵਾਣ ਕਰ ਸਕਦਾ .ਆਜ ਦੀ ਚਾਲ ਵਿਚ ਨੁਕਸ ਦਾ ਅਹਿਸਾਸ ਨਹੀਂ ਸੀ ਲਗਦਾ ਮਨੁੱਖ ਦੀ ਜ਼ਾਤ ਨ। ਅਗਲੀ ਪਉੜੀ ਵਾਸਤੇ ਪਦਾਰਥਕ ਹਾਲਾਤ ਦੀ ਅਣਹੋਂਦ ਅਤੇ ਉਸ ਤੋਂ ਆ ਇਨਕਲਾਬ ਦਾ ਇਹ ਟਪਲਾਂ ਉਸ ਨੂੰ ਲੈ ਲੱਥਾ । ਹੀਰ ਦਾ ਭੁਲੇਖਾ ਸੀ ਕਿ , Cਲ ਜਾਣਗੇ, ਬਾਬਲ ਰਾਂਝਣ ਨਾਲ ਵਿਆਹ ਦੇਵੇਗਾ | ਬਾਬਲ ਦੀ ਮਰਜ਼ੀ à ਇਕ ਨੁਕਤੇ ਤੋਂ ਵੇਖਿਆ ਹੈ ਤਾਂ ਚੂਚਕ ਤੇ ਪੈਂਚਾਂ ਦੀ ਮਰਜ਼ੀ ਦਾ ਹੀ ਸਵਾਲ ਦੀ ਸਮਝ ਉਨ੍ਹਾਂ ਦੀ ਮਾੜੇ ਚੰਗੇ ਦੀ ਤਮੀਜ਼ ਦਾ ਹੀ ਤਕਾਜ਼ਾ ਸੀ । ਸਮਾਜ ਮਖਾਂ ਦੀ ਮਰਜ਼ੀ ਰਾਹੀਂ ਪ੍ਰਵੇਸ਼ ਕਰਦੀ ਹੈ । ਫੈਸਲੇ ਕਰਨ ਵੇਲੇ ਤਾਂ a ਦਾ ਮੂੰਹ ਮਨੁੱਖੀ ਮਰਜ਼ੀ ਦਾ ਹੀ ਹੁੰਦਾ ਹੈ । ਪਰ ਉਨ੍ਹਾਂ ਦੀ ਮਰਜ਼ੀ ਬੱਲੀ ਇਸ਼ਕ ਦੀ ਹਾਮੀ ਨਹੀਂ ਸੀ ਭਰ ਸਕਦੀ । ਇਕ ਪਾਸੇ ਤੋਂ : ਗਤੀ ਪਵਿਤੱਰਤਾ, ਜ਼ਾਤੀ ਨੀਅਤ ਦੀ ਹੈ ਪਰ ਨੀਅਤ ਸਾਫ 4 ਗੇਰ ਹੋ ਨਹੀਂ ਸਕਦੀ । ਨਜ਼ਾਮ ਦੀ ਤਬਦੀਲੀ ਪਦਾਰਥਕ ਤਾਂ ਪਹਿਲਾਂ ਮੁਮਕਿਨ ਨਹੀਂ। ਇਹ ਭੁਲੇਖਾ ਪਾਤਰ ਦੀ ਸ਼ਖਸੀਅਤ a ਵਿਚ ਵੀ ਹੈ । ਹੋਣਾ ਲਾਜ਼ਮੀ ਸੀ । ਉਸ ਤੋਂ ਬਗੈਰ ਪਾਤਰ ਵੀ ਇਹ ਭੁਲੇਖਾ ਪੇਸ਼ ਹੀ ਨਹੀਂ ਸੀ ਹੋ ਸਕਦਾ । ਹੀਰ ਰਾਂਝਾ - , ਰੰਗਪੁਰ ਤੋਂ ਨਸ ਕੇ ਫੇਰ ਨਿਕਾਹ ਪੜਾਉਣ ਸਿਆਲਾਂ ,ਤ ਦੇ ਅੰਦਰ ਕਮਜ਼ੋਰੀ ਜਾਂ ਇਤਿਹਾਸਕ ਭੁਲੇਖੇ ਦਾ ਇਹ ਮਤਲਬ ਪੈਂਚ ਅੰਤ ਮੰਨ ਜਾਣਗੇ ਦੀ ਗਲ ਹੈ, ਇਕ ਨਕੜ ਸੀ । ਉਨ੍ਹਾਂ ਦੀ ਸਮਝ ® ਦੀ ਤਰ ਅੰਤ ਮਨੁਖਾਂ ਦੀ , ਸਮਾਜ ਦੀ ਤਰ ਦਾ ਮੰਨ ਸਮਾਜਿਕ ਤਾਰ ਦੀ ਬੱਲੀ ਸੀ ਵੇਖਿਆਂ ਗਲ ਭਾਵੇਂ ਜ਼ਾਤ : ਨਜ਼ਾਮ ਦੀ ਤਬਦੀਲੀ ਬਗੈਰ ਹੋ ਹਾਲਾਤ ਦੇ ਕੱਣ ਤੋਂ ਪਹਿਲ ਵਿਚ ਹੀ ਨਹੀਂ ਪਲਾਟ ਵਿਚ ਵੀ ਨੇ ਇਹ ਖਾਸੀਅਤ ਉਸ ਦਾ ਇਹ ਕਰ ਸਿਆਲਾਂ ਤੋਂ ਨਸਦੇ ਨਹੀਂ । ਰੰਗਪੁਰ ਤੋਂ 5 ਦੇ ਮੂੰਹ ਪੈਂਦੇ ਹਨ । ਹੀਰ ਦੇ ਅੰਦਰ ਕਮਜੋਰ 47