ਪੰਨਾ:Alochana Magazine January, February and March 1985.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੇ ਨਿਮਨ-ਲਿਖਿਤ ਵਿਸ਼ੇਸ਼ ਲਛਣਾਂ ਦਾ ਗਿਆਨ ਹੁੰਦਾ ਹੈ : (1) ਸਵਾਮੀ ਅਨੰਦ ਘਨ ਗੁਰਬਾਣੀ ਨੂੰ ਵੇਦ ਵਿਰੋਧੀ ਨਹੀਂ ਮੰਨਦੇ। ਜਿਥੇ ਕਿਧਰੇ ਵਿਰੋਧਾਭਾਸ ਹੋਵੇ ਉਥੇ ਅਰਥਾਂ ਨੂੰ ਚੰਗੀ ਤਰ੍ਹਾਂ ਸਪੱਸ਼ਟ ਕਰਕੇ ਗੁਰਬਾਣੀ ਨੂੰ ਵੇਦ ਅਨੁਸਾਰੀ fਸਿੱਧ ਕਰਨ ਦੀ ਕੋਸ਼ਿਸ਼ ਕਰਦੇ ਹਨ : 'ਈਹਾ ਲਿਖਤਾ ਹੈ ਮਹਾਂ ਮਾਇਆ ਤੰਨੇ ਰਚੀ ਹੈ | ਅਰ ਵੇਦ ਸਾਸਤ੍ਰ ਮੈਂ ਲਿਖ ਹੈ ਮਹਾਂ ਮਾਇਆ ਪ੍ਰਮੋਸਵਰ ਕ ਛਾਇਆ ਹੈ ॥ ਛਾਇਆ ਤੋਂ ਸਕਾਰ ਕੀ ਹੋਤੁ ਹੈ ॥ ਨਿਰਾਕਾਰ ਵਿਖੇ ਛਾਇਆ ॥ ਤਾਤੇ ਛਾਇਆ ਕਾ ਅਰਥ ਈਹਾਂ ਇਛ ਹੀ ਕਰਨਾ }! ਤਬੀ ਨਿਰਖ ਅਰਥ ਹੋਵੇਗਾ।' (2) ਸਵਾਮੀ ਜੀ ਆਪਣੇ ਵਿਚਾਰਾਂ ਦੀ ਪੁਸ਼ਟੀ ਵੇਦਾਂ, ਸ਼ਾਸਤ੍ਰ, ਪ੍ਰਣਾਂ, ਸਿਆਂ, ਗਤਾ ਅਤੇ ਮਹਾ ਭਾਰਤ ਆਦਿ ਹਿੰਦੂ ਧਰਮ ਦੇ ਪ੍ਰਾਚੀਨ ਗ੍ਰੰਥਾਂ ਦੇ ਹਵਾਲੇ ਦੇ ਕੇ ਕਰਦੇ ਹਨ : “ਜਬ ਸਤਿਗੁਰ ਕੇ ਬੀਚ ਇਸ ਆਪਣਾ ਹੀ ਕਹਿ ਕਰ ਸੁਣਾਇ ਦੀਆ ॥ ਕਿ ਆ ਸੁਣਾਇਆ ਤਾਂ ਮੈਂ ਪ੍ਰਮੇਸਰ ਕਾ ਵਚਨ ਹੈ ॥ ਤੀਨ ਪ੍ਰਕਾਰ ਕਾ ਨਰਕ ਦਾਰਾ ਹੈ ॥ ਇਨ ਕਾ ਨਾਸ ਕਰਣੇ ਵਾਲਾ ਤਨ ਪ੍ਰਕਾਰ ਦਾ ਕੌਣ ਸਾ ॥ ਕਾਮ ਕ੍ਰੋਧ ਤੈਸੇ ਹੀ ਲਭਾ ॥ ਜੋਤਾ ਪਾਪ ਹੈ ਸੋ ਇਨਤੇ ਹੀ ਦੂਰ ਭਾਵ ਹੋਤਾ ਹੈ ॥ ਜੋ ਪਾਪ ਹੀ ਨਰਕ ਕਾ ਬੀਜ ਹੈ 1 ਤਾ ਤੇ ਇਨ ਤੀਨੇ ਕਾ ਤਿਆਗ ਕਰੇ ॥ (3) ਸਵਾਮੀ ਜੀ ਦੇ ਇਸ ਟੀਕੇ ਵਿਚ ਵਰਣ ਆਸ਼ਮ ਅਨੁਸਾਰ ਕਰਮ ਕਰਨ ਦੀ ਵਰ ਤੇ ਬੜੀ ਪ੍ਰਬਲ ਹੈ : “ਸੰਤਖਵਾਨ ਜੋ ਸੰਤ ਜਨਿ ਤਿਨੋਂ ਨੇ ਖ਼ਾਨ ਪਾਂਨ ਆਦ ਕੋ ਸੰਜਮ ਕਰ ਕਰ ਆਪਣੇ ਵਰਣ ਆਸ਼ਮ ਕੋ ਯੋਗ ਜੋ ਕਰਮ ਹੈ ਤਿਸ ਕੈ ਕਰਿ ਕਰਿ ਕੁਮਾਰਗ ਨ ਚਲੈ ਸੁਮਾਰਗ ਹੀ ਚਲੇ ।'”3 1. 2. ਦੇਖ, ਆਨੰਦ ਘਨ, ਟੀਕਾ ਆਸਾ ਦੀ ਵਾਰ, ਹੱਥ ਲਿਖਤ ਨੰਬਰ 2, ਡਾ, ਬਲਵੀਰ ਸਿੰਘ ਸ਼ਾਹਤ ਕੇਂਦਰ ਪੁਸਤਕਾਲਾ, ਡੋਰਦਨ, ਪੰਨਾ 5jਉ-ਅ ਉਹੀ, ਪੰਨਾ 35} । ਹੋਰ ਦੇਖੋ ਪੰਨੇ 22jਉ, 41 {ੴ (ਉਤੋਂ ਗੀਤਾ ਦਾ ਹਵਾਲਾ), 32 ਅ {ਉਤੇ ਮਹਾਂਭਾਰਤ ਦਾ ਹਵਾਲਾ), 39}ਅ (ਉਤੇ ਹਮਰ ਦੀ ਪੁਰਾਣ ਦਾ ਹਵਾਲਾ}, {ਅ (ਉਤੇ ਯਾਰੀਵਲ ਮਤੇ ਦਾ ਹਵਾਲਾ । ਵ ਦ ਸ਼ਾਸਤ ਮੇਂ ਲਿਖਾ ਹੈ. ਮੌਤ ਨ ਲਿਖਾ ਹੈ, ਤਾਂ ਮੈਂ ਭਗਵਾਨ ਕਾਂ ਵਚਨ ਹੈ, ਜੇਹੇ ਵਾਕ ਆਮ ਮਿਲ ਜਾਂਦੇ ਹਨ। ਉਹੀ, ਪੰਨਾ 1 {ਅ, ਹੋਰ ਦੇਖੋ ਪੰਨੇ 12}ਉ, 18}ਓ, 3}}ਅ, 55,6{{ਓ. 3.