ਪੰਨਾ:Alochana Magazine January, February, March 1966.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਧੇਰੇ ਲਚਕ ਤੇ ਲੋਚ ਵਾਲਾ ਬਣਾ ਦਿਤਾ ਤੇ ਜਾਤ-ਪਾਤ ਦੇ ਭੇਦ-ਭਾਵ ਮਿਟਾਉਣ ਦੀ ਰਨਾ ਦਿੱਤੀ--

ਜਾਤ ਪਾਤ ਪੂਛੈ ਨਹੀਂ ਕੋਈ । ਹਰਿ ਕੋ ਭਜੈ ਸੋ ਹਰਿ ਕਾ ਹੋਈ ॥ | ਇਸ ਉਕਤੀ ਨੇ ਮਹਾਨ ਕੁ ਤੀ ਦਾ ਮੁੱਢ ਬੰਨ੍ਹਿਆ। ਉਨ੍ਹਾਂ ਦੇ 12 ਚੇਲਿਆਂ . ਵੱਚੋਂ ਕਬੀਰ, ਸੋਨਾ, ਧੰਨਾ, ਟਵਿਦਾਸ, ਪੀਪਾ ਦੀ ਬਾਣੀ ਗੰਥ ਸਾਹਿਬ ਵਿਚ ਜੂਦ ਹੈ । ਵਿਸ਼ੇਸ਼ ਕਰ ਕਬੀਰ ਨੂੰ ਗੁਰਬਾਣੀ ਵਿਚ ਉਚੇਚਾ ਥਾਂ ਦਿੱਤਾ ਗਿਆ ਹੈ । ਨਾਮਦੇਵ ਤ੍ਰਿਲੋਚਨ, ਬੇਣੀ, ਫ਼ਰੀਦ ਆਦਿ ਕਈ ਸੰਤ ਉਨ੍ਹਾਂ ਤੋਂ ਪਹਿਲਾਂ ਹੋਏ ਪਰ ਉਨ੍ਹਾਂ ਦੀ ਬਾਣੀ ਭਗਤ ਬਾਣੀ ਵਿਚ ਪ੍ਰਥਮ ਥਾਂ ਰੱਖਦੀ ਹੈ । ਨਿਰਗੁਣ-ਨਿਰੰਕਾਰੀ ਸੰਤਾਂ ਨੇ ਭਾਰਤੀ ਜੀਵਨ, ਸੰਸਕ੍ਰਿਤੀ ਤੇ ਧਰਮ ਦੀ ਮੈਲ ਲਾਹ ਕੇ ਨਵਾਂ ਰੂਪ ਨਿਖਾਰਿਆ । ਮਹਾਨ ਖੋਜੀ ਰਾਨਾਡੇ ਨੇ ਇਸ ਵਿਸ਼ੇ ਪ੍ਰਰ ਵਡਮੁੱਲੇ ਵਚਾਰ ਦਸੇ ਹਨ "It gave a literature of considerable value in the vernacular language of the country. It modified the strictness of the old spirit of caste exclusiveness. It raised tlie Sudra classes to the position of spiritual power and social importance almost equal to that of the Brahmans, It gave sanctity to the family relations and raised the status of women. It made the nation more humane, at the same time more prone to hold together by mutual toleration. It suggested, and partly carried out, a plan of reconstrue tion with the Muhammadans. It subordinated the importance of rites and ceremonies and of pilgrimages and faste and of learning and contemplation to the higher excellence of worship by means of love and faith. It checked the excesses of polytheism. It tended in all these ways to raise the nation generally to a higher level of capacity both of thought and actio11. -- Mysticism in Maharaslitra ਨਿਰੰਕਾਰ ਦੇ ਉਪਾਸ਼ਕ ਸੰਤਾਂ ਨੇ ਹਿੰਦੂ ਧਰਮ ਨੂੰ ਰੂੜੀਆਂ, ਪਖੰਡਾਂ ਤੇ ਭਰਮਾਂ ਦੇ ਖੇ ਤੇ ਸੋਕੜੇ ਤੋਂ ਬਚਾ ਕੇ ਨਵਾਂ ਨਰੋਇਆ ਖੁਲ੍ਹਾ-ਡੁਲਾ ਤੇ ਸਾਂਝਾ ਰਾਬਟ ਥਾਪਣ 39