ਪੰਨਾ:Alochana Magazine May - June 1964.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਮੈਂ ਨੂੰ ਹਾਂ-ਵਾਚਕ ਪਤੀ ਨਹੀਂ ਮਿਲਦੀ ਤਾਂ ਉਹ ਨਾਂਹ-ਵਾਚਕ ਸਬ ਤੀਆਂ ਵਿਚ #ਪਣਾ ਨਿਕਾਸ ਭਾਖਦੀ ਹੈ ਕਿਸੇ ਰੋਲ ਦੁਰਘਟਨਾ ਅੰਦਰ ਮਾਂ ਮਾਂ ਹੋਏ ਮੁਸਾਫ਼ਰ ਮੋਟੇ ਅੱਖਰੀ ਸੂਚੀ ਅੰਦਰ ਕਿਉਂ ਨਾ ਆਪਣ ਦੀ ਭਾਲ ਕਰਾਂ ਮੈਂ ? ••• ਆਤਮਘਾਤ ਦੀ ਇੱਛਾ ਯਾਰ ਮੇਰੇ ਇਹ ਉੱਤਰ ਤੇਰਾ ਹਉਮੈਂ ਨੂੰ ਏ ਠੇਸ ਲਗਾਉਂਦਾ । -ਜਸਬੀਰ ਸਿੰਘ ਆਹਲੂਵਾਲੀਆ w ਤ ਹਉਮੈਂ ਤੋਂ ਉਤਪਨ ਹੋਈ ਇਹ ਮਾਨਸਿਕ ਗੁੰਝਲ ਅੱਜ ਦੇ ਸਮਾਜ ਵਿਚ ਵਿਆਪਕ ਹੈ । ਆਧੁਨਿਕ ਕਾਵਿ ਦੀ ਚੌਥੀ ਬਲਵਾਨ ਸੁਰ ਕਾਮ ਵਾਸ਼ਨਾ ਤੇ ਇਸ ਤੋਂ ਤਪਨ ਹੋਈਆਂ ਮਾਨਸਿਕ ਗੁੰਝਲਾਂ ਦੀ ਹੈ । ਕਿਧਰੇ ਕਿਧਰੇ ਇਸ ਵਾਸ਼ਨਾਂ ਦਾ ਪ੍ਰਗਟਾ ਚਾਰੀ ਤੇ ਦੁਰਾਚਾਰੀ ਹੈ, ਜੋ ਅਵੰਸ਼ ਹੀ ਨਿੰਦਨੀਯ ਹੈ । ਹਰ ਉਹ ਕਲਾ ਚ ਸਦਾਸ਼ਾਰਕ ਨਿਯਮਾਂ ਦਾ ਪਾਲਨ ਨਹੀਂ ਕਰਦੀ, ਸਥ ਨਹੀਂ ਹੋ ਸਕਦੀ । ਫਿਰ ਵੀ ਮਨੁਖ ਦੀਆਂ ਕਾਮ-ਵਾਸ਼ਨਾਵਾਂ ਨੂੰ ਹਸਰਤ ਨੇ ਕਈ ਕਵਿਤਾਵਾਂ ਵਿਚ ਬੜੇ ਸੁਚੱਜੇ ਢੰਗ ਨਾਲ ਅਕਤ ਕੀਤਾ ਹੈ ਤੇ ਕਈ ਵਾਰ ਤਾਂ ਕਿਸੇ ਮਿਥਿਹਾਸਕ ਪ੍ਰਸੰਗ ਨਾਲ ਜੋੜ ਕੇ ਇਸ ਦੀ ਰਬਕਤਾ ਨੂੰ ਵੀ ਸਿੱਧ ਕਰਨ ਦਾ ਸਫ਼ਲ ਯਤਨ ਕੀਤਾ ਹੈ ਜਿਵੇਂ “ਮੌਤ ਤੇ ਕਾਮ ਵਿਚ ਰੱਬ ਨਾਲੋਂ ਹੈ ਕਾਮ ਸ਼ਕਤਵਰ ਮੌਤ ਬਲੀ, ਇਹ ਮਹਾਂਬਲੀ ਹੈ । ਆਤਮ-ਤੱਤ ਕਾਇਆਂ ਦਾ ਨੌਕਰ ਸੁੰਦਰ ਕਾਇਆਂ ਅਮਰ ਜਲੀ ਹੈ । ਅਜੋਕੀ ਜ਼ਿੰਦਗੀ ਵਿਚ ਗੁਨਾਹ ਦੀ ਮਾਤਰਾ ਵੀ ਕਾਫ਼ੀ ਪ੍ਰਬਲ ਹੈ । ਪਰ ਮਨੁੱਖ ਆਪਣੇ ਗੁਨਾਹ ਦੇ ਅਨੁਭਵ ਨੂੰ ਸਾਮਾਨਯ ਕਰਨ ਲਈ ਕੋਈ ਨਾ ਕੋਈ ਦਲੀਲ ਲੱਭ ਹੀ ਲੈਂਦਾ ਹੈ ਤੇ ਇਹ ਦਲੀਲ ਇਕ ਤਰ੍ਹਾਂ ਨਾਲ ਉਸ ਦੀ ਆਪਣੀ ਪ੍ਰਕ੍ਰਿਤੀ ਉਤੇ ਇਕ ਕਰਪਰ ਵਿਅੰਗ ਹੁੰਦੀ ਹੈ । ਦਾਨਾਈ ਵਿਚ ਸਰਬੰਸ ਨੇ ਬੜੇ ਸੁਝਾਉ ਤਰੀਕੇ ਨਾਲ ਤੇ ਸੁਰਦਬੀ ਜਾਂ ਪ੍ਰਤੀਧੁਨੀ ਵਿਚ ਨਾਹ ਨੂੰ ਮਨੁਖ ਦੇ ਜਨਮ-ਕਾਲ ਤੋਂ ਹੀ ਉਤਪਨ ਹੋਇਆ ਦਸਿਆ ਹੈ ਤੇ ਇਕ ਤਰ੍ਹਾਂ ਨਾਲ ਅਚਤੇ ਹੀ ਉਸ ਦੇ ਕਬਨ ਦਾ ਸਮਵਾਏ ਭਗਵਾਨ ੩੨