ਪੰਨਾ:Alochana Magazine October, November, December 1966.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਿਚਨਾਪਲੀ, ਤੂੰ ਜੋਰ ਤੋਂ 34 ਮੀਲ ਪੱਛਮ ਵੱਲ ਹੈ । ਇਸ ਇਲਾਕੇ ਦੇ ਲੋਕ ਭੀ ਵਿਸ਼ਣੂ ਦੀ ਮੂਰਤੀ ਦੇ ਉਪਾਸਕ ਸਨ । ਕ੍ਰਿਚਨਾਪਲੀ ਤੋਂ ਦੋ ਮੀਲ ਉੱਤਰ ਦੇ ਰਖ ਕਾਵੇਰੀ ਨਦੀ ਦੇ ਦੀਪ ਵਿੱਚ ਇਕ ਬਸਤੀ ਹੈ ਜਿਸ ਵਿਚ ਵਿਸ਼ਣੁ ਦਾ ਮੰਦਰ ਹੈ । ਉਸ ਨੂੰ ‘ਸੀ ਰੰਗ' ਦਾ ਮੰਦਰ ਆਖਦੇ ਹਨ । ਮੰਦਰ ਦੇ ਨਾਮ ਤੇ ਹੀ ਬਸਤੀ ਦਾ ਨਾਮ ਕੀ ‘ਸੀ ਰੰਗ' ਹੀ ਹੈ । ਮੰਦਰ ਦੀਆਂ ਸੱਤ ਕੰਧਾਂ ਹਨ । ਬਾਹਰ ਦੀ ਕੰਧ 1024 ਗਜ਼ ਲੰਮੀ a 840 ਗਜ਼ ਚੌੜੀ ਹੈ । ਸਾਰੇ ਭਾਰਤ ਦੇ ਹਿੰਦੂ-ਮੰਦਰਾਂ ਨਾਲੋਂ · ਇਸ ਮੰਦਰ ਦੇ ਗਹਿਣੇ ਅਤੇ ਰਤਨ ਵਧੀਕ ਕੀਮਤੀ ਹਨ । | ਕਾਂਜੀਵਰਮ ਦਾ ਪੁਰਾਣਾ ਨਾਮ 'ਕਾਂਚੀ ਸੀ । ਕਾਂਚੀ ਹਿੰਦੂਆਂ ਦੀਆਂ ਸੱਤ ਪਵਿੱਤਰ ,dਆਂ ਵਿਚੋਂ ਇਕ ਪੁਰੀ ਹੈ । ਭਾਈ ਗੁਰਦਾਸ ਜੀ ਨੇ ਇਸ ਨੂੰ ਕਾਂਤੀ ਲਿਖਿਆ ਹੈ । ' ਰਾਮੇਸ਼ੁਰ ਮਦਰੇ ਤੋਂ ਰਾਮੇਸ਼ੁਰ ਇਕ ਸੌ ਮੀਲ ਦੇ ਕਰੀਬ ਦੱਖਣ-ਪੂਰਬ ਵਾਲੇ ਪਾਸੇ ਪਾਮਬਨ .. ਪ ਵਿਚ ਇਕ ਪ੍ਰਸਿੱਧ ਹਿੰਦੂ ਮੰਦਰ ਹੈ, ਜ਼ਿਲਾ ਰਾਮਨਾਦ । ਹਿੰਦੂਆਂ ਦਾ ਨਿਸਚਾ ਹੈ ਕਿ, a ਸੀ ਰਾਮਚੰਦ ਜੀ ਨੇ ਪੁਲ ਬੰਣ ਸਮੇਂ ਸ਼ਿਵਲਿੰਗ ਅਸਥਾਪਨ ਕੀਤਾ ਸੀ। ਉਸ ਨ ਦੇ ਨਾਮ ਉੱਤੇ ਇਲਾਕੇ ਦੀ ਵਸਤੀ ਦਾ ਨਾਮ ਭੀ ਰਾਮੇਸ਼ੁਰ ਹੀ ਹੈ । ਮੰਦਰ 100 ਫੁੱਟ ਉੱਚਾ ਹੈ, ਅਤੇ ਸ਼ਿਵਲਿੰਗ 16 ਉਂਗਲ ਉੱਚਾ ਕਾਲੇ ਪੱਥਰ ਦਾ ।