ਪੰਨਾ:Johar khalsa.pdf/170

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੌਹਰ ਖ਼ਾਲਸਾ (੧੬੯) ਸਰ ਬੁਲੰਦ ਖਾਂ ਸੂਬੇ ਮੁਲਤਾਨ ਵਾਲੇ ਫੌਜ ਚਾਰ ਚੁਫੇਰੇ ਖਿੰਡਾਈ ਭਾਰੀ ॥ ਜ਼ੀਅਨ ਖਾਂ ਸਰਹੰਦ ਤੋਂ ਕਤ ਆਯਾ ਮਾਝੇ ਵਿਚ ਆ ਕਤਲ ਮਚਾਈ ਭਾਰੀ ਤੇ ਨੂੰ ਗਿਲਜੋਲੈ ਜਹਾਨ ਖਾਂ ਆਣ ਪਹੁੰਚਾ ਓਸ ਜ਼ਾਲਮ ਤੇਗ ਚਲਾਈ ਭਾਰੀ ਨੂੰ ਸਾਰੇ ਖਾਨ ਅਮੀਰ ਹੋ ਗਏ ਕੱਠੇ ਅਣ ਦੇਸ ਉਤੇ ਬਿਪਤਾ ਈ ਭਾਰੀ ਪਕੜ ਧਕੜਲੱਗ ਹੋਣ ਵਿਚ ਪਿੰਡਾਂ ਪਰਚਾ ਮਾਰ ਹਥੋਂ ਕੁਰਲਾਈ ਭਾਰੀ ਨੂੰ ਸਿੰਘ ਹਾਕਮਾਂ ਦਾ ਜ਼ੋਰ ਵੇਖ ਕਰਕੇ ਥਾਂ ਛਡ ਗਏ ਕਰ ਚਤੁਰਾਈ ਭਾਰੀ ਨੂੰ ਕੁਝ ਮਾਲਵੇ ਤੇ ਕੁਝ ਵੱਲ ਝੱਲਾਂ ਤੇ ਪਹਾੜਾਂ ਦੀ ਓਟ ਤਕਾਈ ਭਾਰੀ ਨੂੰ ਸਾਂਦਲ ਬਾਰ ਬੈਕੁੰਠ ਤੇ ਰੱਖ ਅਲਗੋਂ ਵਿਚ ਜਾ ਹਨੇਰੀ ਲੰਈ ਭਾਰੀ ਨੂੰ ਫੌਜਾਂ ਫਿਰਦੀਆਂ ਲਭਦੀਆਂ ਖਾਲਸੇ ਨੂੰ ਕਈ ਥਾਂ ਹੋ ਗਈ ਲੜਾਈ ਭਾਰੀ ਤੋਂ ਦੇ ਵੈਰੀ ਦਲਾਂ ਦੇ ਦਲ ਹੀ ਚੜ੍ਹ ਆਏ ਇਕੋ ਵਾਰ ਹੀ ਬਿਪਤਾ ਛਾਈ ਭਾਰੀ ਨੂੰ ਨੂੰ ਰੌਲਾਦੇਸ਼ ਵਿਚ ਪਿਆ ਕਰਤਾਰ ਸਿੰਘ ਮਿੱਟੀ ਹਾਕਮਾਂ ਮਾਰ ਉਡਾਈ ਭਾਰੀ ਸਿੰਘਾਂ ਨੂੰ ਬਿਪਤਾ ਦਾ ਸਿੰਘ ਛੱਡ ਕੇ ਦੇਸ ਨੂੰ ਨਿਕਲ ਗਏ ਦੁਖ ਬਣੇ ਪਰਵਾਰਾਂ ਨੂੰ ਆਇ ਡਾਢੇ ਨੂੰ ਬੱਚੇ ਬੱਚੀਆਂ ਔਰਤਾਂ ਫੜ ਕਰ ਕੇ ਦੁਖ ਜ਼ਾਲਮਾਂ ਦੇਇ ਸਤਾਇ ਡਾਢੇ ਦੇ ਦਾ ਘਰ ਘਾਟ ਹੋ ਗਏ ਬਰਬਾਦ ਸਾਰੇ ਦਿਨ ਸਖਤੀ ਦੇ ਦੇਖੋ ਆਇ ਡਾਢੇ ਨੂੰ ਤੇ ਪੱਤਾ ਪੱਤਾ ਹੋਇਆ ਮਾਰੂ ਖਾਲਸੇ ਦਾ ਜ਼ੋਰ ਹਾਕਮਾਂ ਆਣ ਜਤਾਇ ਡਾਂਢੇ ਨੂੰ 3 ਕਿਤੇਠਹਿਰਨਾ ਮਿਲਦਾਬਨੂੰ ਨਾ ਬੱਦਲ ਸਖਤੀਆਂ ਦੇ ਗਿਰਦਢਾਇ ਡਾਢੇ ਨੂੰ ਤੇ ਫਿਰਦੇ ਜੰਗਲਾਂ ਵਿਚ ਦੁਖੀ ਹੋਏ ਭਾਰੇ fਮਲਦਾ ਅੰਨ ਨਾ ਦੁਖ ਉਠਾਇ ਡਾਢੇ = ਭੰਝੇ ਸੌਣਾ ਤੇ ਭੁਖ ਤਰੇਹ ਜਰਨੀ ਮੀਂਹ ਧੁਪ ਤੇ ਪਾਲੇ ਸਤਾਇ ਡਾਢੇ ਨੂੰ ਦੇ ਸਾਗ ਪੱਤ ਅਲੂਣਾ ਖਾ ਸਬਰ ਕਰਨਾ ਧਰਮੀ ਬੀਰਾਂ ਨੇ ਦੁਖ ਸਹਾਇ ਡਾਢੇ ਨੂੰ ਛੁਟੇ ਘਰ ਤੋ ਬਾਰ ਪਵਾਰ ਸਾਰੇ ਫਿਕਰ ਪਿਛਲਿਆਂ ਦੇ ਪੈ ਦਬਾਇ ਡਾਢੇ 8 ਤੇ ਡਿੱਗ ਹੌਸਲਾ ਨਹੀਂ ਕਰਤਾਰ ਸਿੰਘ ਸਖਤੋਦਿਲ ਕਰਤਾਰ ਬਣਾਇ ਡਾਢੇ ਤਥਾ ਰਿਹਾ ਦੁਖਾਂ ਦਾ ਅੰਤ ਹਿਸਾਬ ਕੋਈ ਨਾ ਸਿੰਘ ਜੰਗਲੀ ਕਸ਼ਟ ਉਠਾਇ ਰਹੇ ॥ ਅਨੇ ਦਾਣਾ ਨਾ ਖਾਣ ਨੂੰ ਕਿਤੇ ਮਿਲਦਾ ਸਾਗ ਪੱਤ ਖਾ ਝੂਟ ਲੰਘਾਇ ਰਹੇ ॥ ਬਾਟੇ ਕਪੜੇ ਪੈਰਾਂ ਤੋਂ ਫਿਰਨ ਨੰਗੇ ਮਾਰ ਗੋਤੀਆਂ ਵਕਤ ਟਪਾਇ ਰਹੇ ਨੇ | sar ਤਬਾ se, ਜੰਗਲ ਨੂੰ ਲੋਕ ਸ਼ਾ

  • ਪਾਂਡਵਾਂ ਦੇ ਵੇਲੇ ਇਸ ਉਜਾੜ ਵਿਚ ਸਾਂਡਵ ਰਿਖੀ ਰਹਿੰਦਾ ਸੀ ਜਿਸਦੇ ਨਾਮ ਤੇ ਏਸ ਨੂੰ ਨੂੰ ਲੋਕ ਸਾਡਲ ਬਾਰ ਆਖਣ ਲੱਗ ਪਏ ਜੋ ਵਿਗੜ ਕੇ ਸਾਂਦਲ ਬਾਰ ਹੋ ਗਿਆ |