ਪੰਨਾ:Alochana Magazine July-August 1959.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈ । * ਪਰ ਇਹ ਗਲ ਪੰਜਾਬੀ ਵਾਰਤਕ · ਦੇ ਇਨ੍ਹਾਂ ਨਮੂਨਿਆਂ ਵਿਚ ਬਹੁਤ ਘਟ, ਅਖੋਂ ਉਹਲੇ ਕਰ ਸਕਣ ਯੋਗ ਹੈ । ਇਨ੍ਹਾਂ ਦਾ ਰੂਪ ਵਧੇਰੇ ਪ੍ਰਮਾਣੀਕ ਹੈ । ਇਨ੍ਹਾਂ ਦੇ ਰਚਨ-ਕਾਲ ਬਾਰੇ ਵੀ ਸਾਨੂੰ ਨਿਸਚੇਜਨਕ ਪਤਾ ਹੁੰਦਾ ਹੈ । ਕਿਉਂਕਿ ਇਨ੍ਹਾਂ ਵਿਚ ਬਹੁਤੇ ਹੁਕਮਨਾਮਿਆਂ ਦੀ ਲਿਖਤ ਦੇ ਅਖੀਰ ਤੇ ਨਾਂ ਸਿਰਫ ਉਸ ਲਿਖਤ ਦਾ ਸy. (ਤਾਰੀਖ, ਵਾਰ ਤੇ ਸੰਨ) ਹੀ ਲਿਖ ਦਿਤਾ ਜਾਂਦਾ ਸੀ, ਸਗੋਂ ਇਸ ਦੀਆਂ mਜ ਬਤ ਵੀ ਲਿਖ ਦਿਤੀਆਂ ਜਾਂਦੀਆਂ ਸਨ ਤਾਂ ਜੋ ਇਨ੍ਹਾਂ ਵਿਚ ਹੋਰ ਮਿਲਾਵਟ ਅਥਵਾ ਵਾਧੇ ਘਾਟੇ ਦਾ ਕੋਈ ਸੰਭਾਵਨਾ ਨਾ ਰਹੇ । ਇਸ ਦਾ ਕਾਰਨ ਇਹ ਹੁੰਦਾ ਸੀ ਤੱਕ ਇਨ੍ਹਾਂ ਹੁਕਮਨਾਮਿਆਂ ਰਾਹੀਂ ਗੁਰੂ ਜੀ ਨੇ ਵੱਖ ਵੱਖ ਇਲਾਕਿਆਂ ਅਥਵਾ e a ਮੁਖੀਆਂ ਤੋਂ ਖਾਸ ਖਾਸ ਚੀਜਾਂ ਦੀ ਮੰਗ ਕੀਤੀ ਹੁੰਦੀ ਸੀ ਜਾਂ ਕੋਈ ਬਲ ਸੁਨੇਹਾ ਭੇਜਿਆ ਹੁੰਦਾ ਸੀ, ਤੇ ਇਹ ਡਰ ਹੁੰਦਾ ਸੀ ਕਿ ਮੇਵੜਾ (ਜਿਸ ਦੇ ਹਾਲ ਆਮ ਤੌਰ ਤੇ ਇਹ ਹੁਕਮਨਾਮਾ ਭੇਜਿਆ ਜਾਂਦਾ ਤੇ ਜਿਸ ਰਾਹੀਂ ਹੀ ਸੰਗਤਾਂ ਨੂੰ auਇਲਾਂ ਭੇਜਨ ਦੀ ਤਾਕੀਦ ਕੀਤੀ ਜਾਂਦੀ ਅਤੇ ਜਿਸ ਵਿਚ ਹੀ ਸੰਗਤਾਂ ਵਲੋਂ es ਨੇ ਮਿਹਨਤਾਨੇ ਵਜੋਂ ਦਿੱਤੀ ਜਾਣ ਵਾਲੀ ਰਕਮ ਅੰਕਿਤ ਹੁੰਦੀ) ਚਲਾਕੀ ਨਾਲ ਉਸ ਵਿਚ ਕੁਝ ਵਧਾ ਨੇ ਲਵੇ । | ਪੁਰਾਣੀ ਪੰਜਾਬੀ (ਖਾਸ ਕਰਕੇ ੧੭ਵੀਂ ਸਦੀ ਦੀ) ਵਾਰਤਕ ਦਾ ਸ਼ਾਇਦ Fa: ਇਕੋ ਇੱਕ ਨਮੂਨਾ ਹੈ, ਜਿਸ ਦੀ ਅਸਲ ਲਿਖਤ ਸਾਡੇ ਤਕ ਪਹੁੰਚੀf ਹੈ । ਬਾਕੀ ਸਾਰੀਆਂ ਰਚਨਾਵਾਂ ਦੇ ਸਾਡੇ ਤਕ ਕੇਵਲ ਉਤਾਰੇ ਹੀ ਪਹੁੰਚੇ ਹਨ ਅਤੇ ਅਸੀਂ Rਨਾਂ ਲਿਖਤਾਂ ਵਿਚ ਆਉਂਦੇ ਮਾੜੇ ਮਾੜੇ ਹਵਾਲਿਆਂ ਜਾਂ ਇਸ਼ਾਰਿਆਂ ਤੋਂ ਹੀ 45 ਜਾ ਰਚਨਾ-ਕਾਲ ਮਿਥਣ ਅਥਵਾ ਅਨੁਮਾਨਣ ਦਾ ਯਤਨ ਕਰਦੇ ਹਾਂ, ਜੇ ਤੋਂ ਵਾਰੀ ਜ਼ਰੂਰੀ ਨਹੀਂ ਠੀਕ ਹੀ ਹੋਵੇ । ਇਸ ਪੱਖ ਤੋਂ ਵੀ ਇਨ੍ਹਾਂ ਹੁਕਮਨਾਮਿਆਂ ਦੀ ਲਿਖਤ ਦਾ ਸਾਹਿਤਕ ਮੁਲ ਕਾਫੀ ਵਧ ਜਾਂਦਾ ਹੈ । ਇਨਾਂ ਹੁਕਮਨਾਮਿਆਂ ਦੀ ਲਿਖਤ ਗੁਰੂ ਜੀ ਆਪ ਨਹੀਂ ਕਰਦੇ ਸਨ, ਸਗੋਂ ei ਦੇ ਹਜ਼ਾਰ ਦਾ ਕੋਈ ਮੁਖੀਆ ਕਰਦਾ; ਜਿਵੇਂ ਰਾਜ ਦਰਬਾਰਾਂ ਵਿਚ ਹੁੰਦਾ ਹੈ ਕਿ ਬਾਦਸ਼ਾਹ ਵਲੋਂ ਜਾਰੀ ਕੀਤੇ ਜਾਂਦੇ ਸਾਰੇ ਹੁਕਮ ਮੁਨਸ਼ ਮਸਦੀ ਲਖਦੇ ਹਨ ਤੇ ਬਦਸ਼ਾਹ ਕੇਵਲ ਉਨ੍ਹਾਂ ਤੇ ਮੁਹਰ ਲਾ ਦਿੰਦਾ ਹੈ । ਇਸ ਤਰਾਂ ਬਾਦਸ਼ਾਹ

  • ਤਬਦੀਲੀਆਂ ਦਾ ਸੰਖੇਪ ਵੇਰਵਾ ਭਾਈ ਰਤਨ ਸਿੰਘ ਭੰਗ ਨੇ ਆਪਣੀ ਕਿਤਾਬ, ਚੀਨ ਪੰਥ ਪ੍ਰਕਾਸ਼ ਵਿਚ ੧੮੩-੧੮੭ ਸਫੇ ਤੇ ਦਿੱਤਾ ਹੈ । (ਸਫੇ ੧੯੫੨ ਵਿਚ ਛਪੀ ਤੀਜੀ ਐਡੀਸ਼ਨ ਦੇ ਹਨ :

ਇਨਾਂ ਬਹੁਤ ਸਾਰੇ ਹੁਕਮਨਾਮਿਆਂ ਦੀਆਂ ਫੋਟੋ-ਕਾਪੀਆਂ ਡਾਕਟਰ ਗੰਡਾ ਸਿੰਘ ਜੀ ਪਟਿਆਲਾ, ਦੇ ਨਿੱਜੀ ਪੁਸਤਕਾਲੇ ਤੇ ਸਿੱਖ ਰੈਫਰੈਂਸ ਲਾਇਬਰੇਰੀ, ਅੰਮ੍ਰਿਤਸਰ, ਵਿਚ ਨੰ: ੪੧ ੨੧੮੭, ੨੧੮੯, ੧੫੫੧, ੨੪੫੧ ਆਦਿ ਤੇ ਪਏ ਹਨ । ੨੨