* ¤ ਅਸਥਾਨ ਹਨ, ਜਿੱਥੇ ਸ਼ਿਵ-ਲਿੰਗ ਅਸਥਾਪਨ ਕੀਤਾ ਹੋਇਆ ਹੈ੧. ਲੰਕਾ ਦੇ ਪੁਲ (ਸੇਤੁਬੰਧ) ਕੋਲ, ‘ਰਾਮੇਬੂਰ। ੨. ਕਾਸ਼ੀ ਵਿਚ ਵਿਸ਼ੇਸ਼ੁਰ । ਦਾਵਰੀ ਦੇ ਕੰਢੇ ਪੰਜਵਟੀ ਕੋਲ, ਯੰਬਕ । ਇਹ ਮੰਦਰ ਬੰਬਈ ਪੁੱਤ ਦੇ ਜ਼ਿਲਾ ਨਾਸਿਕ ਵਿਚ ਹੈ । ਇਸੇ ਹੀ ਨਾਮ ਦਾ ਨਗਰ ਹੈ ਜੋ ਨਾਸਿਕ ਤੋਂ ੨੦ ਮੀਲ ਦੱਖਣ ਪੱਛਮ ਸੇ ਹੈ । ਇਥੇ ਬਾਰਾਂ ਵਰਿਆਂ ਪਿੱਛੇ ਕੁੰਭ ਦਾ ਭਾਰਾ ਮੇਲਾ ਹੁੰਦਾ ਹੈ । ੪. ਰਇਆ ਦੇ ਪਾਸ ਦੇਵਗੜ ਵਿਚ, “ਵੈਦਯਨਾਥ’ । . ਹਿਮਾਲਾ ਪਰਬਤ ਵਿਚ ਬਦਰੀ ਨਾਰਾਇਣ ਦੇ ਕੋਲ, ਕੇਦਾਰਨਾਥਾ । £ ਨੇ ਪਾਸ ਸਾਕਿਨੀ ਨਦੀ ਦੇ ਕੰਢੇ, ਭੀਮ ਸ਼ੰਕਰ । 9 . ਦੱਖਣ ਵਿਚ ਔਰੰਗਾਬਾਦ ਦੇ ਕੋਲ, “ਧਿਸ਼ਟੇਸ਼ੁਰ । 1. ਦੁਆਰਕਾ ਤੋਂ ਤਿੰਨ ਕੋਹਾਂ ਤੇ, “ਨਾਗੇਸ਼ੂ ਰ’ । ਦੇ ਦੁਆਰਕਾ ਤੋਂ ਮੌਠ ਕੋਹ ਪੂਰਬ ਪਾਸੇ ਪਰਭਾਸ ਖਜੇਤੂ ਵਿਚ, “ਸੋਮ ਨਾਥ' । 40, ਮੱਲਿਕਾਰਜੁਨ’ । ਮਦਰਾਸ ਪ੍ਰਾਂਤ ਦੇ ਸ਼ਹਿਰ ਅਲਾਰੀ ਤੋਂ ੬੦ ਮੀਲ ਉੱਤਰ ਪਾਸੇ ਇਕ Kੜਾ ਜਿਹਾ ਨਗਰ ਕਿਸਕਿੰਧਾ ਹੈ । ਇਸ ਨਗਰ ਦੇ ਪਾਸ ਸੀ ਸ਼ੈਲ ਨਾਮਕ ਪਹਾੜ ਉੱਤੇ ਇਹ ਮੰਦਰ ਹੈ । ੧੧. ਨਰਬਦਾ ਦੇ ਕੰਢੇ ਅਮਰੇਸ਼ ਰ ਵਿਚ, “ਓਅੰਕਾਰ' । ੧੨. ਉੱਜੈਨ ਵਿਚ “ਮਹਾਕਾਲ' । ਸੰਨ ੧੨੩੧ ਵਿਚ ਇਲਤੁਤਮਿਸ਼ ਇਸ ਲਿੰਗ ਨੂੰ ਪੁੱਟ ਕੇ ਦਿੱਲੀ ਲੈ ਗਿਆ ਸੀ । ਉਥੇ ਇਸ ਲਿੰਗ ਨੂੰ ਟੋਟੇ ਟੋਟੇ ਕਰ ਦਿੱਤਾ ਗਿਆ ਸੀ । 115